ETV Bharat / entertainment

NRI Hindi Web Series: ਹਿੰਦੀ ਵੈਬ ਸੀਰੀਜ਼ NRI ’ਚ ਨਜ਼ਰ ਆਉਣਗੇ ਕਈ ਨਾਮੀ ਪੰਜਾਬੀ ਚਿਹਰੇ - Many famous Punjabi faces in the web series NRI

ਹਿੰਦੀ ਵੈਬ ਸੀਰੀਜ਼ NRI ਦਾ ਸੂਟ ਪੰਜਾਬ ਦੇ ਵਿੱਚ ਚੱਲ ਰਿਹਾ ਹੈ। ਇਸ ਵਿੱਚ ਕਈ ਪੰਜਾਬੀ ਅਦਾਕਾਰ ਨਜ਼ਰ ਆਉਣਗੇ। ਇਸ ਫਿਲਮ ਦੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਫਿਲਮ ਦੇ ਸੂਟ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

NRI Hindi Web Series
NRI Hindi Web Series
author img

By

Published : Feb 17, 2023, 9:15 PM IST

ਈਟੀਵੀ ਭਾਰਤ (ਡੈਸਕ): ਕੈਨ ਵੈਸਟ ਫ਼ਿਲਮਜ਼ ਪ੍ਰੋਡੋਕਸ਼ਨ ਕੈਨੇਡਾ ਵੱਲੋਂ ਪੇਸ਼ ਕੀਤੀ ਜਾਣ ਵਾਲੀ ਹਿੰਦੀ ਵੈਬ ਸੀਰੀਜ਼ ਐਨਆਰਆਈ ਵਿਚ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੇ ਕਈ ਮੰਨੇ ਪ੍ਰਮੰਨੇ ਪੰਜਾਬੀ ਚਿਹਰੇ ਨਜ਼ਰ ਆਉਣਗੇ।

NRI Hindi Web Series
NRI Hindi Web Series

ਵੈਬ ਸ਼ੀਰੀਜ ਦੀ ਪੰਜਾਬੀ ਕਾਸਟ : ਜਿਸ ਦੀ ਸ਼ੂਟਿੰਗ ਇੰਨ੍ਹੀ ਦਿਨ੍ਹੀ ਤੇਜ਼ੀ ਨਾਲ ਪੂਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਮਾਲਵੇ ਖਿੱਤੇ ਅਧੀਨ ਬਠਿੰਡਾ, ਜੈਤੋਂ ਵਿਖੇ ਫ਼ਿਲਮਾਈ ਜਾ ਰਹੀ ਇਸ ਫ਼ਿਲਮ ਵਿਚ ਮਹਾਵੀਰ ਭੁੱਲਰ, ਨਗਿੰਦਰ ਗੱਖੜ੍ਹ, ਦਿਲਾਵਰ ਸਿੱਧੂ, ਰਵਿੰਦਰ ਮੰਡ, ਜਸਵੰਤ ਸਿੰਘ ਰਾਠੌਰ, ਭਾਨਾ ਭਗੋੜਾ ਆਦਿ ਲੀਡ ਭੂਮਿਕਾਵਾਂ ਵਿਚ ਨਜ਼ਰ ਆਉਣਗੇ।

ਮਹਾਵੀਰ ਭੁੱਲਰ ਨੇ ਵੀ ਆਪਣੇ ਇੰਸਟਾਗ੍ਰਾਮ ਦੇ ਦ੍ਰਿਸ਼ ਸਾਂਝੇ ਕਰੇ ਹਨ। ਉਨ੍ਹਾਂ ਜੈਤੋ ਵਿੱਚ ਹੋ ਰਹੇ ਸੂਟ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਫਿਲਮ ਵਿਚਲੇ ਹੋਰ ਅਦਾਕਾਰ ਵੀ ਐਨਆਰਆਈ’ ਵੈਬ ਸ਼ੀਰੀਜ਼ ਵਿਚਲੀਆਂ ਝਲਕਾਂ ਸਾਂਝੀਆਂ ਕਰਦੇ ਰਹਿੰਦੇ ਹਨ।

ਜੈਤੋਂ ਦੀ ਵਿੱਚ ਚੱਲ ਰਿਹਾ ਫਿਲਮ ਦਾ ਸੂਟ: ਫ਼ਿਲਮ ਦਾ ਜਿਆਦਾਤਰ ਹਿੱਸਾ ਜੈਤੋਂ ਦੀ ਇਤਹਾਸਿਕ ਜੇਲ੍ਹ ਵਿਖੇ ਫ਼ਿਲਮਾਇਆ ਜਾ ਰਿਹਾ ਹੈ। ਜਿੱਥੇ ਬਣਾਏ ਗਏ ਵਿਸ਼ੇਸ਼ ਸੈੱਟਾ ਤੇ ਫ਼ਿਲਮ ਦੇ ਕਈ ਮਹੱਤਵਪੂਰਨ ਦ੍ਰਿਸ਼ਾਂ ਦਾ ਫ਼ਿਲਮਾਂਕਣ ਪੂਰਾ ਕੀਤਾ ਜਾ ਰਿਹਾ ਹੈ। ਬਠਿੰਡਾ ਲਾਗਲੇ ਪਿੰਡ ਗੋਬਿੰਦਪੁਰਾ ਵਿਖੇ ਵੀ ਕਈ ਸੀਨਾਂ ਨੂੰ ਫ਼ਿਲਮਬੰਧ ਕੀਤਾ ਗਿਆ ਹੈ। ਜਿਸ ਵਿਚ ਫ਼ਿਲਮ ਨਾਲ ਜੁੜੇ ਤਕਰੀਬਨ ਸਾਰੇ ਕਲਾਕਾਰ ਹਿੱਸਾ ਲੈ ਰਹੇ ਹਨ।

ਇਹ ਵੀ ਪੜ੍ਹੋ:- Swara Fahad love Story : ਇਸ ਜਾਨਵਰ ਕਰਕੇ ਕਰੀਬ ਆਏ ਸੀ ਸਵਰਾ- ਫਹਾਦ, ਜਾਣੋ ਕਿਵੇਂ ਸ਼ੁਰੂ ਹੋਈ ਇਨ੍ਹਾਂ ਦੀ ਲਵ-ਸਟੋਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.