ETV Bharat / city

ਬੱਸ ਸਟੈਂਡ ਵਿਚ ਗੁੰਡਾਗਰਦੀ ਦਾ ਨੰਗਾ ਨਾਚ - CCTV

ਪਟਿਆਲਾ ਦੇ ਬੱਸ ਸਟੈਂਡ (Bus stand) ਦੇ ਅੰਦਰ ਚਾਕੂ ਨਾਲ ਲੜਕੇ ਨੂੰ ਜ਼ਖ਼ਮੀ ਕੀਤਾ। ਇਹ ਸਾਰੀ ਘਟਨਾ ਸੀਸੀਟੀਵੀ (CCTV) ਵਿਚ ਕੈਦ ਹੋ ਗਈ।

ਬੱਸ ਸਟੈਂਡ ਵਿਚ ਗੁੰਡਾਗਰਦੀ ਦਾ ਨੰਗਾ ਨਾਚ
ਬੱਸ ਸਟੈਂਡ ਵਿਚ ਗੁੰਡਾਗਰਦੀ ਦਾ ਨੰਗਾ ਨਾਚ
author img

By

Published : Nov 10, 2021, 12:25 PM IST

ਪਟਿਆਲਾ:ਬੱਸ ਸਟੈਂਡ ਦੇ ਅੰਦਰ ਕੁੱਝ ਲੜਕਿਆਂ ਵਿਚ ਲੜਾਈ ਹੋ ਗਈ ਜਿਸ ਵਿਚ ਲੜਕੇ ਨੇ ਇਕ ਲੜਕੇ ਨੂੰ ਚਾਕੂ ਨਾਲ ਜ਼ਖ਼ਮੀ ਕਰ ਦਿੱਤਾ।ਲੜਾਈ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।ਜ਼ਿਕਰਯੋਗ ਹੈ ਕਿ ਪਟਿਆਲਾ ਦੇ ਬੱਸ ਸਟੈਂਡ (Bus stand) ਦੇ ਅੰਦਰ ਪੁਲਿਸ ਵੀ ਬੈਠੀ ਸੀ।ਪੁਲਿਸ ਨੇ ਮੌਕੇ ਉਕੇ ਕੋਈ ਕਾਰਵਾਈ ਨਹੀਂ ਕੀਤੀ।

ਲੜਾਈ ਦੇ ਸਾਰੇ ਦ੍ਰਿਸ਼ ਸੀਸੀਟੀਵੀ (CCTV)ਵਿਚ ਕੈਦ ਹੋ ਗਏ।ਇਕ ਪਾਸੇ ਪੁਲਿਸ ਪ੍ਰਸ਼ਾਸਨ ਸੁਰੱਖਿਆ ਦੇ ਵੱਡੇ ਵੱਡੇ ਦਾਅਵੇ ਕਰਦਾ ਹੈ ਉਥੇ ਹੀ ਸਰਵਜਨਿਕ ਥਾਵਾਂ ਉਤੇ ਸ਼ਰੇਆਮ ਗੁੰਡਾਗਰਦੀ ਵੇਖਣ ਨੂੰ ਮਿਲ ਰਹੀ ਹੈ।ਇਸ ਲੜਾਈ ਨੂੰ ਵੇਖ ਕੇ ਕਈ ਯਾਤਰੀ ਡਰ ਦੇ ਮਾਹੌਲ ਵਿਚ ਸਨ।

ਬੱਸ ਸਟੈਂਡ ਵਿਚ ਗੁੰਡਾਗਰਦੀ ਦਾ ਨੰਗਾ ਨਾਚ

ਇਕ ਯਾਤਰੀ ਦਾ ਕਹਿਣਾ ਹੈ ਕਿ ਉਸਨੇ ਲੜਾਈ ਵੇਖੀ ਹੈ ਪਰ ਉਸ ਨੂੰ ਡਰ ਲੱਗ ਰਿਹਾ ਹੈ।ਇਸ ਹੋਰ ਯਾਤਰੀ ਦਾ ਕਹਿਣਾ ਹੈ ਕਿ ਸ਼ਰੇਆਮ ਹੀ ਚਾਕੂ ਨਾਲ ਵਾਰ ਕੀਤੇ ਗਏ ਪਰ ਮੌਕੇ ਉਤੇ ਪੁਲਿਸ ਨਹੀਂ ਆਈ। ਯਾਤਰੀਆਂ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਜੇਕਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਾ ਹੋਏ ਤਾਂ ਇਸੇ ਤਰ੍ਹਾਂ ਕੋਈ ਵੀ ਵਿਅਕਤੀ ਕਿਸੇ ਨੂੰ ਮਾਰ ਕੇ ਚੱਲੇ ਜਾਵੇਗਾ।

ਇਹ ਵੀ ਪੜੋ:ਵਿਧਾਇਕ ਦੇ ਪੀਏ ਅਤੇ ਪੁਲਿਸ ਮੁਲਾਜ਼ਮ ਤੋਂ ਤੰਗ ਵਿਅਕਤੀ ਨੇ ਕੀਤੀ ਖੁਦਕੁਸ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.