ETV Bharat / sitara

ਕਿ ਅਜੇ ਦੇਵਗਨ ਕਰਨਗੇ ਭੰਸਾਲੀ ਦੀ ਨਵੀਂ ਫ਼ਿਲਮ 'ਗੰਗੂਬਾਈ ਕਠਿਆਵਾੜ' ਵਿੱਚ ਕੈਮਿਓ ? - ajay devgn latest news

ਲੀਲਾ ਭੰਸਾਲੀ ਦੀ ਅਗਲੀ ਫ਼ਿਲਮ 'ਗੰਗੂਬਾਈ ਕਾਠਿਆਵਾੜੀ' ਵਿੱਚ ਅਜੇ ਦੇਵਗਨ ਨਜ਼ਰ ਆ ਸਕਦੇ ਹਨ। ਅਜੇ ਦਾ ਇਹ ਕਿਰਦਾਰ ਸਪੈਸ਼ਲ ਏਪੀਰੀਅੰਸ ਹੋਵੇਗਾ।

ਫ਼ੋਟੋ
author img

By

Published : Nov 1, 2019, 9:03 AM IST

ਮੁੰਬਈ: ਲਗਭਗ 20 ਸਾਲਾਂ ਬਾਅਦ ਅਜੇ ਦੇਵਗਨ ਫ਼ਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫ਼ਿਲਮ gangubai kathiawadi 'ਚ ਕੰਮ ਕਰ ਸਕਦੇ ਹਨ ਜਿਸ 'ਚ ਅਦਾਕਾਰ ਦੀ ਸਪੈਸ਼ਲ ਏਪੀਰੀਅੰਸ ਸੀਨ ਹੋ ਸਕਦਾ ਹੈ। ਆਲੀਆ ਭੱਟ ਨੂੰ ਮੁੱਖ ਭੂਮਿਕਾ ਲਈ ਸਿਲੈਕਟ ਹੋ ਗਈ ਹੈ, ਇਹ ਫ਼ਿਲਮ 11 ਸਤੰਬਰ, 2020 ਨੂੰ ਰਿਲੀਜ਼ ਹੋਵੇਗੀ।

ਹੋਰ ਪੜ੍ਹੋ: ਫ਼ਿਲਮ 'ਤੂੰ ਮੇਰਾ ਕੀ ਲੱਗਦਾ' ਦੀ ਰਿਲੀਜ਼ ਡੇਟ ਆਈ ਸਾਹਮਣੇ

ਫ਼ਿਲਮ ਦੇ ਨਜ਼ਦੀਕੀ ਇੱਕ ਸੂਤਰ ਨੇ ਦੱਸਿਆ, 'ਇਹ ਕੋਈ ਵੱਡਾ ਰੋਲ ਨਹੀਂ ਬਲਕਿ ਇੱਕ ਖ਼ਾਸ ਰੋਲ ਹੋਵੇਗਾ, ਜੋ ਕਾਫ਼ੀ ਮਜ਼ੇਦਾਰ ਹੋਵੇਗਾ। ਇਸ ਸੰਬੰਧ ਵਿੱਚ ਜਲਦ ਹੀ ਅਧਿਕਾਰਤ ਐਲਾਨ ਕੀਤਾ ਜਾਵੇਗਾ। ਭੰਸਾਲੀ ਨੇ ਸਾਲ 1999 ਦੇ ਰੋਮਾਂਟਿਕ ਫਿਲਮ 'ਹਮ ਦਿਲ ਦੇ ਚੁਕੇ ਸਨਮ' ਵਿੱਚ ਅਜੇ ਦੇਵਗਨ ਨਾਲ ਕੰਮ ਕੀਤਾ ਸੀ ਜਿਸ ਵਿੱਚ ਸਲਮਾਨ ਖ਼ਾਨ ਅਤੇ ਐਸ਼ਵਰਿਆ ਰਾਏ ਬੱਚਨ ਵੀ ਮੁੱਖ ਭੂਮਿਕਾਵਾਂ ਵਿੱਚ ਸਨ।

ਹੋਰ ਪੜ੍ਹੋ: ਕਮਲ ਹਸਨ ਦੇ ਭਾਰਤੀ ਸਿਨੇਮਾ 'ਚ 60 ਸਾਲ ਪੂਰੇ, ਹੋਵੇਗਾ ਇੱਕ ਸਮਾਰੋਹ

ਫ਼ਿਲਮ ਦੀ ਸ਼ੂਟਿੰਗ ਦਸੰਬਰ ਤੋਂ ਸ਼ੁਰੂ ਹੋ ਸਕਦੀ ਹੈ। ਇਸ ਦੇ ਨਾਲ ਹੀ ਆਲੀਆ 'ਹਾਈਵੇ ', 'ਉੜਤਾ ਪੰਜਾਬ' ਅਤੇ 'ਰਾਜੀ' ਤੋਂ ਬਾਅਦ ਇਸ ਫ਼ਿਲਮ 'ਚ ਇੱਕ ਹੋਰ ਤੀਬਰ ਭੂਮਿਕਾ ਕਰਨ ਜਾ ਰਹੀ ਹੈ। ਦੱਸ ਦੇਈਏ ਕਿ ਭੰਸਾਲੀ ਅਗਲੀ ਦੀਵਾਲੀ ਨੂੰ ਇੱਕ ਹੋਰ ਫ਼ਿਲਮ 'ਬੈਜੂ ਬਾਵਰਾ' ਰਿਲੀਜ਼ ਕਰਨ ਦੀ ਤਿਆਰੀ ਕਰ ਰਹੇ ਹਨ।

Intro:Body:

ARSH 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.