ETV Bharat / city

ਕਾਂਗਰਸੀ ਸਰਪੰਚ ਆਪਣੀ ਹੀ ਸਰਕਾਰ ਦੇ ਹੋਇਆ ਖਿਲਾਫ਼ - ਸਰਪੰਚ ਹਰਚੰਦ ਸਿੰਘ

ਸਰਪੰਚੀ ਨੂੰ ਲੈ ਕੇ ਰਾਜਪੁਰਾ ਦੇ ਪਿੰਡ ਆਲਮਪੁਰ 'ਚ ਆਪਣੀ ਹੀ ਸਰਕਾਰ ਦੇ ਖਿਲਾਫ਼ ਕਾਂਗਰਸੀ ਸਰਪੰਚ ਨੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ 'ਤੇ ਝੂਠੀ ਦਰਖ਼ਾਸਤ ਦੇ ਕੇ ਸਰਪੰਚੀ ਦੀ ਸੀਟ ਖੋਹਣ ਦਾ ਇਲਜ਼ਾਮ ਲਗਾਇਆ।

ਫ਼ੋਟੋ
author img

By

Published : Aug 11, 2019, 1:37 PM IST

ਪਟਿਆਲਾ: ਰਾਜਪੁਰਾ ਦੇ ਪਿੰਡ ਆਲਮਪੁਰ ਵਿੱਚ ਸਰਪੰਚੀ ਨੂੰ ਲੈ ਕੇ ਕਾਂਗਰਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਮੌਜੂਦਾ ਸਰਪੰਚ ਹਰਚੰਦ ਸਿੰਘ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਪਟਿਆਲਾ ਪ੍ਰਸ਼ਾਸਨ ਦੇ ਖਿਲਾਫ਼ ਮਿੰਨੀ ਸਕੱਤਰੇਤ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।

ਵੀਡੀਓ

ਸਰਪੰਚ ਨੇ ਕਿਹਾ ਉਹ ਸਿਰਕੀ ਜਾਤ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ ਸਰਪੰਚੀ ਵੋਟਾਂ ਦੌਰਾਨ ਅਕਾਲੀ ਉਮੀਦਵਾਰ ਨੂੰ ਹਰਾਇਆ ਸੀ। ਹੁਣ ਅਕਾਲੀ ਉਮੀਦਵਾਰ ਝੂਠੀ ਦਰਖ਼ਾਸਤ ਦੇ ਕੇ ਸਰਪੰਚੀ ਦੀ ਸੀਟ ਖੋਹਣਾ ਚਾਹੁੰਦਾ ਹੈ। ਸਰਪੰਚ ਨੇ ਕਿਹਾ ਕਿ ਮੇਰੇ ਉੱਪਰ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਹਨ।

ਉਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਦੀ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਨਾਲ ਨੇੜਤਾ ਹੋਣ ਕਾਰਨ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣ ਰਿਹਾ। ਸਰਪੰਚ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਇਨਸਾਫ਼ ਲਈ ਭਟਕ ਰਹੇ ਹਨ ਪਰ ਆਪਣੀ ਸਰਕਾਰ ਹੀ ਗੱਲ ਨਹੀਂ ਸੁਣ ਰਹੀ।

Intro:ਰਾਜਪੁਰਾ ਦੇ ਪਿੰਡ ਆਲਮਪੁਰ ਚ ਸਰਪੰਚ ਆਪਣੀ ਸਰਕਾਰ ਦੇ ਹੀ ਹੋਇਆ ਖਿਲਾਫBody:ਰਾਜਪੁਰਾ ਦੇ ਪਿੰਡ ਆਲਮਪੁਰ ਵਿੱਚ ਕਾਂਗਰਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਮੌਜੂਦਾ ਸਰਪੰਚ ਹਰਚੰਦ ਸਿੰਘ ਆਪਣੇ ਨਾਲ ਪਿੰਡ ਵਾਸੀਆਂ ਹਲਕਾ ਪਟਿਆਲਾ ਮਿੰਨੀ ਸੈਕਟਰ ਦੇ ਬਾਹਰ ਬੈਠ ਕੇ ਪਟਿਆਲਾ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ ਇਨਾਂ ਨਹੀਂ ਸਰਪੰਚਸਾਹਿਬ ਆਪਣੀ ਕਾਂਗਰਸ ਪਾਰਟੀ ਤੋਂ ਵੀ ਕਾਫੀ ਨਾਰਾਜ਼ ਦਿਖ ਰਹੇ ਨੇ ਹੁਣ ਮੈਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਨਸਾਫ਼ ਲਈ ਇਧਰਉਧਰ ਭੱਜ ਰਹੇ ਨੇ ਨਾ ਹੀ ਮਹਾਰਾਣੀ ਪ੍ਰਨੀਤ ਕੌਰ ਉਨ੍ਹਾਂ ਦੀ ਗੱਲ ਸੁਣੇ ਤੇ ਲਾਈ ਹਲਕਾ ਸਨੌਰ ਦੇ ਕਾਂਗਰਸ ਪਾਰਟੀ ਇੰਚਾਰਜ ਹੈਰੀ ਮਾਨ ਦੀ ਗੱਲ ਸੁਣ ਰਹੇ ਨੇਇਸ ਮੌਕੇ ਤੇ ਸਰਪੰਚ ਸਾਹਿਬ ਨੇ ਕਿਹਾ ਸਿਰਕੀ ਜਾਤ ਨਾਲ ਸਬੰਧ ਰੱਖਦੇ ਨੇ ਸਰਪੰਚੀ ਵੋਟਾਂ ਦੌਰਾਨ ਅਕਾਲੀ ਉਮੀਦਵਾਰ ਨੂੰ ਹਰਾਇਆ ਸੀ ਉਹ ਝੂਠੀ ਦਰਖਾਸਤ ਦੇ ਕੇ ਮੇਰੀ ਸਰਪੰਚੀ ਦੀ ਸੀਟ ਖੋਹਣਾ ਚਾਹੁੰਦਾ ਹੈਸਰਪੰਚ ਸਾਹਿਬ ਨੇ ਕਿਹਾ ਕਿ ਮੇਰੇ ਉੱਪਰ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਨੇਨਾਲ ਹੀ ਉਨਾਂ ਨੇ ਕਿਹਾ ਕਿ ਇਹ ਅਕਾਲੀ ਦਲ ਦਾ ਜੋ ਬਣਦਾ ਹੈ ਸੁਰਜੀਤ ਸਿੰਘ ਰੱਖੜਾ ਦਾ ਖਾਸ ਹੋਣ ਕਰਕੇ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣ ਰਿਹਾਉਨ੍ਹਾਂ ਨੇ ਵੀ ਕਿਹਾ ਕਿ ਸਾਡੀ ਸਰਕਾਰ ਹੀ ਸਾਡੀ ਗੱਲ ਨਹੀਂ ਸੁਣਨੀ ਅਕਾਲੀ ਦਲ ਦੀ ਗੱਲ ਸੁਣੀ ਜਾ ਰਹੀ ਹੈ
BYTE :- HARCHAND SINGH (SARPANCH0
BYTE PRITAM SINGH (PUNJAB PRADHAN0
BYTE :- PATIALA TAHSILDAARConclusion:ਰਾਜਪੁਰਾ ਦੇ ਪਿੰਡ ਆਲਮਪੁਰ ਵਿੱਚ ਕਾਂਗਰਸ ਪਾਰਟੀ ਨਾਲ ਸਬੰਧ ਰੱਖਣ ਵਾਲੇ ਮੌਜੂਦਾ ਸਰਪੰਚ ਹਰਚੰਦ ਸਿੰਘ ਆਪਣੇ ਨਾਲ ਪਿੰਡ ਵਾਸੀਆਂ ਹਲਕਾ ਪਟਿਆਲਾ ਮਿੰਨੀ ਸੈਕਟਰ ਦੇ ਬਾਹਰ ਬੈਠ ਕੇ ਪਟਿਆਲਾ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ ਇਨਾਂ ਨਹੀਂ ਸਰਪੰਚਸਾਹਿਬ ਆਪਣੀ ਕਾਂਗਰਸ ਪਾਰਟੀ ਤੋਂ ਵੀ ਕਾਫੀ ਨਾਰਾਜ਼ ਦਿਖ ਰਹੇ ਨੇ ਹੁਣ ਮੈਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਨਸਾਫ਼ ਲਈ ਇਧਰਉਧਰ ਭੱਜ ਰਹੇ ਨੇ ਨਾ ਹੀ ਮਹਾਰਾਣੀ ਪ੍ਰਨੀਤ ਕੌਰ ਉਨ੍ਹਾਂ ਦੀ ਗੱਲ ਸੁਣੇ ਤੇ ਲਾਈ ਹਲਕਾ ਸਨੌਰ ਦੇ ਕਾਂਗਰਸ ਪਾਰਟੀ ਇੰਚਾਰਜ ਹੈਰੀ ਮਾਨ ਦੀ ਗੱਲ ਸੁਣ ਰਹੇ ਨੇਇਸ ਮੌਕੇ ਤੇ ਸਰਪੰਚ ਸਾਹਿਬ ਨੇ ਕਿਹਾ ਸਿਰਕੀ ਜਾਤ ਨਾਲ ਸਬੰਧ ਰੱਖਦੇ ਨੇ ਸਰਪੰਚੀ ਵੋਟਾਂ ਦੌਰਾਨ ਅਕਾਲੀ ਉਮੀਦਵਾਰ ਨੂੰ ਹਰਾਇਆ ਸੀ ਉਹ ਝੂਠੀ ਦਰਖਾਸਤ ਦੇ ਕੇ ਮੇਰੀ ਸਰਪੰਚੀ ਦੀ ਸੀਟ ਖੋਹਣਾ ਚਾਹੁੰਦਾ ਹੈਸਰਪੰਚ ਸਾਹਿਬ ਨੇ ਕਿਹਾ ਕਿ ਮੇਰੇ ਉੱਪਰ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਨੇਨਾਲ ਹੀ ਉਨਾਂ ਨੇ ਕਿਹਾ ਕਿ ਇਹ ਅਕਾਲੀ ਦਲ ਦਾ ਜੋ ਬਣਦਾ ਹੈ ਸੁਰਜੀਤ ਸਿੰਘ ਰੱਖੜਾ ਦਾ ਖਾਸ ਹੋਣ ਕਰਕੇ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣ ਰਿਹਾਉਨ੍ਹਾਂ ਨੇ ਵੀ ਕਿਹਾ ਕਿ ਸਾਡੀ ਸਰਕਾਰ ਹੀ ਸਾਡੀ ਗੱਲ ਨਹੀਂ ਸੁਣਨੀ ਅਕਾਲੀ ਦਲ ਦੀ ਗੱਲ ਸੁਣੀ ਜਾ ਰਹੀ ਹੈ
BYTE :- HARCHAND SINGH (SARPANCH0
BYTE PRITAM SINGH (PUNJAB PRADHAN0
BYTE :- PATIALA TAHSILDAAR
ETV Bharat Logo

Copyright © 2025 Ushodaya Enterprises Pvt. Ltd., All Rights Reserved.