ETV Bharat / science-and-technology

X ਯੂਜ਼ਰਸ ਨੂੰ ਇਨ੍ਹਾਂ ਫੀਚਰਸ ਦਾ ਇਸਤੇਮਾਲ ਕਰਨ ਲਈ ਦੇਣੇ ਪੈਣਗੇ ਪੈਸੇ, ਫਿਲਹਾਲ ਇਸ ਦੇਸ਼ ਦੇ ਯੂਜ਼ਰਸ ਲਈ ਲਿਆ ਗਿਆ ਹੈ ਇਹ ਫੈਸਲਾ

X New Update: X 'ਤੇ ਲਗਾਤਾਰ ਕਈ ਨਵੇਂ ਬਦਲਾਅ ਕੀਤੇ ਜਾ ਰਹੇ ਹਨ। ਇਨ੍ਹਾਂ ਬਦਲਾਵਾਂ ਕਰਕੇ ਨਾਂ ਸਿਰਫ X ਦੇ ਪੁਰਾਣੇ ਯੂਜ਼ਰਸ ਸਗੋ ਨਵੇਂ ਯੂਜ਼ਰਸ ਨੂੰ ਵੀ ਮੁਸ਼ਕਿਲ ਆ ਰਹੀ ਹੈ। X 'ਤੇ ਹੁਣ ਨਵੇਂ ਯੂਜ਼ਰਸ ਤੋਂ ਬੇਸਿਕ ਫੀਚਰਸ ਲਈ ਪੈਸੇ ਚਾਰਜ਼ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।

X New Update
X New Update
author img

By ETV Bharat Punjabi Team

Published : Oct 18, 2023, 10:40 AM IST

ਹੈਦਰਾਬਾਦ: X 'ਚ ਲਗਾਤਾਰ ਕਈ ਨਵੇਂ ਬਦਲਾਅ ਕੀਤੇ ਜਾ ਰਹੇ ਹਨ। ਮੀਡੀਆ ਰਿਪੋਰਟਸ ਦੀ ਮੰਨੀਏ, ਤਾਂ X 'ਤੇ ਨਵੇਂ ਯੂਜ਼ਰਸ ਤੋਂ ਬੇਸਿਕ ਫੀਚਰਸ ਜਿਵੇਂ ਕਿ ਪੋਸਟ ਪਾਉਣ, ਕਿਸੇ ਦੀ ਪੋਸਟ 'ਤੇ ਰਿਪਲਾਈ ਕਰਨ, ਰਿਪੋਸਟ ਅਤੇ ਲਾਈਕ ਕਰਨ ਲਈ ਵੀ ਪੈਸਾ ਲਿਆ ਜਾਵੇਗਾ। ਐਲੋਨ ਮਸਕ ਨਵੇਂ ਯੂਜ਼ਰਸ ਤੋਂ ਬੇਸਿਕ ਫੀਚਰਸ ਲਈ 1 ਡਾਲਰ ਸਾਲਾਨਾ ਫੀਸ ਲੈ ਸਕਦੇ ਹਨ।

  • Starting today, we're testing a new program (Not A Bot) in New Zealand and the Philippines. New, unverified accounts will be required to sign up for a $1 annual subscription to be able to post & interact with other posts. Within this test, existing users are not affected.

    This…

    — Support (@Support) October 17, 2023 " class="align-text-top noRightClick twitterSection" data=" ">

X ਦੇ ਇਨ੍ਹਾਂ ਫੀਚਰਸ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਦੇਣੇ ਪੈਣਗੇ ਪੈਸੇ: ਮੀਡੀਆ ਰਿਪੋਰਟਸ ਦੀ ਮੰਨੀਏ, ਤਾਂ X 'ਤੇ ਨਵੇਂ ਯੂਜ਼ਰਸ ਤੋਂ ਬੇਸਿਕ ਫੀਚਰ ਜਿਵੇ ਕਿ ਪੋਸਟ ਪਾਉਣਾ, ਕਿਸੇ ਦੀ ਪੋਸਟ 'ਤੇ ਰਿਪਲਾਈ ਕਰਨਾ, ਰਿਪੋਸਟ ਅਤੇ ਲਾਈਕ ਕਰਨ ਲਈ ਵੀ ਯੂਜ਼ਰਸ ਤੋਂ ਪੈਸੇ ਲਏ ਜਾਣਗੇ। ਮਿਲੀ ਜਾਣਕਾਰੀ ਅਨੁਸਾਰ, ਐਲੋਨ ਮਸਕ ਯੂਜ਼ਰਸ ਤੋਂ 1 ਡਾਲਰ ਸਾਲਾਨਾ ਫੀਸ ਲੈ ਸਕਦੇ ਹਨ।

ਐਲੋਨ ਮਸਕ X ਨੂੰ ਇਸ ਕਰਕੇ ਬਣਾਉਣਾ ਚਾਹੁੰਦੇ ਪੇਡ ਸੁਵਿਧਾ: ਐਲੋਨ ਮਸਕ ਨੇ ਬੀਤੇ ਮਹੀਨੇ ਇੱਕ ਲਾਈਵ ਸਟ੍ਰੀਮ ਦੌਰਾਨ ਯੂਜ਼ਰਸ ਤੋਂ ਚਾਰਜ ਕੀਤੇ ਜਾਣ ਨੂੰ ਲੈ ਕੇ ਸੰਕੇਤ ਦਿੱਤੇ ਸੀ। ਮਸਕ ਨੇ ਕਿਹਾ ਸੀ ਕਿ ਪਲੇਟਫਾਰਮ ਨੂੰ ਸਪੈਮ ਤੋਂ ਬਚਾਉਣ ਲਈ X ਨੂੰ ਪੇਡ ਸੁਵਿਧਾ ਬਣਾਉਣਾ ਹੀ ਇੱਕ ਆਖਰੀ ਰਾਸਤਾ ਹੈ।

ਇਨ੍ਹਾਂ ਯੂਜ਼ਰਸ ਤੋਂ ਐਲੋਨ ਮਸਕ ਲੈਣਗੇ ਪੈਸੇ: ਕਿਹਾ ਜਾ ਰਿਹਾ ਹੈ ਕਿ ਐਲੋਨ ਮਸਕ X ਦੇ ਨਿਊਜ਼ੀਲੈਂਡ ਅਤੇ ਫਿਲੀਪੀਨਜ਼ ਦੇ ਨਵੇਂ ਯੂਜ਼ਰਸ ਨੂੰ ਚਾਰਜ ਕਰ ਸਕਦੇ ਹਨ। ਨਵੇਂ ਯੂਜ਼ਰਸ ਤੋਂ ਲਏ ਜਾਣ ਵਾਲੇ ਚਾਰਜ ਦੀ ਅਧਿਕਾਰਤ ਪੁਸ਼ਟੀ X ਸਮਰਥਨ ਪ੍ਰੋਫਾਈਲ ਤੋਂ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਐਲੋਨ ਮਸਕ ਦਾ ਇਹ ਫੈਸਲਾ ਨਿਊਜ਼ੀਲੈਂਡ ਅਤੇ ਫਿਲੀਪੀਨਜ਼ ਦੇ ਯੂਜ਼ਰਸ ਤੋਂ ਬਾਅਦ ਹੋਰਨਾਂ ਦੇਸ਼ਾਂ ਦੇ ਯੂਜ਼ਰਸ ਲਈ ਵੀ ਲਿਆ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.