ETV Bharat / sitara

ਸ਼ਹਿਨਾਜ਼ ਤੇ ਹਿਮਾਸ਼ੀ ਦੀ ਹੋਈ ਝੜਪ - shehnaaz gill himanshi khurana

ਬਿੱਗ ਬੌਸ 13 ਦੇ ਆਉਣ ਵਾਲੇ ਐਪੀਸੋਡ ਵਿੱਚ ਹਿਮਾਂਸ਼ੀ ਅਤੇ ਸ਼ਹਿਨਾਜ਼ ਨੂੰ ਲੜਦੇ ਹੋਏ ਵੇਖੋਗੇ। ਸ਼ੋਅ ਦਾ ਇੱਕ ਪ੍ਰੋਮੋ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਫ਼ੋਟੋ
author img

By

Published : Nov 22, 2019, 12:38 PM IST

ਮੁੰਬਈ: ਬਿੱਗ ਬੌਸ 13 ਵਿੱਚ ਪਿਛਲੇ ਕਈ ਦਿਨਾਂ ਤੋਂ ਪ੍ਰਤਿਭਾਗੀਆਂ ਵਿਚਕਾਰ ਲੜਾਈ ਚੱਲ ਰਹੀ ਹੈ। ਉੱਥੇ ਹੀ ਘਰ ਦੇ ਦੋ ਸਭ ਤੋਂ ਚੰਗੇ ਦੋਸਤ ਸਿਧਾਰਥ ਸ਼ੁਕਲਾ ਅਤੇ ਅਸੀਮ ਰਿਆਜ਼ ਵਿਚਾਲੇ ਲੜਾਈ ਹਾਲੇ ਵੀ ਜਾਰੀ ਹੈ ਅਤੇ ਪਿਛਲੇ ਦਿਨੀਂ ਦੋਵਾਂ ਵਿਚਾਲੇ ਧੱਕਾ-ਮੁੱਕਾ ਵੀ ਹੋਈ। ਹੁਣ ਘਰ ਦੇ ਦੋ ਹੋਰ ਮੈਂਬਰਾਂ ਵਿਚਕਾਰ ਝੜਪ ਹੋਣ ਵਾਲੀ ਹੈ। ਇਹ ਦੋਵੇਂ ਕੋਈ ਹੋਰ ਨਹੀਂ ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਗਿੱਲ ਹਨ। ਹਿਮਾਂਸ਼ੀ ਅਤੇ ਸ਼ਹਿਨਾਜ਼ ਇੱਕ ਦੂਜੇ ਦੇ ਦੁਸ਼ਮਣ ਹਨ, ਦੋਵਾਂ ਨੇ ਸ਼ੁਰੂ ਤੋਂ ਹੀ ਇਹ ਸਪੱਸ਼ਟ ਕਰ ਦਿੱਤਾ ਸੀ।

ਹੋਰ ਪੜ੍ਹੋ: ਹਰਸ਼ਵਰਧਨ ਨੂੰ ਲੈ ਕੇ ਤਾਪਸੀ ਪੰਨੂ ਦੀ ਟਿੱਪਣੀ

ਹੁਣ ਬਿੱਗ ਬੌਸ ਦੇ ਆਉਣ ਵਾਲੇ ਐਪੀਸੋਡ ਵਿੱਚ ਹਿਮਾਂਸ਼ੀ ਅਤੇ ਸ਼ਹਿਨਾਜ਼ ਨੂੰ ਲੜਦੇ ਹੋਏ ਵੇਖੋਗੇ। ਸ਼ੋਅ ਦਾ ਇੱਕ ਪ੍ਰੋਮੋ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋਵਾਂ ਨੂੰ ਬਹਿਸ ਕਰਦੇ ਵੇਖ ਸਕਦੇ ਹੋ। ਦੋਵੇਂ ਕਾਫ਼ੀ ਗੁੱਸੇ ਵਿੱਚ ਹਨ ਅਤੇ ਫਿਰ ਹਿਮਾਂਸ਼ੀ ਆਉਂਦੀ ਹੈ ਅਤੇ ਸ਼ਹਿਨਾਜ਼ ਦੇ ਸਾਹਮਣੇ ਚੀਕਦੀ ਹੈ ਅਤੇ ਉਸ ਨੂੰ ਧੱਕਾ ਮਾਰਦੀ।

ਹੋਰ ਪੜ੍ਹੋ: ਜਨਮ ਦਿਨ ਮੌਕੇ ਵੀ ਕੰਮ ਕਰਨਗੇ ਕਾਰਤਿਕ ਆਰਯਨ

ਦੱਸ ਦਈਏ ਕਿ ਹਿਮਾਂਸ਼ੀ ਅਤੇ ਸ਼ਹਿਨਾਜ਼ ਇਸ ਹਫ਼ਤੇ ਦੀ ਕਪਤਾਨੀ ਕਾਰਜ ਦਾ ਹਿੱਸਾ ਹਨ। ਇਨ੍ਹਾਂ ਦੋਵਾਂ ਦੇ ਨਾਲ ਸਿਧਾਰਥ ਸ਼ੁਕਲਾ ਅਤੇ ਹਿੰਦੁਸਤਾਨੀ ਭਾਉ ਵੀ ਕਪਤਾਨ ਬਣਨ ਦੀ ਦੌੜ ਵਿੱਚ ਹਨ। ਇਸ ਕੰਮ ਦੌਰਾਨ ਦੋਵਾਂ ਵਿਚਾਲੇ ਬਹਿਸ ਹੋ ਜਾਂਦੀ ਹੈ।

Intro:Body:

aa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.