ETV Bharat / entertainment

Laung Laachi 2 title song Out: ਅੰਬਰ-ਐਮੀ ਦੇ ਪਿਆਰ ਵਿੱਚ ਘਿਰੀ ਮਿਲੇਗੀ 'ਲਾਚੀ' - Laung Laachi 2 title song has been released see

ਫਿਲਮ ਲੌਂਗ ਲਾਚੀ 2 ਦਾ ਟਾਈਟਲ ਗੀਤ ਰਿਲੀਜ਼ ਹੋ ਗਿਆ ਹੈ...ਇਥੋ ਸੁਣੋ!!!

Laung Laachi 2 title song Out
Laung Laachi 2 title song Out
author img

By

Published : Aug 9, 2022, 11:03 AM IST

ਚੰਡੀਗੜ੍ਹ: 'ਵੇ ਤੇਰੀ ਲਾਚੀ ਨੂੰ ਲੱਭ ਗਿਆ ਲੌਂਗ ਮੁੰਡਿਆ'...ਇਹ ਬੋਲ ਫਿਲਮ ਲੌਂਗ ਲਾਚੀ 2 ਦੇ ਨਵੇਂ ਰਿਲੀਜ਼ ਹੋਏ ਟਾਈਟਲ ਗੀਤ ਦੇ ਹਨ, ਹਾਲ ਵਿੱਚ ਰਿਲੀਜ਼ ਹੋਏ ਗੀਤ ਨੂੰ ਲੱਖਾਂ ਵਿਊਜ਼ ਆ ਚੁੱਕੇ ਹਨ। ਗੀਤ ਵਿੱਚ ਕਈ ਦੇ ਰੰਗ ਵੇਖਣ ਨੂੰ ਮਿਲਣ ਗੇ। ਐਮੀ ਵਿਰਕ ਅਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ ਲੌਂਗ ਲਾਚੀ 2 ਦਾ ਟ੍ਰਲੇਰ ਪਹਿਲਾਂ ਹੀ ਰਿਲੀਜ਼ ਹੋ ਗਿਆ ਹੈ। ਫਿਲਮ 19 ਅਗਸਤ 2022 ਨੂੰ ਰਿਲੀਜ਼ ਹੋ ਰਹੀ ਹੈ।

ਧਿਆਨਯੋਗ ਹੈ ਕਿ ਪੰਜਾਬੀ ਫ਼ਿਲਮਾਂ ਦਿਨੋਂ ਦਿਨ ਪੂਰੀ ਦੁਨੀਆਂ ਵਿੱਚ ਨਾਂ ਕਮਾ ਰਹੀਆਂ ਹਨ। ਇਸ ਦੇ ਚੱਲਦਿਆਂ ਕਈ ਪੰਜਾਬੀ ਕਲਾਕਾਰ ਆਪਣੀ ਨਵੀਂ ਆਉਣ ਵਾਲੀ ਫ਼ਿਲਮ ਦਾ ਐਲਾਨ ਪਹਿਲਾ ਹੀ ਕਰ ਰਹੇ ਹਨ। ਇਸ ਦੇ ਨਾਲ ਹੀ ਸਾਲ 2018 ਵਿੱਚ ਆਈ ਫ਼ਿਲਮ ਲੌਂਗ ਲਾਚੀ ਨੇ ਦਰਸ਼ਕਾਂ ਦਾ ਚੰਗਾ ਮਨੋਰੰਜਨ ਕੀਤਾ ਤੇ ਲੋਕਾਂ ਵੱਲੋਂ ਵੀ ਇਸ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਹੁਣ ਲੌਂਗ ਲਾਚੀ 2 ਆ ਰਹੀ ਹੈ।

  • " class="align-text-top noRightClick twitterSection" data="">

ਫ਼ਿਲਮ ਅੰਬਰਦੀਪ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਸ ਵਿੱਚ ਨੀਰੂ ਬਾਜਵਾ, ਐਮੀ ਵਿਰਕ ਅਤੇ ਅੰਬਰਦੀਪ ਸਿੰਘ ਮੁੱਖ ਕਿਰਦਾਰਾਂ ਵਜੋਂ ਨਜ਼ਰ ਆਉਣਗੇ।

ਜ਼ਿਕਰ ਏ ਖ਼ਾਸ ਹੈ ਕਿ ਫ਼ਿਲਮ ਲੌਂਗ ਲਾਚੀ ਦੇ ਟਾਈਟਲ ਗੀਤ ਨੇ ਯੂ-ਟਿਊਬ 'ਤੇ ਇੱਕ ਬਿਲੀਅਨ ਹੋਣ ਵਾਲਾ ਪਹਿਲਾ ਭਾਰਤੀ ਗੀਤ ਬਣ ਚੁੱਕਿਆ ਹੈ। ਇਸ ਤੋਂ ਇਲਾਵਾ ਫ਼ਿਲਮ ਦੇ ਗਾਣੇ ਨੂੰ ਬਾਲੀਵੁੱਡ ਫ਼ਿਲਮ ਲੁੱਕਾ ਛੁਪੀ ਵਿੱਚ ਵੀ ਫ਼ਿਲਮਾਇਆ ਜਾ ਚੁੱਕਿਆ ਹੈ, ਜਿਸ ਵਿੱਚ ਕਾਰਤਿਕ ਆਯਰਨ ਤੇ ਕ੍ਰੀਤੀ ਸੈਨਨ ਮੁੱਖ ਭੂਮਿਕਾ ਵਿੱਚ ਸਨ।

ਇਹ ਵੀ ਪੜ੍ਹੋ:ਬ੍ਰੇਕਅੱਪ ਤੋਂ ਬਾਅਦ ਇਕੱਠੇ ਨਜ਼ਰ ਆਏ ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਟ, ਚਿਹਰੇ 'ਤੇ ਦਿਸੀ ਮੁਸਕਰਾਹਟ

ETV Bharat Logo

Copyright © 2024 Ushodaya Enterprises Pvt. Ltd., All Rights Reserved.