ETV Bharat / science-and-technology

IPhone 15 ਸੀਰੀਜ ਦੇ ਨਾਲ ਲਾਂਚ ਹੋਵੇਗੀ Apple Watch 9 ਸੀਰੀਜ਼, ਮਿਲਣਗੇ ਸ਼ਾਨਦਾਰ ਫੀਚਰਸ - IPhone Launched

ਕਾਫ਼ੀ ਸਮੇਂ ਤੋਂ ਲੋਕ IPhone 15 ਦਾ ਇਤਜ਼ਾਰ ਕਰ ਰਹੇ ਹਨ। ਇਸਦੇ ਨਾਲ ਹੀ ਕੰਪਨੀ ਐਪਲ ਵਾਚ 9 ਅਤੇ ਅਲਟਰਾ ਨੂੰ ਵੀ ਲਿਆ ਸਕਦੀ ਹੈ। ਦੱਸ ਦਈਏ ਕਿ ਕੰਪਨੀ ਦੀ ਇਹ ਵਾਚ ਜ਼ਿਆਦਾ ਬਦਲਾਅ ਦੇ ਨਾਲ ਨਹੀਂ ਆਵੇਗੀ। Apple Watch 9 ਨੂੰ S9 ਪ੍ਰੋਸੈਸਰ ਦੇ ਨਾਲ ਲਿਆਂਦਾ ਜਾ ਸਕਦਾ ਹੈ।

Apple Watch 9 series
Apple Watch 9 series
author img

By ETV Bharat Punjabi Team

Published : Aug 22, 2023, 3:47 PM IST

ਹੈਦਰਾਬਾਦ: ਐਪਲ ਦੀ ਆਉਣ ਵਾਲੀ ਆਈਫੋਨ ਸੀਰੀਜ਼ IPhone 15 ਨੂੰ ਲੈ ਕੇ ਯੂਜ਼ਰਸ ਦਾ ਇੰਤਜ਼ਾਰ ਜਲਦ ਖਤਮ ਹੋਣ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਐਪਲ ਆਈਫੋਨ ਦੀ ਆਉਣ ਵਾਲੀ ਸੀਰੀਜ਼ ਦੇ ਨਾਲ Apple Watch 9 ਅਤੇ Ultra 2 ਨੂੰ ਵੀ ਪੇਸ਼ ਕਰ ਸਕਦੀ ਹੈ। ਐਪਲ ਆਪਣੇ ਯੂਜ਼ਰਸ ਲਈ ਸਮਾਰਟਵਾਚ ਨੂੰ ਐਪਲ ਇਵੈਂਟ ਦੌਰਾਨ ਲਾਂਚ ਕਰ ਸਕਦਾ ਹੈ।

Apple Watch 9 ਸੀਰੀਜ਼ ਇਸ ਦਿਨ ਹੋਵੇਗੀ ਲਾਂਚ: ਮੀਡੀਆ ਰਿਪੋਰਟਸ ਦੀ ਮੰਨੀਏ, ਤਾਂ ਐਪਲ ਦੀ ਸਮਾਰਟਵਾਚ ਨੂੰ ਸਤੰਬਰ 'ਚ ਲਾਂਚ ਕੀਤਾ ਜਾ ਸਕਦਾ ਹੈ। ਪਿਛਲੇ ਲਾਂਚ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਆਪਣੇ ਯੂਜ਼ਰਸ ਲਈ ਇਸ ਵਾਰ ਵੀ ਸਤੰਬਰ ਵਿੱਚ ਹੀ ਨਵੀਂ ਸਮਾਰਟਵਾਚ ਲਾਂਚ ਕਰ ਸਕਦੀ ਹੈ। ਦੱਸ ਦਈਏ ਕਿ ਐਪਲ ਦਾ ਲਾਂਚ ਇਵੈਂਟ 12 ਸਤੰਬਰ ਨੂੰ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਲਾਂਚਿੰਗ ਇਵੈਂਟ ਨੂੰ ਲੈ ਕੇ ਐਪਲ ਵੱਲੋ ਕੋਈ ਜਾਣਕਾਰੀ ਅਜੇ ਨਹੀ ਦਿੱਤੀ ਗਈ ਹੈ।

Apple Watch 9 ਸੀਰੀਜ਼ ਦੇ ਫੀਚਰਸ: ਰਿਪੋਰਟਸ ਦੀ ਮੰਨੀਏ, ਤਾਂ Apple Watch 9 ਨੂੰ S9 ਪ੍ਰੋਸੈਸਰ ਦੇ ਨਾਲ ਲਿਆਂਦਾ ਜਾ ਸਕਦਾ ਹੈ। ਇਸ ਵਾਰ ਕੰਪਨੀ ਐਪਲ ਵਾਚ 9 ਦੀ ਬੈਟਰੀ ਵਿੱਚ ਕੁਝ ਸੁਧਾਰ ਕਰ ਸਕਦੀ ਹੈ। Apple Watch Ultra ਦੇ ਫੀਚਰਸ ਦੀ ਗੱਲ ਕਰੀਏ, ਤਾਂ ਇਹ ਵਾਚ 1.92 ਇੰਚ ਦੇ ਡਿਸਪਲੇ ਨਾਲ ਆਉਦੀ ਹੈ। ਵਾਚ 'ਚ 2000 nits ਪੀਕ ਬ੍ਰਾਈਟਨੈਸ ਮਿਲਦੀ ਹੈ। ਵਾਚ WatchOS 9.0 ਨੂੰ ਸਪੋਰਟ ਕਰਦੀ ਹੈ। Apple Watch Ultra ਨੂੰ Apple S8 ਚਿੱਪਸੈੱਟ ਦੇ ਨਾਲ ਲਿਆਂਦਾ ਗਿਆ ਹੈ। ਇਸ ਵਿੱਚ 2000nits ਪੀਕ ਬ੍ਰਾਈਟਨੈਸ ਦੇ ਨਾਲ 1.92 ਇੰਚ ਡਿਸਪਲੇ ਹੈ। ਇਸ ਵਿੱਚ ਬਲੂਟੁੱਥ ਵਰਜ਼ਨ 5.3 ਅਤੇ WIFI 802.11 ਦੀ ਸੁਵਿਧਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.