ETV Bharat / city

ਨਾਕਾਬੰਦੀ ਦੌਰਾਨ 2 ਔਰਤਾਂ ਤੋਂ ਨਸ਼ੇ ਦੀਆਂ ਗੋਲੀਆਂ ਸਣੇ 48 ਬੋਤਲਾਂ ਸ਼ਰਾਬ ਦੀਆਂ ਬਰਾਮਦ - ਗੋਲੀਆਂ 700 ਨਸ਼ੀਲੀ ਗੋਲੀਆਂ

ਇਸ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਅਧਿਕਾਰੀ ਥਾਣਾ ਬਖਸ਼ੀਵਾਲਾ ਅਨਵਰ ਅਲੀ ਵੱਲੋਂ ਦੱਸਿਆ ਗਿਆ ਕਿ ਪਟਿਆਲਾ ਪੁਲਿਸ ਵੱਲੋਂ ਨਸ਼ੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਪਟਿਆਲਾ ਦੇ ਕਲਿਆਣ ਪਿੰਡ ਵਿੱਚ ਇੱਕ ਮਹਿਲਾ ਤੋਂ 50 ਗ੍ਰਾਮ ਸੁਲਫ਼ਾ ਅਤੇ 700 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ।

During the blockade 48 bottles of liquor along with drugs were recovered from two women
ਨਾਕਾਬੰਦੀ ਦੌਰਾਨ 2 ਔਰਤਾਂ ਤੋਂ ਨਸ਼ੇ ਦੀਆਂ ਗੋਲੀਆਂ ਸਣੇ 48 ਬੋਤਲਾਂ ਸ਼ਰਾਬ ਦੀਆਂ ਬਰਾਮਦ
author img

By

Published : Jun 4, 2022, 12:10 PM IST

ਪਟਿਆਲਾ: ਥਾਣਾ ਬਖਸ਼ੀਵਾਲਾ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਦੋ ਔਰਤਾਂ ਤੋਂ ਨਸ਼ੇ ਦੀਆਂ ਗੋਲੀਆਂ 700 ਨਸ਼ੀਲੀ ਗੋਲੀਆਂ ਅਤੇ 50 ਗ੍ਰਾਮ ਸੁਲਫ਼ਾ ਅਤੇ ਦੂਜੀ ਮਹਿਲਾ ਤੋਂ 48 ਬੋਤਲਾਂ ਸ਼ਰਾਬ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਕਲਿਆਣ ਕੋਲ ਨਾਕਾਬੰਦੀ ਦੌਰਾਨ ਦੋਵੇਂ ਔਰਤਾਂ ਨੂੰ ਗ੍ਰਿਫ਼ਤਾਰੀ ਕਰ ਲਿਆ ਗਿਆ ਹੈ।

ਇਸ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਅਧਿਕਾਰੀ ਥਾਣਾ ਬਖਸ਼ੀਵਾਲਾ ਅਨਵਰ ਅਲੀ ਵੱਲੋਂ ਦੱਸਿਆ ਗਿਆ ਕਿ ਪਟਿਆਲਾ ਪੁਲਿਸ ਵੱਲੋਂ ਨਸ਼ੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਪਟਿਆਲਾ ਦੇ ਕਲਿਆਣ ਪਿੰਡ ਵਿੱਚ ਇੱਕ ਮਹਿਲਾ ਤੋਂ 50 ਗ੍ਰਾਮ ਸੁਲਫ਼ਾ ਅਤੇ 700 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ।

ਨਾਕਾਬੰਦੀ ਦੌਰਾਨ 2 ਔਰਤਾਂ ਤੋਂ ਨਸ਼ੇ ਦੀਆਂ ਗੋਲੀਆਂ ਸਣੇ 48 ਬੋਤਲਾਂ ਸ਼ਰਾਬ ਦੀਆਂ ਬਰਾਮਦ

ਦੂਜੇ ਪਾਸੇ ਇੱਕ ਹੋਰ ਮਹਿਲਾ ਜੋ ਹਰਿਆਣਾ ਤੋਂ ਸ਼ਰਾਬ ਲੈ ਕੇ ਸਪਲਾਈ ਕਰਦੀ ਸੀ ਉਸ ਤੋਂ 48 ਬੋਤਲਾਂ ਹਰਿਆਣਾ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਪਟਿਆਲਾ ਦੇ ਕਲਿਆਣ ਪਿੰਡ ਵਿੱਚ ਸਪਲਾਈ ਕਰਦੀ ਸੀ। ਇਸ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਵੇਂ ਔਰਤਾਂ ਉੱਤੇ ਮਾਮਲਾ ਦਰਜ ਕਰ ਕੇ ਥਾਣਾ ਬਖਸ਼ੀਵਾਲਾ ਪੁਲਿਸ ਵੱਲੋਂ ਦੋਵਾਂ ਔਰਤਾਂ ਤੋਂ ਹੋਰ ਕੌਣ-ਕੌਣ ਲੋਕ ਇਸ ਵਿੱਚ ਸ਼ਾਮਲ ਹਨ ਇਸ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅੱਠਵੀਂ ਜਮਾਤ ਦੇ ਟੌਪਰ ਮਨਪ੍ਰੀਤ ਦੀ ਅਗਲੇਰੀ ਪੜ੍ਹਾਈ ਦਾ ਖਰਚਾ ਚੁੱਕੇਗੀ ਇਹ ਸੰਸਥਾ

ETV Bharat Logo

Copyright © 2025 Ushodaya Enterprises Pvt. Ltd., All Rights Reserved.