ETV Bharat / entertainment

ਰੱਖੜੀ ਮੌਕੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਅਫ਼ਸਾਨਾ ਖਾਨ, ਸਾਂਝੀ ਕੀਤੀ ਪੋਸਟ - Afsana Khan got emotional remembering late singer Sidhu Moosewala

ਪੰਜਾਬੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੂੰਹਬੋਲੀ ਭੈਣ ਗਾਇਕਾ ਅਫ਼ਸਾਨਾ ਖਾਨ ਅੱਜ ਰੱਖੜੀ ਮੌਕੇ ਭਾਵੁਕ ਹੋ ਗਈ ਅਤੇ ਵੀਡੀਓ ਨਾਲ ਪੋਸਟ ਸਾਂਝੀ ਕੀਤੀ।

ਅਫ਼ਸਾਨਾ ਖਾਨ
ਅਫ਼ਸਾਨਾ ਖਾਨ
author img

By

Published : Aug 11, 2022, 4:07 PM IST

ਚੰਡੀਗੜ੍ਹ: ਅੱਜ ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਹਰ ਭੈਣ ਉਤਸ਼ਾਹ ਵਿੱਚ ਹੈ ਅਤੇ ਉਹ ਆਪਣੇ ਭਰਾ ਦੇ ਰੱਖੜੀ ਬੰਨ ਕੇ ਪਿਆਰ ਨੂੰ ਵਧਾ ਰਹੀਆਂ ਹਨ, ਇਸੇ ਤਰ੍ਹਾਂ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਪੰਜਾਬੀ ਗਾਇਕਾ ਅਫ਼ਸਾਨਾ ਖਾਨ ਭਾਵੁਕ ਹੋ ਗਈ।

ਜ਼ਿਕਰਯੋਗ ਹੈ ਕਿ ਗਾਇਕਾ ਸਿੱਧੂ ਮੂਸੇਵਾਲਾ ਦੀ ਮੂੰਹਬੋਲੀ ਭੈਣ ਬਣੀ ਹੋਈ ਸੀ, ਜੋ ਕਿ ਹਰ ਸਾਲ ਸਿੱਧੂ ਦੇ ਰੱਖੜੀ ਬੰਨਦੀ ਸੀ, ਸਿੱਧੂ ਅਤੇ ਸਿੱਧੂ ਦੇ ਪਰਿਵਾਰ ਨਾਲ ਗਾਇਕਾ ਦੇ ਕਾਫ਼ੀ ਚੰਗੇ ਸੰਬੰਧ ਹਨ, ਗਾਇਕ ਦੀ ਮੌਤ ਹੋਏ ਭਾਵੇਂ ਤਿੰਨ ਮਹੀਨੇ ਹੋ ਗਏ ਹਨ, ਪਰ ਗਾਇਕਾ ਆਏ ਦਿਨ ਗਾਇਕ ਨੂੰ ਯਾਦ ਯਾਦ ਕਰ ਫੋਟੋਆਂ, ਵੀਡੀਓ ਪੋਸਟ ਕਰਦੀ ਰਹਿੰਦੀ ਹੈ।

ਇਸੇ ਤਰ੍ਹਾਂ ਅੱਜ ਰੱਖੜੀ ਮੌਕੇ ਗਾਇਕਾ ਭਾਵੁਕ ਹੋ ਗਈ ਅਤੇ ਅਦਾਕਾਰਾ ਨੇ ਪੋਸਟ ਸਾਂਝੀ ਕੀਤੀ, ਅਦਾਕਾਰਾ ਨੇ ਲਿਖਿਆ "ਅਸੀਂ ਇਸ ਰੱਖੜੀ ਬੰਧਨ ‘ਤੇ ਇਕੱਠੇ ਨਹੀਂ ਹਾਂ, ਪਰ ਇਹ ਤੁਹਾਡੇ ਲਈ ਮੇਰਾ ਪਿਆਰ ਨਹੀਂ ਬਦਲਦਾ 💔😭 ਮੈਂ ਹਮੇਸ਼ਾ ਤੁਹਾਡੀ ਦੇਖਭਾਲ ਕਰਨ ਅਤੇ ਤੁਹਾਡੀ ਰੱਖਿਆ ਕਰਨ ਦਾ ਵਾਅਦਾ ਕਰ ਰਹਿ ਹਾਂ, ਰੱਖੜੀ ਬੰਧਨ ਮੁਬਾਰਕ ਮਿਸ ਯੂ ਮੇਰੇ ਸੋਹਣੇ ਸੋਹਣੇ ਵੀਰੇ...ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਹੋੋੋੋੋੋੋੋੋੋੋੋੋੋੋੋੋੋੋੋੋੋ"।

ਤੁਹਾਨੂੰ ਦੱਸ ਦਈਏ ਕਿ ਗਾਇਕ ਦਾ 29 ਮਈ 2022 ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਸ ਅੱਜ ਵੀ ਕੋਈ ਭੁੱਲ ਨਹੀਂ ਪਾਇਆ।

ਇਹ ਵੀ ਪੜ੍ਹੋ:ਸੋਹਣੇ ਜਿਹੇ ਗੁੱਟ 'ਤੇ ਬੰਨਾਲੈ ਰੱਖੜੀ, ਭੈਣ ਭਰਾ ਦੇ ਪਿਆਰ ਨੂੰ ਦਰਸਾਉਂਦੇ ਕੁੱਝ ਪੰਜਾਬੀ ਗੀਤ

ETV Bharat Logo

Copyright © 2025 Ushodaya Enterprises Pvt. Ltd., All Rights Reserved.