ETV Bharat / sitara

ਅਜੇ ਦੇਵਗਨ ਨੇ ਦਿੱਤਾ ਸਕਾਰਾਤਮਕ ਸੰਦੇਸ਼, 'ਅਸੀਂ ਉੱਠਾਂਗੇ, ਠੀਕ ਹੋਵਾਂਗੇ ਅਤੇ ਜਿੱਤਾਂਗੇ' - entertainment news

ਕੋਰੋਨਾ ਵਾਇਰਸ ਮਹਾਂਮਾਰੀ ਦੇ ਇਸ ਸੰਕਟ ਭਰੀ ਸਥਿਤੀ 'ਚ ਅਦਾਕਾਰ ਅਜੇ ਦੇਵਗਨ ਦਾ ਮੰਨਣਾ ਹੈ ਕਿ ਦੁਨੀਆ ਇੱਕ ਵਾਰ ਫਿਰ ਤੋਂ ਠੀਕ ਹੋ ਕੇ ਖੜੀ ਹੋਵੇਗੀ।

ਅਜੇ ਦੇਵਗਨ ਨੇ ਦਿੱਤਾ ਸਕਾਰਾਤਮਕ ਸੰਦੇਸ਼, 'ਅਸੀਂ ਉੱਠਾਂਗੇ, ਠੀਕ ਹੋਵਾਂਗੇ ਅਤੇ ਜਿੱਤਾਂਗੇ'

author img

By

Published : Jun 25, 2020, 1:22 PM IST

ਮੁੰਬਈ: ਕੋਰੋਨਾ ਵਾਇਰਸ ਮਹਾਂਮਾਰੀ ਦੇ ਇਸ ਸੰਕਟ ਭਰੀ ਸਥਿਤੀ 'ਚ ਅਦਾਕਾਰ ਅਜੇ ਦੇਵਗਨ ਦਾ ਮੰਨਣਾ ਹੈ ਕਿ ਦੁਨੀਆ ਇੱਕ ਵਾਰ ਫਿਰ ਤੋਂ ਠੀਕ ਹੋ ਕੇ ਖੜੀ ਹੋਵੇਗੀ। ਅਦਾਕਾਰ ਅਜੇ ਦੇਵਗਨ ਨੇ ਆਪਣੇ ਇਸ ਪੌਜ਼ੀਟਿਵ ਮੈਸੇਜ ਨੂੰ ਤਸਵੀਰ ਨਾਲ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ।

ਅਦਾਕਾਰ ਅਜੇ ਦੇਵਗਨ ਨੇ ਆਪਣੀ ਇੱਕ ਤਸਵੀਰ ਦੇ ਨਾਲ ਲਿਖਿਆ ਕਿ ਅਸੀਂ ਉੱਠਾਂਗੇ, ਠੀਕ ਹੋਵਾਂਗੇ ਤੇ ਜਿੱਤ ਹਾਸਲ ਕਰਨਗੇ। ਅਦਾਕਾਰ ਅਜੇ ਦੇਵਗਨ ਦੇ ਇਸ ਸੰਦੇਸ਼ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਪੋਸਟ ਦੇ ਕਮੈਂਟ ਸੈਸ਼ਨ 'ਚ ਹਾਟ ਤੇ ਫਾਇਰ ਈਮੋਜੀ ਨਾਲ ਫੈਂਸ ਨੇ ਆਪਣੀ ਪ੍ਰਤੀਕਰਿਆ ਜਾਹਿਰ ਕੀਤੀ।

ਫਿਲਮ ਦੇ ਨਿਰਦੇਸ਼ਕ ਰੋਹਿਤ ਸ਼ੈਟੀ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਨਿਊਜੀਲੈਂਡ ਸਰਕਾਰ ਨੇ ਸਿਨੇਮਾਘਰਾਂ 'ਚ ਗੋਲਮਾਲ ਅਗੇਨ ਨੂੰ ਫਿਰ ਤੋਂ ਜਾਰੀ ਕਰਨ ਦਾ ਫੈਸਲਾ ਕੀਤਾ ਹੈ।ਕੋਵਿਡ-19 ਤੋਂ ਬਾਅਦ ਇਹ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਪਹਿਲੀ ਹਿੰਦੀ ਫਿਲਮ ਹੋਵੇਗੀ। ਗੋਲਮਾਲ ਅਗੇਨ ਦੇ ਨਾਲ 25 ਜੂਨ ਨੂੰ ਉਥੇ ਦੇ ਸਾਰੇ ਸਿਨੇਮਾਘਰ ਖੁਲ੍ਹ ਰਹੇ ਹਨ। ਕਿਸੇ ਨੇ ਸਹੀ ਕਿਹਾ ਹੈ- 'ਦ ਸ਼ੋਅ ਮਸਟ ਗੋ ਓਨ'

ਇਹ ਵੀ ਪੜ੍ਹੋ:ਸਾਬਕਾ ਫੌਜੀ ਨੇ 12 ਸਾਲਾ ਨਾਬਾਲਗ ਕੁੜੀ ਨਾਲ ਕੀਤੀ ਜ਼ਬਰਦਸਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.