ਮੁੰਬਈ :ਰਾਜਸਥਾਨ ਹਾਈ ਕੋਰਟ ਨੇ ਅਦਾਕਾਰ ਸੈਫ ਅਲੀ ਖਾਨ , ਅਦਾਕਾਰਾ ਸੋਨਾਲੀ ਬੇਂਦਰੇ, ਨੀਲਮ ਅਤੇ ਤੱਬੂ ਸਮੇਤ ਸਾਰੇ ਮੁਲਜ਼ਮ ਨੂੰ ਤਾਜ਼ਾ ਨੋਟਿਸ ਭੇਜਿਆ ਹੈ ਅਤੇ 8 ਹਫਤਿਆਂ 'ਚ ਇੰਨ੍ਹਾਂ ਸਾਰਿਆਂ ਨੂੰ ਆਪਣਾ ਜਵਾਬ ਪੇਸ਼ ਕਰਨ ਲਈ ਕਿਹਾ ਗਿਆ ਹੈ।
ਦੱਸਣਯੋਗ ਹੈ ਕਿ ਰਾਜਸਥਾਨ ਸਰਕਾਰ ਦੇ ਜੱਜ ਰਾਜ ਕੁਮਾਰ ਖੱਤਰੀ ਨੇ ਪਿਛਲੇ ਸਾਲ ਬਰੀ ਹੋਏ ਕਲਾਕਾਰਾਂ ਦੇ ਫੈਸਲੇ ਨੂੰ ਚਣੌਤੀ ਦਿੱਤੀ ਸੀ ਜਿਸ ਕਾਰਨ ਇਹ ਮੁੱਦਾ ਰਾਜਸਥਾਨ ਹਾਈ ਕੋਰਟ ਵਿੱਚ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 5 ਅਪ੍ਰੈਲ ਨੂੰ ਸਲਮਾਨ ਖ਼ਾਨ ਨੂੰ 5 ਸਾਲ ਦੀ ਕੈਦ ਸੁਣਾਈ ਗਈ ਸੀ ਅਤੇ ਬਾਕੀ ਦੇ ਕਲਾਕਾਰਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਇਸ ਵੇਲੇ ਸਲਮਾਨ ਖ਼ਾਨ ਜ਼ਮਾਨਤ 'ਤੇ ਹਨ।
ਕੀ ਹੈ ਮਾਮਲਾ ?
ਕਰੀਬ 20 ਸਾਲ ਪਹਿਲਾਂ 1998 'ਚ ਆਈ ਫ਼ਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਵੇਲੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅਤੇ ਉਨ੍ਹਾਂ ਦੇ ਸਾਥੀ ਕਲਾਕਾਰ ਸੈਫ ਅਲੀ ਖ਼ਾਨ, ਤੱਬੂ ,ਨੀਲਮ ,ਸੋਨਾਲੀ ਬੇਂਦਰੇਂ ਅਤੇ ਦੁਸ਼ੰਤ ਸਿੰਘ 'ਤੇ ਕਾਲੇ ਹਿਰਨ ਨੂੰ ਮਾਰਨ ਦਾ ਦੋਸ਼ ਲੱਗਿਆ ਸੀ।
ਕਾਲਾ ਹਿਰਨ ਮਾਮਲੇ 'ਚ ਸੈਫ, ਤੱਬੂ ਸਣੇ ਪੰਜ ਨੂੰ ਨੋਟਿਸ ਜਾਰੀ - neelam
ਰਾਜਸਥਾਨ ਹਾਈ ਕੋਰਟ ਨੇ ਫ਼ਿਲਮ 'ਹਮ ਸਾਥ ਸਾਥ ਹੈ' ਦੇ ਕਲਾਕਾਰ ਸੈਫ ਅਲੀ ਖ਼ਾਨ, ਸੋਨਾਲੀ ਬੇਂਦਰੇਂ , ਨੀਲਮ , ਤੱਬੂ ਅਤੇ ਦੁਸ਼ੰਤ ਸਿੰਘ ਨੂੰ ਕਾਲਾ ਹਿਰਨ ਮਾਮਲੇ 'ਚ ਨੋਟਿਸ ਭੇਜਿਆ ਹੈ।
ਮੁੰਬਈ :ਰਾਜਸਥਾਨ ਹਾਈ ਕੋਰਟ ਨੇ ਅਦਾਕਾਰ ਸੈਫ ਅਲੀ ਖਾਨ , ਅਦਾਕਾਰਾ ਸੋਨਾਲੀ ਬੇਂਦਰੇ, ਨੀਲਮ ਅਤੇ ਤੱਬੂ ਸਮੇਤ ਸਾਰੇ ਮੁਲਜ਼ਮ ਨੂੰ ਤਾਜ਼ਾ ਨੋਟਿਸ ਭੇਜਿਆ ਹੈ ਅਤੇ 8 ਹਫਤਿਆਂ 'ਚ ਇੰਨ੍ਹਾਂ ਸਾਰਿਆਂ ਨੂੰ ਆਪਣਾ ਜਵਾਬ ਪੇਸ਼ ਕਰਨ ਲਈ ਕਿਹਾ ਗਿਆ ਹੈ।
ਦੱਸਣਯੋਗ ਹੈ ਕਿ ਰਾਜਸਥਾਨ ਸਰਕਾਰ ਦੇ ਜੱਜ ਰਾਜ ਕੁਮਾਰ ਖੱਤਰੀ ਨੇ ਪਿਛਲੇ ਸਾਲ ਬਰੀ ਹੋਏ ਕਲਾਕਾਰਾਂ ਦੇ ਫੈਸਲੇ ਨੂੰ ਚਣੌਤੀ ਦਿੱਤੀ ਸੀ ਜਿਸ ਕਾਰਨ ਇਹ ਮੁੱਦਾ ਰਾਜਸਥਾਨ ਹਾਈ ਕੋਰਟ ਵਿੱਚ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 5 ਅਪ੍ਰੈਲ ਨੂੰ ਸਲਮਾਨ ਖ਼ਾਨ ਨੂੰ 5 ਸਾਲ ਦੀ ਕੈਦ ਸੁਣਾਈ ਗਈ ਸੀ ਅਤੇ ਬਾਕੀ ਦੇ ਕਲਾਕਾਰਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਇਸ ਵੇਲੇ ਸਲਮਾਨ ਖ਼ਾਨ ਜ਼ਮਾਨਤ 'ਤੇ ਹਨ।
ਕੀ ਹੈ ਮਾਮਲਾ ?
ਕਰੀਬ 20 ਸਾਲ ਪਹਿਲਾਂ 1998 'ਚ ਆਈ ਫ਼ਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਵੇਲੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅਤੇ ਉਨ੍ਹਾਂ ਦੇ ਸਾਥੀ ਕਲਾਕਾਰ ਸੈਫ ਅਲੀ ਖ਼ਾਨ, ਤੱਬੂ ,ਨੀਲਮ ,ਸੋਨਾਲੀ ਬੇਂਦਰੇਂ ਅਤੇ ਦੁਸ਼ੰਤ ਸਿੰਘ 'ਤੇ ਕਾਲੇ ਹਿਰਨ ਨੂੰ ਮਾਰਨ ਦਾ ਦੋਸ਼ ਲੱਗਿਆ ਸੀ।
BLACK BUCK
Conclusion: