ETV Bharat / science-and-technology

Flipkart Big Billion Days sale 2023: ਜਲਦ ਸ਼ੁਰੂ ਹੋਵੇਗੀ ਫਲਿੱਪਕਾਰਟ ਸੇਲ, ਇਨ੍ਹਾਂ ਪ੍ਰੋਡਕਟਸ 'ਤੇ ਮਿਲਣਗੇ ਸ਼ਾਨਦਾਰ ਆਫ਼ਰਸ - IPhone

Flipkart Sale: Flipkart Big Billion Days sale ਦਾ ਪੇਜ ਅਧਿਕਾਰਿਤ ਵੈੱਬਸਾਈਟ 'ਤੇ ਲਾਈਵ ਹੋ ਗਿਆ ਹੈ। ਇਸ ਸੇਲ 'ਚ ਤੁਸੀਂ ਸਮਾਰਟਫੋਨ, ਲੈਪਟਾਪ ਜਾਂ ਫਿਰ ਹੋਰ ਕਈ ਪ੍ਰੋਡਕਟਸ ਸਸਤੇ 'ਚ ਖਰੀਦ ਸਕੋਗੇ। ਇਹ ਸੇਲ 9 ਅਕਤੂਬਰ ਤੋਂ ਸ਼ੁਰੂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

Flipkart Big Billion Days sale 2023
Flipkart Big Billion Days sale
author img

By ETV Bharat Punjabi Team

Published : Sep 21, 2023, 12:37 PM IST

ਹੈਦਰਾਬਾਦ: Flipkart Big Billion Days sale ਲਾਈਵ ਹੋ ਗਈ ਹੈ, ਪਰ ਇਹ ਸਿਰਫ਼ ਇੱਕ ਟੀਜ਼ਰ ਪੇਜ ਹੈ। ਪਲੇਟਫਾਰਮ ਦਾ ਕਹਿਣਾ ਹੈ ਕਿ ਸੇਲ ਦੀ ਤਰੀਕ ਦਾ ਜਲਦ ਐਲਾਨ ਕੀਤਾ ਜਾਵੇਗਾ। ਲੀਕਸ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਸੇਲ ਦੀ ਸ਼ੁਰੂਆਤ ਅਕਤੂਬਰ 'ਚ ਹੋਵੇਗੀ ਅਤੇ ਸੇਲ 'ਚ ਕਈ ਪ੍ਰੋਡਕਟਾਂ 'ਤੇ ਭਾਰੀ ਛੋਟ ਮਿਲੇਗੀ। ਇਹ ਸੇਲ ਸਾਲ ਦੀ ਸਭ ਤੋਂ ਵੱਡੀ ਫਲਿੱਪਕਾਰਟ ਸੇਲ 'ਚੋ ਇੱਕ ਹੋਵੇਗੀ।

Flipkart Big Billion Days sale 'ਚ ਇਨ੍ਹਾਂ ਸਮਾਰਟਫੋਨਾਂ 'ਤੇ ਮਿਲਣਗੇ ਆਫ਼ਰਸ: Flipkart Big Billion Days sale ਦੇ ਪੇਜ ਤੋਂ ਪਤਾ ਲੱਗਦਾ ਹੈ ਕਿ ਇਸ ਸੇਲ 'ਚ ਸਮਾਰਟਫੋਨ ਸਭ ਤੋਂ ਘਟ ਕੀਮਤ 'ਚ ਉਪਲਬਧ ਹੋਣਗੇ। ਇਨ੍ਹਾਂ ਸਮਾਰਟਫੋਨਾਂ 'ਚ Samsung Galaxy S21 FE 5G ਅਤੇ ਆਈਫੋਨ ਸ਼ਾਮਲ ਹਨ। ਕੰਪਨੀ ਨੇ ਫਿਲਹਾਲ ਇਨ੍ਹਾਂ ਡਿਵਾਈਸਾਂ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਟੀਜ਼ਰ ਪੇਜ ਤੋਂ ਪਤਾ ਲੱਗਦਾ ਹੈ ਕਿ ਆਈਫੋਨ ਡੀਲ 1 ਅਕਤੂਬਰ ਤੋਂ ਸ਼ੁਰੂ ਹੋਵੇਗੀ, ਸੈਮਸੰਗ ਅਤੇ ਰਿਅਲਮੀ ਫੋਨ ਦੀ ਡੀਲ 3 ਅਕਤੂਬਰ ਅਤੇ 6 ਅਕਤੂਬਰ ਨੂੰ ਲਾਈਵ ਹੋਵੇਗੀ ਅਤੇ Oppo ਫੋਨਾਂ ਦੀ ਡੀਲ 8 ਅਕਤੂਬਰ ਤੋਂ ਸ਼ੁਰੂ ਹੋਵੇਗੀ।

Flipkart Big Billion Days sale 'ਚ ਇਨ੍ਹਾਂ ਪ੍ਰੋਡਕਟਸ 'ਤੇ ਮਿਲੇਗੀ ਛੋਟ: ਇਸਦੇ ਨਾਲ ਹੀ ਫਲਿੱਪਕਾਰਟ ਸੇਲ 'ਚ ਲੈਪਟਾਪ ਅਤੇ ਸਮਾਰਟਵਾਚ 'ਤੇ 50 ਤੋਂ 80 ਫੀਸਦੀ ਦੀ ਛੋਟ ਮਿਲੇਗੀ। ਲਿਸਟਿੰਗ ਅਨੁਸਾਰ, ਏਅਰਫੋਨ ਦੀ ਕੀਮਤ 499 ਰੁਪਏ ਅਤੇ ਕੀਬੋਰਡ ਦੀ ਕੀਮਤ 99 ਰੁਪਏ ਤੋਂ ਸ਼ੁਰੂ ਹੋਵੇਗੀ। ਵਾਈਡਸਕ੍ਰੀਨ ਮਾਨੀਟਰ 'ਤੇ 70 ਫੀਸਦ ਤੱਕ ਅਤੇ ਪ੍ਰਿੰਟਰ 'ਤੇ 60 ਫੀਸਦ ਤੱਕ ਦਾ ਡਿਸਕਾਊਂਟ ਮਿਲੇਗਾ। ਇਸਦੇ ਨਾਲ ਹੀ ਫਲਿੱਪਕਾਰਟ ਸੇਲ 'ਚ ਟੀਵੀ 'ਤੇ ਵੀ 80 ਫੀਸਦ ਤੱਕ ਛੋਟ ਮਿਲੇਗੀ। ਫਿਲਹਾਲ ਇਸ ਸੇਲ ਬਾਰੇ ਜ਼ਿਆਦਾ ਕੁਝ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸੇਲ 'ਚ ਆਈਫੋਨ 13 ਅਤੇ ਆਈਫੋਨ 14 'ਤੇ ਵੀ ਛੋਟ ਮਿਲੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.