ETV Bharat / sitara

'ਉਜੜਾ ਚਮਨ' ਦਾ ਬਾਕਸ ਆਫਿਸ 'ਤੇ ਰਿਹਾ ਚੰਗਾ ਪ੍ਰਦਰਸ਼ਨ - ujda chaman box office

ਫ਼ਿਲਮ 'ਉਜੜਾ ਚਮਨ' ਨੂੰ ਅੱਜ ਰਿਲੀਜ਼ ਹੋਏ ਨੂੰ ਪੂਰੇ 3 ਦਿਨ ਹੋ ਗਏ ਹਨ। ਫ਼ਿਲਮ ਨੇ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਨੇ ਪਹਿਲੇ 3 ਦਿਨਾਂ ਵਿੱਚ ਤਕਰੀਬਨ 5.65 ਕਰੋੜ ਦੀ ਕਮਾਈ ਕੀਤੀ ਹੈ।

ਫ਼ੋਟੋ
author img

By

Published : Nov 3, 2019, 1:49 PM IST

ਮੁੰਬਈ: ਬਾਲੀਵੁੱਡ ਦੀ ਨਵੀਂ ਫ਼ਿਲਮ 'ਉਜੜਾ ਚਮਨ' ਨੂੰ ਅੱਜ ਰਿਲੀਜ਼ ਹੋਏ ਨੂੰ ਪੂਰੇ 3 ਦਿਨ ਹੋ ਗਏ ਹਨ। ਇਹ ਫ਼ਿਲਮ ਦਾ ਹਾਲ ਹੀ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਜਿਸ ਦੇ ਬਾਵਜੂਦ ਫ਼ਿਲਮ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫ਼ਿਲਮ ਨੇ ਪਹਿਲੇ 3 ਦਿਨਾਂ ਵਿੱਚ ਤਕਰੀਬਨ 5.65 ਕਰੋੜ ਦੀ ਕਮਾਈ ਕੀਤੀ ਹੈ। ਇਸ ਦੀ ਜਾਣਕਾਰੀ ਤਰਨ ਅਦਰਸ਼ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ ਹੈ।

ਹੋਰ ਪੜ੍ਹੋ: BIGG BOSS 13: ਬਿੱਗ ਬੌਸ ਵਿੱਚ ਹੈਰਾਨ ਕਰਨ ਵਾਲਾ ਟਵਿਟਸ

ਦੱਸਣਯੋਗ ਹੈ ਕਿ ਇਸ ਫ਼ਿਲਮ ਦਾ ਵਿਵਾਦ ਆਯੂਸ਼ਮਾਨ ਖੁਰਾਨਾ ਦੀ ਫ਼ਿਲਮ ਬਾਲਾ ਨਾਲ ਸੀ, ਕਿਉਂਕਿ ਫ਼ਿਲਮ ਦੇ ਮੈਂਕਰਸ ਨੇ ਕਾਪੀਰਾਈਟ ਦਾ ਦੋਸ਼ ਲਗਾਇਆ ਸੀ ਤੇ ਬਾਲਾ ਫ਼ਿਲਮ ਨੂੰ ਉਜੜਾ ਚਮਨ ਦੇ ਇੱਕ ਦਿਨ ਪਹਿਲਾ ਰਿਲੀਜ਼ ਕਰਨ ਦੇ ਪਲੈਨ ਕਰਕੇ ਇਹ ਫ਼ਿਲਮ ਕਾਫ਼ੀ ਚਰਚਾ ਵਿੱਚ ਰਹੀ, ਜਿਸ ਤੋਂ ਬਾਅਦ ਉਜੜਾ ਚਮਨ ਨੂੰ 8 ਨਵੰਬਰ ਦੀ ਬਜਾਏ 1 ਨਵੰਬਰ ਨੂੰ ਰਿਲੀਜ਼ ਕਰ ਦਿੱਤਾ। ਇਸ ਫ਼ਿਲਮ ਦਾ ਨਿਰਦੇਸ਼ਨ ਅਭਿਸ਼ੇਕ ਪਾਠਕ ਨੇ ਕੀਤਾ ਹੈ ਤੇ ਮੁੱਖ ਭੂਮਿਕਾ ਵਿੱਚ ਸੰਨੀ ਸਿੰਘ, ਮਾਨਵੀ ਗਗਰੋ ਹਨ।

Intro:ਬਰਨਾਲਾ breaking

ਬਰਨਾਲਾ ਵਿੱਚ ਝੋਨੇ ਦੀ ਪਰਾਲੀ ਸਾੜਨ ਕਾਰਣ ਅਸਮਾਨ ਵਿੱਚ ਛਾਏ ਧੂੰਏਂ ਕਾਰਣ ਹੋਏ ਕਈ ਐਕਸੀਡੈਂਟ, ਜਿਹਨਾਂ ਵਿੱਚ 4 ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਜਦੋਂ ਕਿ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਹਨ।ਪਹਿਲਾ ਐਕਸੀਡੈਂਟ ਸੇਖਾ ਰੋਡ ਤੇ ਹੋਇਆ ਹੈ ਜਿੱਥੇ ਇੱਕ ਇੰਨੋਵਾ ਗੱਡੀ ਅਤੇ ਟਰੱਕ ਦੀ ਆਮਨੇ ਸਾਹਮਣੇ ਟੱਕਰ ਹੋ ਗਈ ਹੈ ਜਿਸ ਵਿੱਚ 1 ਬੱਚੇ ਸਣੇ 3 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਹਨ। ਜਿਹਨਾਂ ਨੂੰ ਬਾਹਰ ਰੈਫਰ ਕਰ ਦਿੱਤਾ ਗਿਆ ਹੈ, ਜਦੋਂ ਕਿ ਦੂਜਾ ਐਕਸੀਡੈਂਟ ਬਰਨਾਲਾ ਦੀ ਸਬ ਜੇਲ ਕੋਲ ਕਈ ਗੱਡੀਆਂ ਆਪਸ ਵਿੱਚ ਵੱਜੀਆਂ ਹਨ, ਜਿਹਨਾਂ ਵਿੱਚ 2 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਦੋਂ ਕਿ ਤੀਜਾ ਐਕਸੀਡੈਂਟ ਪੱਤੀ ਰੋਡ ਤੇ ਹੋਇਆ ਹੈ, ਜਿੱਥੇ ਇਕ ਮੋਟਰਸਾਈਕਲ ਸਵਾਰ ਨੂੰ ਟਰੱਕ ਫੇਟ ਮਾਰ ਗਿਆ । ਜਿਸਦੀ ਅਸਪਤਾਲ ਵਿੱਚ ਮੌਤ ਹੋ ਗਈ ਹੈ।Body:ਪਰਾਲੀ ਦੇ ਧੂੰਏਂ ਕਾਰਨ ਹੋਏ ਕਈ ਹਾਦਸੇ, 4 ਮੌਤਾਂ ਕਈ ਜ਼ਖਮੀ Conclusion:ਬਰਨਾਲਾ ਤੋਂ ਲਖਵੀਰ ਚੀਮਾ
ETV Bharat Logo

Copyright © 2024 Ushodaya Enterprises Pvt. Ltd., All Rights Reserved.