ਮੁੰਬਈ: ਮੁੰਬਈ ਪੁਲਿਸ ਨੇ ਰਾਜ ਕੁੰਦਰਾ ਨੂੰ ਐਪ ਹੌਟ ਸ਼ਾਟ ਲਈ ਗ੍ਰਿਫਤਾਰ ਕੀਤਾ ਹੈ। ਇਸ ਐਪ ਵਿੱਚ ਅਸ਼ਲੀਲਤਾ ਦੀਆਂ ਉਹ ਸੀਮਾਵਾਂ ਉਸ ਵਿੱਚ ਕਦੇ ਨਹੀਂ ਪਾਰ ਕੀਤੀਆਂ, ਜੋ ਨਵੇ ਐਪ ਹਿੱਟ ਹਾਟ ਵਿੱਚ ਹੋਈ, ਮੁੰਬਈ ਪੁਲਿਸ ਨੇ ਜਾਣ ਬੁੱਝ ਕੇ ਇਸ ਕੇਸ ਵਿੱਚ ਆਰੋਪੀ ਨਹੀ ਬਣਾਇਆ, ਪੁਲਿਸ ਨੇ ਰਾਜ ਕੁੰਦਰਾ ਦੇ ਬੈਂਕ ਅਕਾਊਟ ਦੀ ਪੂਰੀ ਜਾਣਕਾਰੀ ਦੀ ਕਾਪੀ ਤੋਂ ਸਾਫ਼ ਪਤਾ ਲਗਾਇਆ ਹੈ ਕਿ ਰਾਜ ਕੁੰਦਰਾ ਦੇ ਬੈਂਕ ਅਕਾਊਂਟ ਵਿੱਚ ਹੋਟ ਹਿੱਟ ਐਪ ਤੋਂ ਪੈਸਾ ਆਉਂਦਾ ਸੀ।
ਨਿੱਚੇ ਦਿੱਤੀ ਡਿਟੇਲ ਤੋਂ ਤੁਸੀ ਸ਼ਾਫ ਦੇਖ ਸਕਦੇ ਹੋ ਕਿ ਹੌਟ ਹਿੱਟ ਐਪ ਤੋਂ ਆਈ.ਸੀ.ਆਈ. ਸੀ ਬੈਕ ਵਿੱਚ ਪੈਸਾ ਆ ਰਿਹਾ ਸੀ ਜਿਸ ਨੇ ਵੀ ਅਸ਼ਲੀਲ ਸਮੱਗਰੀ ਦੇਖਣੀ ਹੁੰਦੀ ਸੀ ਉਹ ਚੈਨਲ ਨੂੰ ਸਬਸਕ੍ਰਾਇਬ ਕਰ ਦੇ ਪੈਸੇ ਦਿੱਤੇ ਜਾਂਦੇ ਸਨ ਤੇ ਐਪ ਨੂੰ ਖੋਲਣ ਲਈ ਕੋਨ ਖਰੀਦਣੇ ਪੈਦੇ ਸਨ, ਇਹਨਾਂ ਕੋਨਾਂ ਨੂੰ ਪੈਸਿਆ ਚ ਤਬਦਿਲ ਕਰ ਦਿੱਤਾ ਜਾਂਦਾ ਸੀ ਪੁਲਿਸ ਨੇ ਇਸ ਦਾ ਖੁਲਾਸਾ ਕੀਤਾ ਹੈ ਇਸ ਐਪ ਦਾ ਕਨਟੈਨਟ ਟੈਲੀਗ੍ਰਾਮ ਐਪ ਤੇ ਸਟਰੀਮ ਕਰ ਦਿੱਤਾ ਜਾਂਦਾ ਸੀ।
ਮੀਡੀਆਂ ਚ ਸਾਂਝੀ ਕੀਤੀ ਗਈ ਰਾਜ ਕੁੰਦਰਾ ਦੀ ਬੈਂਕ ਜਾਣਕਾਰੀ
ਇਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਦਿਨ ਵਿੱਚ ਲੱਖਾਂ ਦੀ ਕਮਾਈ ਹੁੰਦੀ ਸੀ, ਇਸ ਹੌਟ ਹਿੱਟ ਐਪ ਦੁਆਰਾ ਹੁੰਦੀ ਸੀ।
ਇਹ ਵੀ ਪੜ੍ਹੋ:- Pornography case: ਵੈਬਸੀਰੀਜ਼ 'ਚ ਕੰਮ ਦਾ ਲਾਲਚ ਦੇ ਕੇ ਆਡੀਸ਼ਨ ਦੇ ਬਹਾਨੇ ਬਣਾਈ ਗਈ ਅਸ਼ਲੀਲ ਫਿਲਮ