ਹੈਦਰਾਬਾਦ: ਚੀਨੀ ਕੰਪਨੀ Tecno ਨੇ ਆਪਣਾ ਨਵਾਂ ਸਮਾਰਟਫੋਨ Tecno Spark 20 ਲਾਂਚ ਕਰ ਦਿੱਤਾ ਹੈ। ਇਹ ਫੋਨ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ 'ਤੇ ਲਿਸਟ ਹੋ ਗਿਆ ਹੈ, ਜਿਸ ਰਾਹੀ ਇਸ ਫੋਨ ਦਾ ਡਿਜ਼ਾਈਨ ਅਤੇ ਕੁਝ ਫੀਚਰਸ ਸਾਹਮਣੇ ਆਏ ਹਨ। Tecno Spark 20 ਸਮਾਰਟਫੋਨ ਦੇ ਬੈਕ ਕੈਮਰੇ ਦਾ ਡਿਜ਼ਾਈਨ ਆਈਫੋਨ ਦੇ ਟ੍ਰਿਪਲ ਕੈਮਰੇ ਸੈਟਅੱਪ ਵਰਗਾ ਹੈ ਅਤੇ ਇਸ 'ਚ 32MP ਦਾ ਸੈਲਫ਼ੀ ਕੈਮਰਾ ਦਿੱਤਾ ਗਿਆ ਹੈ।
-
Meet our brand new #SPARK20, the 50MP Expert! Level up your photography experience with its 50MP ultra clear camera. You can also get clearer calls in any settings with its 400% Big Volume Stereo Dual Speaker Sound by DTS.#50MPExpert #WinBigSPARKBeyond pic.twitter.com/nIehUsmYn7
— tecnomobile (@tecnomobile) December 1, 2023 " class="align-text-top noRightClick twitterSection" data="
">Meet our brand new #SPARK20, the 50MP Expert! Level up your photography experience with its 50MP ultra clear camera. You can also get clearer calls in any settings with its 400% Big Volume Stereo Dual Speaker Sound by DTS.#50MPExpert #WinBigSPARKBeyond pic.twitter.com/nIehUsmYn7
— tecnomobile (@tecnomobile) December 1, 2023Meet our brand new #SPARK20, the 50MP Expert! Level up your photography experience with its 50MP ultra clear camera. You can also get clearer calls in any settings with its 400% Big Volume Stereo Dual Speaker Sound by DTS.#50MPExpert #WinBigSPARKBeyond pic.twitter.com/nIehUsmYn7
— tecnomobile (@tecnomobile) December 1, 2023
Tecno Spark 20 ਸਮਾਰਟਫੋਨ ਦੇ ਫੀਚਰਸ: Tecno Spark 20 ਸਮਾਰਟਫੋਨ 'ਚ 6.56 ਇੰਚ ਦੀ LCD ਡਿਸਪਲੇ ਦਿੱਤੀ ਗਈ ਹੈ। HD+720x1612 ਪਿਕਸਲ Resolution ਵਾਲੀ ਇਹ ਡਿਸਪਲੇ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Helio G85 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 8GB ਰੈਮ ਅਤੇ 256GB ਸਟੋਰੇਜ ਮਿਲਦੀ ਹੈ। ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ 50MP ਦਾ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 32MP ਦਾ ਕੈਮਰਾ ਮਿਲਦਾ ਹੈ। ਇਸ ਡਿਵਾਈਸ 'ਚ ਕਈ ਕੈਮਰੇ ਅਤੇ ਲਾਈਟ ਮੋਡਸ ਦਿੱਤੇ ਗਏ ਹਨ। Tecno Spark 20 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਅਤੇ 3.5mm ਦਾ ਹੈਡਫੋਨ ਜੈਕ ਵੀ ਦਿੱਤਾ ਗਿਆ ਹੈ।
-
The All-new #SPARK20Series 🌟 comes with a large 256GB + 16GB Memory and a Hyperspeed Helio G99 Processor with amazing performance!
— TECNO Mobile Ghana (@TecnoMobileGH) November 30, 2023 " class="align-text-top noRightClick twitterSection" data="
RRP Prices
SPARK 20 (128GB+4GB) - GHS 1219
SPARK 20 (128GB+8GB) - GHS 1515
SPARK 20 (256GB+8GB) - GHS 1710#WinBigSPARKBeyond#SPARK20Series pic.twitter.com/Z2u5gZW7gF
">The All-new #SPARK20Series 🌟 comes with a large 256GB + 16GB Memory and a Hyperspeed Helio G99 Processor with amazing performance!
— TECNO Mobile Ghana (@TecnoMobileGH) November 30, 2023
RRP Prices
SPARK 20 (128GB+4GB) - GHS 1219
SPARK 20 (128GB+8GB) - GHS 1515
SPARK 20 (256GB+8GB) - GHS 1710#WinBigSPARKBeyond#SPARK20Series pic.twitter.com/Z2u5gZW7gFThe All-new #SPARK20Series 🌟 comes with a large 256GB + 16GB Memory and a Hyperspeed Helio G99 Processor with amazing performance!
— TECNO Mobile Ghana (@TecnoMobileGH) November 30, 2023
RRP Prices
SPARK 20 (128GB+4GB) - GHS 1219
SPARK 20 (128GB+8GB) - GHS 1515
SPARK 20 (256GB+8GB) - GHS 1710#WinBigSPARKBeyond#SPARK20Series pic.twitter.com/Z2u5gZW7gF
Tecno Spark 20 ਸਮਾਰਟਫੋਨ ਦੇ ਕਲਰ: ਕੰਪਨੀ ਨੇ ਅਜੇ Tecno Spark 20 ਸਮਾਰਟਫੋਨ ਦੀ ਕੀਮਤ ਬਾਰੇ ਖੁਲਾਸਾ ਨਹੀਂ ਕੀਤਾ ਹੈ। ਇਸ ਫੋਨ ਨੂੰ ਗ੍ਰੈਵਿਟੀ ਬਲੈਕ, ਸਾਈਬਰ ਵ੍ਹਾਈਟ, ਨਿਓਨ ਗੋਲਡ ਅਤੇ ਮੈਜਿਕ ਸਕਿਨ 2.0 ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
4 ਦਸੰਬਰ ਨੂੰ ਲਾਂਚ ਹੋਵੇਗਾ OnePlus 12 ਸਮਾਰਟਫੋਨ: ਇਸ ਦੇ ਨਾਲ ਹੀ, OnePlus 12 ਸਮਾਰਟਫੋਨ ਵੀ ਜਲਦ ਲਾਂਚ ਹੋਵੇਗਾ। OnePlus 12 ਸਮਾਰਟਫੋਨ ਦੀ ਲਾਂਚਿੰਗ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚਰਚਾ ਚਲ ਰਹੀ ਹੈ। OnePlus 12 ਸਮਾਰਟਫੋਨ 4 ਦਸੰਬਰ ਨੂੰ ਲਾਂਚ ਹੋਵੇਗਾ। ਇਹ ਜਾਣਕਾਰੀ ਕੰਪਨੀ ਦੇ Weibo ਹੈਂਡਲ ਤੋਂ ਸਾਹਮਣੇ ਆਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਦਸੰਬਰ ਮਹੀਨੇ ਕੰਪਨੀ ਦੀ 10ਵੀਂ ਵਰ੍ਹੇਗੰਢ ਵੀ ਹੋਣ ਜਾ ਰਹੀ ਹੈ। ਇਸ ਦੌਰਾਨ ਕੰਪਨੀ OnePlus 12 ਨੂੰ ਲਾਂਚ ਕਰੇਗੀ। ਇਸਦੇ ਨਾਲ ਹੀ ਕੰਪਨੀ OnePlus Ace 3 ਅਤੇ OnePlus Buds 3 ਦੀ ਲਾਂਚਿੰਗ ਨੂੰ ਲੈ ਕੇ ਵੀ ਐਲਾਨ ਕੀਤਾ ਜਾ ਸਕਦਾ ਹੈ।