ETV Bharat / international

ਰੂਸ ਨੇ ਕੀਤਾ ਕੋਰੋਨਾ ਵੈਕਸੀਨ ਦਾ ਸਫ਼ਲ ਪ੍ਰੀਖਣ - russia develop covid-19 vaccine

ਰੂਸ ਦੀ ਸੇਕਨੋਵ ਯੂਨੀਵਰਸਿਟੀ ਨੇ ਕੋਵਿਡ-19 ਦੀ ਵੈਕਸੀਨ ਦਾ ਸਫ਼ਲ ਪ੍ਰੀਖਣ ਕਰਨ ਦਾ ਦਾਅਵਾ ਕੀਤਾ ਹੈ। ਯੂਨੀਵਰਸਿਟੀ ਦੇ ਕਲੀਨਿਕਲ ਰਿਸਰਚ ਐਂਡ ਮੈਡੀਕੇਸ਼ਨਜ਼ ਵਿਭਾਗ ਦੀ ਮੁਖ ਖੋਜਕਾਰ ਏਲੀਨਾ ਸਮੋਲਾਇਰਚੁਕ ਨੇ ਕਿਹਾ ਕਿ ਸੋਧ ਪੂਰੀ ਹੋ ਚੁੱਕੀ ਹੈ ਅਤੇ ਇਹ ਸਿੱਧ ਹੋ ਗਿਆ ਹੈ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਰੂਸ ਨੇ ਕੀਤਾ ਕੋਰੋਨਾ ਵੈਕਸੀਨ ਦਾ ਸਫ਼ਲ ਪ੍ਰੀਖਣ

author img

By

Published : Jul 13, 2020, 6:32 AM IST

ਮਾਸਕੋ: ਰੂਸ ਦੀ ਸੇਕਨੋਵ ਯੂਨੀਵਰਸਿਟੀ (Sechenov University) ਨੇ ਕੋਵਿਡ-19 ਦੀ ਵੈਕਸੀਨ ਦਾ ਸਫ਼ਲ ਪ੍ਰੀਖਣ ਕਰਨ ਦਾ ਦਾਅਵਾ ਕੀਤਾ ਹੈ। ਸਥਾਨਕ ਮੀਡਿਆ ਨਾਲ ਗੱਲ ਕਰਦੇ ਹੋਏ ਸੇਕਨੋਵ ਯੂਨੀਵਰਸਿਟੀ ਵਿੱਚ ਕਲੀਨਿਕਲ ਰਿਸਰਚ ਐਂਡ ਮੈਡੀਕੇਸ਼ਨਜ਼ ਵਿਭਾਗ ਦੀ ਮੁਖ ਖੋਜਕਾਰ ਸਮੋਲਾਇਰਚੁਕ ਨੇ ਦੱਸਿਆ ਕਿ ਖੋਜ ਦੇ ਨਤੀਜੇ ਦੱਸਦੇ ਹਨ ਕਿ ਇਹ ਵੈਕਸੀਨ ਪ੍ਰਭਾਵਸ਼ਾਲੀ ਹੈ।

ਰੂਸ ਨੇ ਕੀਤਾ ਕੋਰੋਨਾ ਵੈਕਸੀਨ ਦਾ ਸਫ਼ਲ ਪ੍ਰੀਖਣ
ਰੂਸ ਨੇ ਕੀਤਾ ਕੋਰੋਨਾ ਵੈਕਸੀਨ ਦਾ ਸਫ਼ਲ ਪ੍ਰੀਖਣ

ਉਨ੍ਹਾਂ ਨੇ ਕਿਹਾ ਕਿ ਖੋਜ ਪੂਰੀ ਹੋ ਚੁੱਕੀ ਹੈ ਅਤੇ ਇਹ ਸਿੱਧ ਹੋ ਗਿਆ ਹੈ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਫ਼ਿਲਹਾਲ, ਯੂਨੀਵਰਸਿਟੀ ਤੋਂ ਡਿਸਚਾਰਜ ਹੋਣ ਤੋਂ ਬਾਅਦ ਵਲੰਟੀਅਰਜ਼ ਨੂੰ ਨਿਗਰਾਨੀ ਵਿੱਚ ਰੱਖਿਆ ਜਾਵੇਗਾ।

ਭਾਰਤ ਸਥਿਤ ਰੂਸੀ ਦੂਤਘਰ ਨੇ ਵੈਕਸੀਨ ਦੇ ਸਬੰਧ ਵਿੱਚ ਟਵੀਟ ਕਰਦੇ ਹੋਏ ਕਿਹਾ ਇਹ ਕੋਰੋਨਾ ਸੰਕਰਮਣ ਵਿਰੁੱਧ ਵਿਕਸਿਤ ਕੀਤੀ ਗਈ ਪਹਿਲੀ ਵੈਕਸੀਨ ਹੈ।

ਜਾਣਕਾਰੀ ਮੁਤਾਬਕ ਕੋਰੋਨਾ ਮਹਾਂਮਾਰੀ ਨਾਲ ਨਿਪਟਣ ਦੇ ਲਈ ਭਾਰਤ ਵਿੱਚ ਬਣੀ ਵੈਕਸੀਨ ਦੇ ਕਲੀਨਿਕਲ ਟ੍ਰਾਇਲ ਵੀ ਚੱਲ ਰਹੇ ਹਨ। ਇਸ ਤੋਂ ਇਲਾਵਾ ਦੀ ਆਕਸਫ਼ੋਰਡ ਯੂਨੀਵਰਸਿਟੀ ਵਿੱਚ ਬਣੀ ਵੈਕਸੀਨ ਦਾ ਪ੍ਰੀਖਣ ਹੋ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.