ਮਥੁਰਾ :ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ 'ਤੇ ਮਥੁਰਾ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਅਦਾਕਾਰੀ ਤੋਂ ਸਿਆਸਤ ਦੇ ਵਿੱਚ ਆਈ ਹੇਮਾ ਮਾਲਿਨੀ ਨੇ ਚੋਣ ਜਾਬਤੇ ਦਾ ਉਲੰਘਣ ਕੀਤਾ ਹੈ। ਉਨ੍ਹਾਂ ਇਕ ਸਰਕਾਰੀ ਸਕੂਲ ਦੇ ਵਿੱਚ ਰੈਲੀ ਨੂੰ ਸੰਬੋਧਨ ਕੀਤਾ ਜੋ ਕਿ ਕਾਨੂੰਨੀ ਤੌਰ 'ਤੇ ਬਿਲਕੁਲ ਵੀ ਵਾਜਿਬ ਨਹੀਂ ਸੀ।
ਮਥੁਰਾ ਦੇ ਇਕ ਪੁਲਿਸ ਅਧਿਕਾਰੀ ਮੁਤਾਬਿਕ 2 ਅ੍ਰਪੈਲ ਨੂੰ ਹੇਮਾ ਮਾਲਿਨੀ ਦੀ ਟੀਮ ਨੇ ਪਬਲਿਕ ਮੀਟਿੰਗ ਦੀ ਆਗਿਆ ਲਈ ਹੋਈ ਸੀ। ਪਰ ਉਨ੍ਹਾਂ ਮੌਕੇ 'ਤੇ ਮੀਟਿੰਗ ਦਾ ਪ੍ਰਬੰਧ ਇਕ ਸਰਕਾਰੀ ਸਕੂਲ ਦੇ ਵਿੱਚ ਕਰ ਲਿਆ । ਸਰਕਾਰੀ ਸਕੂਲਾਂ 'ਚ ਚੋਣਾਂ ਸੰਬਧੀ ਸਮਾਗਮ ਕਰਨਾ ਕਾਨੂੰਨੀ ਤੌਰ 'ਤੇ ਇਕ ਜੁਰਮ ਹੈ।
ਸਿਆਸਤ ਕਾਰਨ ਹੇਮਾ ਮਾਲਿਨੀ ਨੇ ਕਰਵਾਇਆ ਸਕੂਲ ਬੰਦ - school
ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਚੋਣ ਜਾਬਤੇ ਦਾ ਉਲੰਘਣ ਕੀਤਾ ਹੈ। ਉਨ੍ਹਾਂ ਸਰਕਾਰੀ ਸਕੂਲ ਦੇ ਵਿੱਚ ਰੈਲੀ ਨੂੰ ਸੰਬੋਧਨ ਕੀਤਾ ਹੈ।
ਮਥੁਰਾ :ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ 'ਤੇ ਮਥੁਰਾ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਅਦਾਕਾਰੀ ਤੋਂ ਸਿਆਸਤ ਦੇ ਵਿੱਚ ਆਈ ਹੇਮਾ ਮਾਲਿਨੀ ਨੇ ਚੋਣ ਜਾਬਤੇ ਦਾ ਉਲੰਘਣ ਕੀਤਾ ਹੈ। ਉਨ੍ਹਾਂ ਇਕ ਸਰਕਾਰੀ ਸਕੂਲ ਦੇ ਵਿੱਚ ਰੈਲੀ ਨੂੰ ਸੰਬੋਧਨ ਕੀਤਾ ਜੋ ਕਿ ਕਾਨੂੰਨੀ ਤੌਰ 'ਤੇ ਬਿਲਕੁਲ ਵੀ ਵਾਜਿਬ ਨਹੀਂ ਸੀ।
ਮਥੁਰਾ ਦੇ ਇਕ ਪੁਲਿਸ ਅਧਿਕਾਰੀ ਮੁਤਾਬਿਕ 2 ਅ੍ਰਪੈਲ ਨੂੰ ਹੇਮਾ ਮਾਲਿਨੀ ਦੀ ਟੀਮ ਨੇ ਪਬਲਿਕ ਮੀਟਿੰਗ ਦੀ ਆਗਿਆ ਲਈ ਹੋਈ ਸੀ। ਪਰ ਉਨ੍ਹਾਂ ਮੌਕੇ 'ਤੇ ਮੀਟਿੰਗ ਦਾ ਪ੍ਰਬੰਧ ਇਕ ਸਰਕਾਰੀ ਸਕੂਲ ਦੇ ਵਿੱਚ ਕਰ ਲਿਆ । ਸਰਕਾਰੀ ਸਕੂਲਾਂ 'ਚ ਚੋਣਾਂ ਸੰਬਧੀ ਸਮਾਗਮ ਕਰਨਾ ਕਾਨੂੰਨੀ ਤੌਰ 'ਤੇ ਇਕ ਜੁਰਮ ਹੈ।
hema
Conclusion: