ETV Bharat / science-and-technology

Realme V50 ਸੀਰੀਜ਼ ਹੋਈ ਲਾਂਚ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ ਬਾਰੇ

author img

By ETV Bharat Tech Team

Published : Dec 11, 2023, 5:14 PM IST

Realme V50 Series Launched: Realme ਨੇ ਆਪਣੇ ਗ੍ਰਾਹਕਾਂ ਲਈ Realme V50 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ 'ਚ Realme V50 ਅਤੇ Realme V50s ਸਮਾਰਟਫੋਨ ਸ਼ਾਮਲ ਹਨ। ਫਿਲਹਾਲ, ਇਨ੍ਹਾਂ ਦੋਨੋ ਸਮਾਰਟਫੋਨਾਂ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ।

Realme V50 Series Launched
Realme V50 Series Launched

ਹੈਦਰਾਬਾਦ: Realme ਨੇ ਆਪਣੇ ਗ੍ਰਾਹਕਾਂ ਲਈ Realme V50 ਸੀਰੀਜ਼ ਨੂੰ ਚੀਨ 'ਚ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ 'ਚ Realme V50 ਅਤੇ Realme V50s ਸਮਾਰਟਫੋਨ ਸ਼ਾਮਲ ਹਨ। ਇਨ੍ਹਾਂ ਦੋਨੋ ਸਮਾਰਟਫੋਨਾਂ ਦੀ ਕੀਮਤ ਅਲੱਗ-ਅਲੱਗ ਰੱਖੀ ਗਈ ਹੈ। Realme V50 ਸੀਰੀਜ਼ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।

Realme V50 ਸੀਰੀਜ਼ ਦੇ ਫੀਚਰਸ: Realme V50 ਸੀਰੀਜ਼ ਦੇ ਦੋਨੋ ਫੋਨਾਂ ਨੂੰ 6.72 ਇੰਚ ਦੀ ਡਿਸਪਲੇ ਦੇ ਨਾਲ ਲਿਆਂਦਾ ਗਿਆ ਹੈ, ਜੋ 120Hz ਦੇ ਰਿਫ੍ਰੈਸ਼ ਦਰ, 680nits ਪੀਕ ਬ੍ਰਾਈਟਨੈੱਸ ਅਤੇ LCD ਪੈਨਲ ਦੇ ਨਾਲ ਲਿਆਂਦੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ Realme V50 ਅਤੇ Realme V50s ਸਮਾਰਟਫੋਨ 'ਚ ਮੀਡੀਆਟੇਕ Dimensity 6100 ਪਲੱਸ ਚਿਪਸੈੱਟ ਦਿੱਤੀ ਗਈ ਹੈ। Realme V50 ਸੀਰੀਜ਼ ਨੂੰ 6GB+8GB ਰੈਮ ਅਤੇ 128GB+256GB ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Realme V50 ਅਤੇ Realme V50s ਸਮਾਰਟਫੋਨ ਨੂੰ ਦੋਹਰੇ ਕੈਮਰਾ ਦੇ ਨਾਲ ਲਿਆਂਦਾ ਗਿਆ ਹੈ। ਇਸ ਫੋਨ 'ਚ 13MP ਪ੍ਰਾਈਮਰੀ ਸੈਂਸਰ ਅਤੇ 8MP ਫਰੰਟ ਕੈਮਰਾ ਮਿਲਦਾ ਹੈ। Realme V50 ਸੀਰੀਜ਼ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ।

Realme V50 ਸੀਰੀਜ਼ ਦੀ ਕੀਮਤ: Realme V50 ਅਤੇ Realme V50s ਸਮਾਰਟਫੋਨ ਦੇ ਫੀਚਰਸ ਇੱਕੋ ਜਿਹੇ ਹਨ, ਪਰ ਇਨ੍ਹਾਂ ਦੀ ਕੀਮਤ ਅਲੱਗ-ਅਲੱਗ ਹੈ। Realme V50 ਸਮਾਰਟਫੋਨ ਦੇ 6GB + 128GB ਵਾਲੇ ਮਾਡਲ ਦੀ ਕੀਮਤ 13,956 ਰੁਪਏ, 8GB + 256GB ਵਾਲੇ ਮਾਡਲ ਦੀ ਕੀਮਤ 16,284 ਰੁਪਏ ਰੱਖੀ ਗਈ ਹੈ, ਜਦਕਿ Realme V50s ਸਮਾਰਟਫੋਨ ਦੇ 6GB + 128GB ਵਾਲੇ ਮਾਡਲ ਦੀ ਕੀਮਤ 17,448 ਰੁਪਏ ਅਤੇ 8GB + 256GB ਵਾਲੇ ਮਾਡਲ ਦੀ ਕੀਮਤ 20,940 ਰੁਪਏ ਹੈ।

ਭਾਰਤ 'ਚ ਕੱਲ੍ਹ ਲਾਂਚ ਹੋਵੇਗਾ iQOO 12 ਸਮਾਰਟਫੋਨ: ਭਾਰਤ 'ਚ ਕੱਲ੍ਹ iQOO 12 5G ਸਮਾਰਟਫੋਨ ਲਾਂਚ ਹੋਣ ਜਾ ਰਿਹਾ ਹੈ। ਲਾਂਚਿੰਗ ਤੋਂ ਪਹਿਲਾ ਹੀ ਇਸ ਸਮਾਰਟਫੋਨ ਦੇ ਕਈ ਫੀਚਰਸ ਸਾਹਮਣੇ ਆ ਚੁੱਕੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ iQOO 12 5G ਸਮਾਰਟਫੋਨ ਪਹਿਲਾ ਚੀਨ 'ਚ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਕੱਲ੍ਹ ਭਾਰਤ 'ਚ ਵੀ ਲਾਂਚ ਕਰ ਦਿੱਤਾ ਜਾਵੇਗਾ। iQOO 12 5G ਸਮਾਰਟਫੋਨ ਕੱਲ੍ਹ ਸ਼ਾਮ 5:00 ਵਜੇ ਲਾਂਚ ਹੋਵੇਗਾ। ਇਸ ਫੋਨ ਦੀ ਪ੍ਰੀ-ਬੁੱਕਿਗ ਹੁਣ ਬੰਦ ਹੋ ਚੁੱਕੀ ਹੈ। ਭਾਰਤ 'ਚ ਇਸ ਸਮਾਰਟਫੋਨ ਨੂੰ 53 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ, ਬੈਂਕ ਆਫ਼ਰਸ ਦੇ ਨਾਲ ਫੋਨ ਨੂੰ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.