ETV Bharat / science-and-technology

Samsung Galaxy S24 Ultra ਸਮਾਰਟਫੋਨ ਦੀ ਜਾਣਕਾਰੀ ਹੋਈ ਲੀਕ, ਮਿਲ ਸਕਦੈ ਨੇ ਇਹ ਸ਼ਾਨਦਾਰ ਫੀਚਰਸ - Samsung Galaxy S24 Ultra launch date news

Samsung Galaxy S24 Ultra Launch Date: Samsung Galaxy S24 Ultra ਸਮਾਰਟਫੋਨ ਜਲਦ ਹੀ ਲਾਂਚ ਹੋ ਸਕਦਾ ਹੈ। ਲਾਂਚ ਤੋਂ ਪਹਿਲਾ ਹੀ ਇਸ ਸਮਾਰਟਫੋਨ ਦੀ ਅਧਿਕਾਰਿਤ ਤਸਵੀਰ ਸਾਹਮਣੇ ਆ ਗਈ ਹੈ, ਜਿਸ 'ਚ ਕਈ ਗੱਲਾਂ ਦੀ ਜਾਣਕਾਰੀ ਸਾਹਮਣੇ ਆਈ ਹੈ।

Samsung Galaxy S24 Ultra
Samsung Galaxy S24 Ultra
author img

By ETV Bharat Tech Team

Published : Dec 4, 2023, 3:42 PM IST

ਹੈਦਰਾਬਾਦ: ਸੈਮਸੰਗ ਆਪਣੇ ਨਵੇਂ ਸਮਾਰਟਫੋਨ Samsung Galaxy S24 Ultra ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨਾਲ ਜੁੜੀ ਜਾਣਕਾਰੀ ਹਾਲ ਹੀ ਵਿੱਚ ਲੀਕ ਹੋਈ ਹੈ, ਜਿਸ ਤੋਂ ਪਤਾ ਲੱਗਾ ਹੈ ਕਿ Samsung Galaxy S24 Ultra ਦੇ ਕੁਝ ਫੀਚਰਸ ਅਤੇ ਡਿਜ਼ਾਈਨ ਆਈਫੋਨ 15 ਨਾਲ ਮਿਲਦੇ ਹਨ। Samsung Galaxy S24 Ultra ਦਾ ਬਾਡੀ Material ਆਈਫੋਨ ਦੇ ਬਰਾਬਰ ਹੋ ਸਕਦਾ ਹੈ। ਲੀਕਸ ਦੀ ਮੰਨੀਏ, ਤਾਂ Samsung Galaxy S24 Ultra ਫੋਨ 'ਚ ਹਾਈਸਪੀਡ ਪ੍ਰੋਸੈਸਰ ਅਤੇ ਬਿਹਤਰ 50MP 5x ਟੈਲੀਫੋਟੋ ਕੈਮਰਾ ਆਫ਼ਰ ਕੀਤਾ ਜਾ ਸਕਦਾ ਹੈ।

Samsung Galaxy S24 Ultra ਸਮਾਰਟਫੋਨ ਦੀ ਜਾਣਕਾਰੀ ਹੋਈ ਲੀਕ: ਹਾਲ ਹੀ ਵਿੱਚ Samsung Galaxy S24 Ultra ਦੀ ਅਧਿਕਾਰਿਤ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਕਈ ਗੱਲਾਂ ਦੀ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟ ਅਨੁਸਾਰ, ਫਲੈਗਸ਼ਿਪ ਮਾਡਲ 'ਚ ਟਾਇਟੇਨੀਅਮ ਫਰੇਮ ਹੋਣ ਦੀ ਗੱਲ ਸਾਹਮਣੇ ਆਈ ਹੈ, ਜਦਕਿ ਬੇਸ ਅਤੇ ਪਲੱਸ ਮਾਡਲ Optional Aluminum Armor ਦੇ ਨਾਲ ਆ ਸਕਦਾ ਹੈ।

Samsung Galaxy S24 Ultra ਸਮਾਰਟਫੋਨ ਦੇ ਫੀਚਰਸ: Samsung Galaxy S24 Ultra ਸਮਾਰਟਫੋਨ 'ਚ 6.8 ਇੰਚ ਦੀ QHD+ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਮਿਲ ਸਕਦੀ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਚਾਰ ਰਿਅਰ ਕੈਮਰੇ ਮਿਲਣ ਦੀ ਉਮੀਦ ਹੈ, ਜਿਸ 'ਚ 200MP ਪ੍ਰਾਈਮਰੀ ਕੈਮਰਾ, 12MP ਅਲਟ੍ਰਾਵਾਈਡ ਲੈਂਸ, 10MP 3x ਜੂਮ ਲੈਂਸ ਅਤੇ 50MP 5x ਪੈਰੀਸਕੋਪ ਲੈਂਸ ਸ਼ਾਮਲ ਹੈ। ਇਸ ਫੋਨ 'ਚ 12GB ਰੈਮ ਮਿਲਣ ਦੀ ਉਮੀਦ ਹੈ। Samsung Galaxy S24 Ultra ਸਮਾਰਟਫੋਨ ਨੂੰ ਬਲੈਕ, ਗ੍ਰੇ, ਵਾਇਲੇਟ ਅਤੇ ਪੀਲੇ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.