ETV Bharat / city

ਅਫ਼ੀਮ ਤੇ ਲੱਖਾਂ ਦੀ ਡਰੱਗ ਮਨੀ ਸਣੇ ਦੋ ਤਸਕਰ ਗ੍ਰਿਫ਼ਤਾਰ

author img

By

Published : Feb 2, 2020, 4:55 PM IST

ਲੁਧਿਆਣਾ ਪੁਲਿਸ ਦੀ ਐਸਟੀਐਫ ਟੀਮ ਨੇ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਨਸ਼ਾ ਤਸਕਰਾਂ ਕੋਲੋਂ 3 ਕਿੱਲੋ ਅਫ਼ੀਮ ਸਣੇ 44 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਲੁਧਿਆਣਾ 'ਚ ਦੋ ਨਸ਼ਾ ਤਸਕਰ ਕਾਬੂ
ਲੁਧਿਆਣਾ 'ਚ ਦੋ ਨਸ਼ਾ ਤਸਕਰ ਕਾਬੂ

ਲੁਧਿਆਣਾ: ਪੁਲਿਸ ਦੀ ਐਸਟੀਐਫ ਟੀਮ ਨੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੌਕੇ 'ਤੇ ਮੁਲਜ਼ਮਾਂ ਕੋਲੋਂ ਵੱਡੀ ਮਾਤਰਾ 'ਚ ਨਸ਼ੀਲਾ ਪਦਾਰਥ ਤੇ ਡਰੱਗ ਮਨੀ ਬਰਾਮਦ ਕੀਤੀ ਹੈ।

ਲੁਧਿਆਣਾ 'ਚ ਦੋ ਨਸ਼ਾ ਤਸਕਰ ਕਾਬੂ

ਇਸ ਬਾਰੇ ਜਾਣਕਾਰੀ ਦਿੰਦੇ ਹੋਈ ਐਸਟੀਐਫ ਦੇ ਐੱਸਪੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਦੋਵੇਂ ਮੁਲਜ਼ਮਾਂ ਨੂੰ ਐਸਟੀਐਫ ਵੱਲੋਂ ਪੱਖੋਵਾਲ ਰੋਡ ਤੇ ਵਿਸ਼ੇਸ਼ ਨਾਕੇਬੰਦੀ ਦੌਰਾਨ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਰਮਨ ਧਵਨ ਅਤੇ ਨਿਤਿਨ ਖੁਰਾਨਾ ਵਜੋਂ ਹੋਈ ਹੈ। ਇਹ ਮੁਲਜ਼ਮ ਬੀਤੇ ਦੋ-ਤਿੰਨ ਸਾਲਾਂ ਤੋਂ ਉੱਤਰ ਪ੍ਰਦੇਸ਼ ਤੋਂ ਸਸਤੀ ਕੀਮਤਾਂ 'ਤੇ ਅਫ਼ੀਮ ਮੰਗਵਾ ਕੇ ਲੁਧਿਆਣਾ 'ਚ ਮਹਿੰਗੀ ਕੀਮਤ 'ਤੇ ਵੇਚਦੇ ਸਨ। ਮੁਲਜ਼ਮਾਂ ਕੋਲੋਂ ਮੌਕੇ 'ਤੇ 3 ਕਿੱਲੋ ਅਫ਼ੀਮ ਸਣੇ 44 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਐੱਸਪੀ ਐਸਟੀਐਫ ਨੇ ਦੱਸਿਆ ਕਿ ਮੁਲਜ਼ਮ ਅਫ਼ੀਮ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਨੂੰ ਠਿਕਾਣੇ ਲਾਉਣ ਜਾ ਰਹੇ ਸਨ। ਇਸ ਬਾਰੇ ਐਸਟੀਐਫ ਇੰਚਾਰਜ ਮੀਨਾ ਨੂੰ ਗੁਪਤ ਸੂਚਨਾ ਮਿਲੀ। ਜਿਸ ਤੋਂ ਬਾਅਦ ਨਾਕੇਬੰਦੀ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਵਿਰੁੱਧ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Intro:Hl..ਅਫ਼ੀਮ ਅਤੇ ਲੱਖਾਂ ਦੀ ਡਰੱਗ ਮਨੀ ਨਾਲ ਦੋ ਤਸਕਰ ਕੀਤੇ ਗ੍ਰਿਫਤਾਰ..

Anchor..ਲੁਧਿਆਣਾ ਐਸਟੀਐਫ ਵੱਲੋਂ 3 ਕਿੱਲੋ 100 ਗ੍ਰਾਮ ਅਫੀਮ ਸਣੇ 44 ਲੱਖ ਰੁਪਏ ਦੀ ਡਰੱਗ ਮਨੀ ਨਾਲ ਦੋ ਵਿਅਕਤੀਆਂ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ...ਦੋਵੇਂ ਮੁਲਜ਼ਮ ਕਰੇਟਾ ਕਾਰ ਚ ਸਵਾਰ ਸਨ ਅਤੇ ਐਸਟੀਐਫ ਵੱਲੋਂ ਪੱਖੋਵਾਲ ਰੋਡ ਤੇ ਵਿਸ਼ੇਸ਼ ਨਾਕੇਬੰਦੀ ਦੌਰਾਨ ਇਨ੍ਹਾਂ ਨੂੰ ਕਾਬੂ ਕੀਤਾ ਗਿਆ..

Body:Vo..1 ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਦੇ ਐਸਪੀ ਸੁਰਿੰਦਰ ਕੁਮਾਰ ਨੂੰ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਰਮਨ ਧਵਨ ਅਤੇ ਨਿਤਿਨ ਖੁਰਾਨਾ ਵਜੋਂ ਹੋਈ ਹੈ...ਅਤੇ ਇਹ ਬੀਤੇ ਦੋ ਤਿੰਨ ਸਾਲਾਂ ਤੋਂ ਯੂਪੀ ਤੋਂ ਸਸਤੀ ਕੀਮਤਾਂ ਤੇ ਅਫ਼ੀਮ ਮੰਗਵਾ ਕੇ ਲੁਧਿਆਣਾ ਚ ਮਹਿੰਗੀ ਕੀਮਤ ਤੇ ਵੇਚਦੇ ਸਨ...ਐਸਪੀ ਐਸਟੀਐਫ ਨੇ ਦੱਸਿਆ ਕਿ ਮੁਲਜ਼ਮ ਅਫੀਮ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਨੂੰ ਠਿਕਾਣੇ ਲਾਉਣ ਜਾ ਰਹੇ ਸਨ ਪਰ ਐਸਟੀਐਫ ਮੀਨਾ ਸਬੰਧੀ ਗੁਪਤ ਸੂਚਨਾ ਮਿਲੀ ਜਿਸ ਤੋਂ ਬਾਅਦ ਨਾਕੇਬੰਦੀ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ..ਐਸਪੀ ਨੇ ਦੱਸਿਆ ਕਿ ਐਨਡੀਪੀਐਸ ਐਕਟ ਦੇ ਅਧੀਨ ਥਾਣਾ ਮੁਹਾਲੀ ਚ ਮਾਮਲਾ ਮੁਲਜ਼ਮਾਂ ਸਬੰਧੀ ਦਰਜ ਕਰ ਲਿਆ ਗਿਆ...

Byte...ਸੁਰਿੰਦਰ ਕੁਮਾਰ ਐੱਸਪੀ ਐੱਸਟੀਐੱਫ ਲੁਧਿਆਣਾ ਰੇਂਜ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.