ETV Bharat / crime

30 ਤੋਲੇ ਸੋਨਾ, 90 ਹਜ਼ਾਰ ਦੀ ਨਕਦੀ ਤੇ 1 ਰਿਵਾਲਵਰ ਲੈ ਫਰਾਰ ਹੋਏ ਚੋਰ - FAZILKA

ਪਿੰਡ ਬਹਾਵਵਾਲਾ ਵਿੱਚ ਇੱਕ ਹੋਰ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਨੇ ਘਰ ਅੰਦਰ ਵੜ ਕੇ ਤਾਲੇ ਤੋੜ ਕੇ 90 ਹਜਾਰ ਰੁਪਏ, 30 ਤੋਲੇ ਸੋਨਾ, 1 ਰਿਵਾਲਵਰ ਦੀ ਚੋਰੀ ਕਰ ਲਈ।

ਅਬੋਹਰ ਦੇ ਨੇੜਲੇ ਪਿੰਡ ਵਿੱਚ ਚੋਰਾਂ ਦਾ ਕਹਿਰ
ਅਬੋਹਰ ਦੇ ਨੇੜਲੇ ਪਿੰਡ ਵਿੱਚ ਚੋਰਾਂ ਦਾ ਕਹਿਰ
author img

By

Published : Jul 15, 2021, 10:59 PM IST

ਫਾਜ਼ਿਲਕਾ: ਅਬੋਹਰ ਦੇ ਨੇੜਲੇ ਪਿੰਡਾਂ ਵਿੱਚ ਚੋਰਾਂ ਆਤਕ ਸ਼ਾਹਿਆ ਹੋਇਆ ਹੈ। ਇੱਥੇ ਚੋਰਾਂ ਦੁਆਰਾ ਲਗਾਤਾਰ ਚੋਰਿਆਂ ਕੀਤਿਆਂ ਜਾ ਰਹਿਆਂ ਹਨ। ਬੀਤੀ ਰਾਤ ਪਿੰਡ ਬਹਾਵਵਾਲਾ ਵਿੱਚ ਇੱਕ ਹੋਰ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਨੇ ਘਰ ਅੰਦਰ ਵੜ ਕੇ ਤਾਲੇ ਤੋੜ ਕੇ 90 ਹਜਾਰ ਰੁਪਏ, 30 ਤੋਲੇ ਸੋਨਾ, 1 ਰਿਵਾਲਵਰ ਦੀ ਚੋਰੀ ਕਰ ਲਈ।

ਦੱਸਦਈਏ ਕਿ ਪਰਿਵਾਰਕ ਮੈਂਬਰ ਦੋ ਅਲੱਗ-ਅਲੱਗ ਕਮਰਿਆਂ ਵਿੱਚ ਏਸੀ ਚਲਾ ਕੇ ਸੁੱਤੇ ਪਏ ਸਨ ਤੇ ਬਾਕੀ ਦੇ ਕਮਰਿਆਂ ਵਿੱਚ ਚੋਰਾਂ ਨੇ ਬਗੈਰ ਅਵਾਜ਼ ਕਿਤੇ ਤਾਲਾ ਤੋਡ਼ ਕੇ ਕੀਮਤੀ ਸਾਮਾਨ ਉੱਤੇ ਹੱਥ ਸਾਫ ਕਰ ਲਿਆ ਹੈ।

ਅਬੋਹਰ ਦੇ ਨੇੜਲੇ ਪਿੰਡ ਵਿੱਚ ਚੋਰਾਂ ਦਾ ਕਹਿਰ

ਮੌਕੇ ਤੇ ਪਹੁੰਚੀ ਥਾਣਾ ਬਹਾਵਵਾਲਾ ਦੀ ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ ਰਾਤ ਚੋਰਾਂ ਦੁਆਰਾ ਚੋਰੀ ਕਰ ਲੈ ਜਾਣ ਦੀ ਖ਼ਬਰ ਉਨ੍ਹਾਂ ਨੂੰ ਮਿਲੀ ਸੀ। ਉਹ ਇਸ ਘਰ ਵਿੱਚ ਆ ਕੇ ਚੋਰੀ ਦੀ ਵਾਰਦਾਤ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ ਉਨ੍ਹਾਂ ਵੱਲੋਂ ਫਿੰਗਰ ਪ੍ਰਿੰਟਸ ਅਤੇ ਡਾਗ ਸਕਾਟ ਵੀ ਮੰਗਵਾਏ ਗਏ ਹਨ ਤਾਂ ਜੋ ਚੋਰਾਂ ਨੂੰ ਜਲਦ ਫੜਿਆ ਜਾ ਸਕੇ।

ਇਹ ਵੀ ਪੜ੍ਹੋਂ : ਅਨਮੋਲ ਗਗਨ ਮਾਨ ਦੇ ਖ਼ਿਲਾਫ ਅਕਾਲੀ-ਬਸਪ‍ਾ ਗੱਠਜੋੜ ਨੇ ਕੀਤਾ ਵਿਰੋਧ ਪ੍ਰਦਰਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.