ETV Bharat / entertainment

Year Ender 2022: ਦਰਸ਼ਕਾਂ ਅਤੇ ਆਲੋਚਕਾਂ ਦੀ ਪਸੰਦ ਰਹੀਆਂ ਪੰਜਾਬੀਆਂ ਦੀਆਂ ਇਹ ਫਿਲਮਾਂ - ਪਾਲੀਵੁੱਡ

ਤੁਹਾਨੂੰ ਪਤਾ ਹੀ ਹੈ ਕਿ ਸਾਲ ਆਪਣੇ ਅੰਤ (look back 2022) ਵੱਲ ਵੱਧ ਰਿਹਾ ਐ, ਹੁਣ ਇਥੇ ਅਸੀਂ ਪਾਲੀਵੁੱਡ ਦੀਆਂ ਉਹਨਾਂ ਫਿਲਮਾਂ ਦੀ ਸੂਚੀ ਤਿਆਰ ਕੀਤੀ ਆ, ਜੋ ਇਸ ਸਾਲ ਪ੍ਰਸ਼ੰਸਕਾਂ ਅਤੇ ਆਲੋਚਕਾਂ (Best Punjabi Movies 2022) ਨੂੰ ਖੁਸ਼ ਕਰਨ ਵਿੱਚ ਸਫ਼ਲ ਰਹੀਆਂ, ਦੇਖੋ ਪੂਰੀ ਲਿਸਟ...।

Best Punjabi Movies
Best Punjabi Movies
author img

By

Published : Dec 24, 2022, 5:02 PM IST

Updated : Dec 24, 2022, 5:11 PM IST

ਚੰਡੀਗੜ੍ਹ: ਪੰਜਾਬੀ ਫਿਲਮਾਂ ਦੇਖਣ ਲਈ ਹਮੇਸ਼ਾ ਮਜ਼ੇਦਾਰ ਹੁੰਦੀਆਂ ਨੇ ਅਤੇ ਇਸ ਸਾਲ ਵੀ ਕੁਝ ਬਿਹਤਰੀਨ ਪੰਜਾਬੀ ਫਿਲਮਾਂ ਰਿਲੀਜ਼ (Best Punjabi Movies 2022) ਹੋਈਆਂ ਹਨ। ਜੋ ਤੁਹਾਨੂੰ ਪੱਕੇ ਤੌਰ 'ਤੇ ਟਾਈਮ ਕੱਢ ਕੇ ਦੇਖਣੀਆਂ ਚਾਹੀਦੀਆਂ ਨੇ। ਅਸੀਂ ਇੱਥੇ 2022 ਦੀਆਂ ਸਭ ਤੋਂ ਵਧੀਆ ਪੰਜਾਬੀ ਫਿਲਮਾਂ ਦੀ ਸੂਚੀ ਤਿਆਰ ਕੀਤੀ ਆ, ਜਿਨ੍ਹਾਂ ਨੇ ਦਰਸ਼ਕਾਂ ਅਤੇ ਆਲੋਚਕਾਂ ਨੂੰ ਇੱਕੋ ਜਿਹਾ ਪ੍ਰਭਾਵਿਤ ਕੀਤਾ ਐ।

1. ਮਾਂ: ਫਿਲਮ 'ਮਾਂ' ਜਿਸਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਦੁਆਰਾ ਕੀਤਾ ਗਿਆ, 2022 ਦੀ ਸਭ ਤੋਂ ਵਧੀਆ ਪੰਜਾਬੀ ਫਿਲਮਾਂ ਵਿੱਚੋਂ ਇੱਕ ਹੈ। 'ਮਾਂ' ਇੱਕ ਔਰਤ ਦੀ ਕਹਾਣੀ ਹੈ ਜੋ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦੀ ਆ ਅਤੇ ਆਪਣੇ ਬੱਚੇ ਨੂੰ ਸਭ ਤੋਂ ਵਧੀਆ ਜੀਵਨ ਦੇਣ ਦੀ ਕੋਸ਼ਿਸ਼ ਕਰਦੀ ਆ।

  • " class="align-text-top noRightClick twitterSection" data="">

2. ਲੇਖ਼: ਲੇਖ਼ ਇੱਕ ਰੋਮਾਂਟਿਕ ਕਾਮੇਡੀ ਫਿਲਮ ਆ, ਲੇਖ਼ ਦਾ ਨਿਰਦੇਸ਼ਨ ਮਨਵੀਰ ਬਰਾੜ ਅਤੇ ਭਾਨੂ ਠਾਕੁਰ ਦੁਆਰਾ ਕੀਤਾ ਗਿਆ। ਇਹ ਜੀਵਨ ਦੇ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦੇ ਇੱਕ ਜੋੜੇ ਦੀ ਕਹਾਣੀ ਆ। ਫਿਲਮ ਵਿੱਚ ਗੁਰਨਾਮ ਭੁੱਲਰ ਅਤੇ ਤਾਨੀਆ ਮੁੱਖ ਭੂਮਿਕਾਵਾਂ ਵਿੱਚ ਹਨ।

3. ਆਜਾ ਮੈਕਸੀਕੋ ਚੱਲੀਏ: 2022 ਦੀਆਂ ਸਰਬੋਤਮ ਪੰਜਾਬੀ ਫਿਲਮਾਂ ਦੇ ਚੋਟੀ ਦੀ ਲਿਸਟ ਵਿੱਚੋਂ ਇੱਕ 'ਆਜਾ ਮੈਕਸੀਕੋ ਚੱਲੀਏ' ਥ੍ਰਿਲਰ ਫਿਲਮ ਐ, ਜਿਸਦਾ ਨਿਰਦੇਸ਼ਨ ਰਾਕੇਸ਼ ਧਵਨ ਦੁਆਰਾ ਕੀਤਾ ਗਿਆ। ਕਹਾਣੀ ਐਮੀ ਵਿਰਕ ਦੇ ਪਾਤਰ ਪੰਮਾ ਦੇ ਜੀਵਨ ਨੂੰ ਪੇਸ਼ ਕਰਦੀ ਐ, ਜੋ ਮੈਕਸੀਕੋ ਦੇ ਜੰਗਲਾਂ ਵਿੱਚੋਂ ਲੰਘ ਕੇ ਅਮਰੀਕਾ ਜਾਣਾ ਚਾਹੁੰਦਾ।

4. ਸੌਂਕਣ ਸੌਂਕਣੇ: ਫਿਲਮ 'ਸੌਂਕਣ ਸੌਂਕਣੇ' ਐਮੀ ਵਿਰਕ ਅਤੇ ਸਰਗੁਣ ਮਹਿਤਾ ਸਟਾਰਰ ਪੰਜਾਬੀ ਰੋਮਾਂਟਿਕ ਕਾਮੇਡੀ ਫਿਲਮ ਅਮਰਜੀਤ ਸਿੰਘ ਸਾਰੋਂ ਦੁਆਰਾ ਨਿਰਦੇਸ਼ਤ ਆ। ਕਹਾਣੀ ਇੱਕ ਅਜਿਹੇ ਆਦਮੀ ਦੇ ਆਲੇ ਦੁਆਲੇ ਘੁੰਮਦੀ ਆ ਜੋ ਆਪਣੀ ਪਤਨੀ ਦੀ ਭੈਣ ਨਾਲ ਦੂਜੀ ਵਾਰ ਵਿਆਹ ਕਰਵਾ ਲੈਂਦਾ ਆ ਕਿਉਂਕਿ ਉਹ ਦੀ ਪਤਨੀ ਇੱਕ ਬੱਚੇ ਨੂੰ ਜਨਮ ਨਹੀਂ ਦੇ ਸਕਦੀ।

5. ਮੈਂ ਤੇ ਬਾਪੂ: 'ਮੈਂ ਤੇ ਬਾਪੂ' ਇੱਕ ਨਾਟਕੀ ਕਾਮੇਡੀ ਫਿਲਮ ਆ, ਯਕੀਨੀ ਤੌਰ 'ਤੇ ਇਹਨੂੰ 2022 ਦੀਆਂ ਸਰਬੋਤਮ ਪੰਜਾਬੀ ਫਿਲਮਾਂ ਦੀ ਸੂਚੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਫਿਲਮ ਦਾ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਦੁਆਰਾ ਕੀਤਾ ਗਿਆ ਹੈ। ਇਹ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਆ ਜੋ ਆਪਣੇ ਪਿਤਾ ਲਈ ਇੱਕ ਦੁਲਹਨ ਲੱਭਣਾ ਚਾਹੁੰਦਾ ਆ ਤਾਂ ਜੋ ਉਹਦੇ ਕੈਨੇਡਾ ਜਾਣ ਤੋਂ ਬਾਅਦ ਉਸਨੂੰ ਇਕੱਲਾ ਨਾ ਛੱਡਿਆ ਜਾਵੇ।

6. ਮੋਹ: ਜਗਦੀਪ ਸਿੱਧੂ ਦੁਆਰਾ ਨਿਰਦੇਸ਼ਨ ਕੀਤੀ ਫਿਲਮ 'ਮੋਹ' ਨੂੰ ਇਸ ਲਿਸਟ ਵਿੱਚ ਸ਼ਾਮਿਲ ਕਰਨਾ ਕੋਈ ਅਤਕਥਨੀ ਨਹੀਂ ਹੋਵੇਗੀ। ਫਿਲਮ ਵਿੱਚ ਸਰਗੁਣ ਮਹਿਤਾ, ਐਮੀ ਵਿਰਕ ਅਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਵਿੱਚ ਨੇ।

ਇਹ ਵੀ ਪੜ੍ਹੋ:hardy sandhu in rocknight show: 'ਕਿਆ ਬਾਤ ਹੈ' ਫੇਮ ਹਾਰਡੀ ਸੰਧੂ ਦੇ ਗੀਤਾਂ 'ਤੇ ਨੱਚਿਆ ਕਾਨਪੁਰ, ਦੇਖੋ ਵੀਡੀਓ

Last Updated : Dec 24, 2022, 5:11 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.