ETV Bharat / sitara

ਫ਼ਿਲਮ 'ਬਦਲਾ' ਦਾ ਨਵਾਂ ਗਾਣਾ 'ਔਕਾਤ' ਹੋਇਆ ਰਿਲੀਜ਼

ਫ਼ਿਲਮ 'ਬਦਲਾ' ਦਾ ਨਵਾਂ ਗਾਣਾ 'ਔਕਾਤ' ਹੋਇਆ ਰਿਲੀਜ਼। ਇਸ ਗਾਣੇ 'ਚ ਅਲੱਗ ਅੰਦਾਜ਼ 'ਚ ਨਜ਼ਰ ਆ ਰਹੇ ਹਨ ਅਮਿਤਾਭ ਬੱਚਨ। ਇਸ ਫ਼ਿਲਮ 'ਚ ਮੁੱਖ ਭੂਮਿਕਾ ਅਦਾ ਕਰ ਰਹੇ ਹਨ ਅਮਿਤਾਭ ਬੱਚਨ ਅਤੇ ਤਾਪਸੀ ਪੰਨੂ।

ਅਮਿਤਾਭ ਬੱਚਨ
author img

By

Published : Mar 2, 2019, 1:04 PM IST

ਮੁੰਬਈ: ਹਾਲ ਹੀ 'ਚ ਅਮਿਤਾਭ ਬੱਚਨ ਤੇ ਤਾਪਸੀ ਪਨੂੰ ਦੀ ਫ਼ਿਲਮ 'ਬਦਲਾ' ਦਾ ਪਹਿਲਾ ਗਾਣਾ 'ਕਿਉਂ ਰੱਬਾ' ਰਿਲੀਜ਼ ਹੋਇਆ ਸੀ। ਇਸ ਤੋਂ ਬਾਅਦ ਹੁਣ ਫ਼ਿਲਮ ਦਾ ਇੱਕ ਹੋਰ ਗਾਣਾ 'ਔਕਾਤ' ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ ਨੂੰ ਖੁਦ ਅਮਿਤਾਭ ਨੇ ਸੋਸ਼ਲ ਮੀਡੀਆ ਰਾਹੀਂ ਰਿਲੀਜ਼ ਕੀਤਾ ਹੈ।

'ਔਕਾਤ' ਗਾਣੇ 'ਚ ਅਮਿਤਾਭ ਕਾਫ਼ੀ ਅਲੱਗ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਅਮਿਤਾਭ ਬੱਚਨ ਨੇ ਟਵੀਟ ਰਾਹੀਂ ਇਸ ਗਾਣੇ ਨੂੰ ਸ਼ੇਅਰ ਕੀਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨ ਤੋਂ ਵਤਨ ਪਰਤੇ ਵਿੰਗ ਕਮਾਂਡਰ ਅਭਿਨੰਦਨ ਲਈ ਖ਼ੁਸ਼ੀ ਜ਼ਾਹਰ ਕੀਤੀ।

ਦੱਸ ਦਈਏ ਕਿ ਇਸ ਤੋਂ ਪਹਿਲੇ ਵੀ ਅਮਿਤਾਭ ਬੱਚਨ ਨੇ ਭਾਰਤ ਵੱਲੋਂ ਲਿਆਂਦੀ ਗਈ 'ਏਅਰ ਸਟਾਈਰਕ' ਨੂੰ ਲੈ ਕੇ ਟਵੀਟ ਕੀਤਾ ਸੀ। ਬਾਲੀਵੁੱਡ ਦੇ ਸ਼ਹਿਨਸ਼ਾਹ ਨੇ ਅਲੱਗ ਅੰਦਾਜ਼ 'ਚ ਭਾਰਤੀ ਵੀਰਾਂ ਨੂੰ ਸੈਲਿਊਟ ਕੀਤਾ ਸੀ। ਅਮਿਤਾਭ ਬਚਨ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ।

ਉਸ ਤਸਵੀਰ 'ਚ ਅਮਿਤਾਭ ਕਾਫੀ ਭਾਵੁਕ ਨਜ਼ਰ ਆ ਰਹੇ ਸਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਅਮਿਤਾਭ ਬੱਚਨ ਨੇ ਭਾਰਤ ਦੇ ਤਿੰਰਗੇ ਨੂੰ ਕੈਪਸ਼ਨ 'ਚ ਰੱਖਿਆ ਸੀ। ਇਹ ਇਕ ਤਿੰਰਗਾ ਨਹੀਂ ਬਲਕਿ ਕੁੱਲ 118 ਤਿੰਰਗੇ ਸਨ ਜੋ ਕਿ ਈਮੋਜੀ ਫ਼ਾਰਮ 'ਚ ਸਨ।

undefined

Intro:Body:

ਮੁੰਬਈ - ਅਮਿਤਾਭ ਬਚਨ ਤੇ ਤਾਪਸੀ ਪਨੂੰ ਦੀ ਫਿਲਮ 'ਬਦਲਾ' ਦਾ ਪਹਿਲਾ ਗਾਣਾ 'ਕਿਉਂ ਰੱਬਾ' ਕੁਝ ਦਿਨ ਪਹਿਲੇ ਰਿਲੀਜ਼ ਕੀਤਾ ਗਿਆ ਸੀ। ਹੁਣ ਫਿਲਮ ਦਾ ਨਵਾਂ ਗਾਣਾ 'ਔਕਾਤ' ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ ਨੂੰ ਖੁਦ ਅਮਿਤਾਭ ਨੇ ਸੋਸ਼ਲ ਮੀਡੀਆ ਦੇ ਜਰੀਏ ਰਿਲੀਜ਼ ਕੀਤਾ ਹੈ ਤੇ ਨਾਲ ਹੀ ਪਾਕਿਸਤਾਨ ਤੋਂ ਵਾਪਸ ਆ ਰਹੇ ਵਿੰਗ ਕਮਾਂਡਰ ਅਭਿਨੰਦਨ ਬਾਰੇ ਵੀ ਲਿਖਿਆ ਹੈ।

ਫਿਲਮ 'ਬਦਲਾ' ਦਾ ਇਹ ਗਾਣਾ 'ਕਿਉਂ ਰੱਬਾ' ਇਮੋਸ਼ਨਲ ਸੀ। ਪਰ ਦੂਜਾ ਗਾਣਾ 'ਔਕਾਤ' ਕਾਫੀ ਅਲੱਗ ਹੈ ਜਿਸ 'ਚ ਅਮਿਤਾਭ ਕਾਫੀ ਅਲੱਗ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਹੁਣੇ-ਹੁਣੇ ਅਮਿਤਾਭ ਨੇ ਟਵੀਟ ਜ਼ਰੀਏ ਇਸ ਗਾਣੇ ਦਾ ਲਿੰਕ ਸ਼ੇਅਰ ਕੀਤਾ ਹੈ। ਇਸ ਨਾਲ ਅਮਿਤਾਭ ਲਿਖਦੇ ਹਨ ਕਿ ਖੁਸ਼ੀ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਵਾਪਿਸ ਆ ਰਹੇ ਹਨ।

ਇਸ ਤੋਂ ਪਹਿਲੇ ਵੀ ਅਮਿਤਾਭ ਨੇ ਭਾਰਤ ਵੱਲੋਂ ਲਿਆਈ ਗਈ 'ਏਅਰ ਸਟਾਈਰਕ' ਨੂੰ ਲੈ ਕੇ ਟਵੀਟ ਕੀਤਾ ਸੀ। ਬਾਲੀਵੁੱਡ ਦੇ ਸ਼ਹਿਨਸ਼ਾਹ ਨੇ ਅਲੱਗ ਅੰਦਾਜ਼ 'ਚ ਭਾਰਤੀ ਵੀਰਾਂ ਨੂੰ ਸੈਲਿਊਟ ਕੀਤਾ ਸੀ। ਅਮਿਤਾਭ ਬਚਨ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ 'ਚ ਅਮਿਤਾਭ ਕਾਫੀ ਭਾਵੁਕ ਨਜ਼ਰ ਆ ਰਹੇ ਸਨ ਤੇ ਉਨ੍ਹਾਂ ਦੇ ਇਕ ਹੱਥ ਦਿਲ 'ਤੇ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਅਮਿਤਾਭ ਬਚਨ ਨੇ ਭਾਰਤ ਦੇ ਤਿੰਰਗੇ ਨੂੰ ਕੈਪਸ਼ਨ 'ਚ ਰੱਖਿਆ ਸੀ। ਇਹ ਇਕ ਤਿੰਰਗਾ ਨਹੀਂ ਬਲਕਿ ਕੁਲ 118 ਤਿੰਰਗੇ ਸਨ ਜੋ ਕਿ ਈਮੋਜੀ ਫਾਰਮ 'ਚ ਸਨ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.