ਨਵੀਂ ਦਿੱਲੀ: ਦੱਖਣੀ ਕੋਰੀਆ ਕੰਪਨੀ ਸੈਮਸੰਗ ਨੇ ਇਸ ਸਾਲ ਲਾਂਚ ਵਾਲੇ ਡਿਵਾਈਸ ਦੀ ਟੈਲੀ ਨੂੰ ਵਧਾਉਂਦੇ ਹੋਏ ਪ੍ਰੀਮੀਅਮ ਲੈਪਟਾਪ Galaxy Book Ion ਲਾਂਚ ਕੀਤਾ ਹੈ। ਇਸ ਪ੍ਰੀਮੀਅਮ ਲੈਪਟਾਪ ਨੂੰ 13.3 ਇੰਚ ਦੀ ਸਕ੍ਰੀਨ ਸਾਈਜ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਲੈਪਟਾਪ ਨੂੰ ਦੱਖਣੀ ਕੋਰੀਆ 'ਚ ਪ੍ਰੀ-ਆਰਡਰ ਲਈ ਉਪਲਬਧ ਕਰਾਇਆ ਜਾ ਚੁੱਕਿਆ ਹੈ। 18 ਮਾਰਚ ਤੋਂ ਇਹ ਸੇਲ ਲਈ ਉਪਬਲਧ ਕਰਾਇਆ ਜਾਵੇਗਾ।
Samsung Galaxy Book Ion ਦੇ 13.3 ਇੰਚ ਵਾਲੇ Core i7 ਮਾਡਲ ਦੀ ਕੀਮਤ 1,14,600 ਹੈ। Samsung ਮਾਡਲ ਦੀ ਕੀਮਤ 1,04,200 ਹੈ। ਫ਼ਿਲਹਾਲ ਇਨ੍ਹਾਂ ਦੋਵਾਂ ਮਾਡਲਾਂ ਨੂੰ ਪ੍ਰੀ ਆਰਡਰ ਲਈ ਉਪਲਬਧ ਕਰਵਾਇਆ ਜਾਵੇਗਾ। Galaxy Book Flex ਨੇ Galaxy Book Flex ਦੇ ਦੋਵਾਂ 13.3 ਤੇ 15.6 ਇੰਚ ਵਾਲੇ ਮਾਡਲ ਨੂੰ ਲਿਸਟ ਕਰ ਦਿੱਤਾ ਹੈ।
Samsung Galaxy Book Ion, Galaxy Book Flex ਦੋਵੇਂ ਹੀ ਲੈਪਟਾਪ QLED FHD ਡਿਸਪਲੇਅ ਦੇ ਨਾਲ ਆਉਂਦੇ ਹਨ। ਦੋਵਾਂ ਦੀ ਸਕ੍ਰੀਨ ਦਾ ਸਾਈਜ 13.3 ਇੰਚ ਤੇ 15.6 ਇੰਚ ਹੈ। ਇਹ Wi-Fi 802.11ax ਕਨੈਕਟੀਵਿਟੀ ਫ਼ੀਚਰ, AKG ਸਟੀਰੀਓ ਸਪੀਰਕ ਤੇ ਫਿੰਗਪ੍ਰਿੰਟ ਸੈਂਸਰ ਦੇ ਨਾਲ ਆਉਂਦੇ ਹਨ। ਇਸ 'ਚ ਬੈਕਲਾਈਟ ਕੀ-ਬੋਰਡ ਦਿੱਤਾ ਗਿਆ ਹੈ। ਨਾਲ ਹੀ ਪਾਵਰ ਲਈ ਇਸ 'ਚ 10th ਦੀ ਬੈਟਰੀ ਦਿੱਤੀ ਗਈ ਹੈ। ਇਹ ਪ੍ਰੀਮੀਅਮ ਲੈਪਟਾਪ Intel Core ਜਨਰੇਸ਼ਨ Nvidia GeForce MX250 ਪ੍ਰੋਸੈਸਰ ਦੇ ਨਾਲ ਆਉਂਦੇ ਹਨ। ਪ੍ਰੀਮੀਅਮ ਲੈਪਟਾਪ ਹੋਣ ਦੀ ਵਜ੍ਹਾ ਨਾਲ ਇਸ 'ਚ 16GB RAM ਤੇ 1TB ਤਕ ਦੀ ਸਟੋਰੇਜ ਕੈਪੇਸਿਟੀ ਦਿੱਤੀ ਗਈ ਹੈ। ਲੈਪਟਾਪ 'ਚ ਦੋ USB 3.0 ਪੋਰਟ, ਇਕ HDMI ਪੋਰਟ UFC-microSD ਕਾਮਬੋ ਤੇ ਇਕ ਹੈੱਡਫੋਨ ਜੈਕ ਦਿੱਤਾ ਗਿਆ ਹੈ।