ETV Bharat / city

ਐਨਆਈਏ ਨੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੂੰ ਭੇਜਿਆ ਨੋਟਿਸ - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਨੋਟਿਸ

ਕਾਂਗਰਸ ਦੇ ਆਗੂ ਅਤੇ ਕੱਟੜਪੰਥੀਆਂ ਖਿਲਾਫ ਬੋਲਣ ਵਾਲੇ ਗੁਰਸਿਮਰਨ ਸਿੰਘ ਮੰਡ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਨੋਟਿਸ ਭੇਜਿਆ ਗਿਆ ਹੈ। ਇਸ ਨੋਟਿਸ ਰਾਹੀ ਗੁਰਸਿਮਰਨ ਸਿੰਘ ਮੰਡ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪੇਸ਼ ਹੋਣ ਲਈ ਆਖਿਆ ਹੈ।

ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੂੰ ਭੇਜਿਆ ਨੋਟਿਸ

author img

By

Published : Apr 13, 2022, 11:48 AM IST

ਲੁਧਿਆਣਾ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਨਆਈਏ ਨੇ ਕਾਂਗਰਸ ਦੇ ਆਗੂ ਅਤੇ ਕੱਟੜਪੰਥੀਆਂ ਖਿਲਾਫ ਬੋਲਣ ਵਾਲੇ ਗੁਰਸਿਮਰਨ ਸਿੰਘ ਮੰਡ ਨੂੰ ਨੋਟਿਸ ਭੇਜ ਪੇਸ਼ ਹੋਣ ਨੂੰ ਆਖਿਆ ਹੈ। ਦੱਸ ਦਈਏ ਕਿ ਗੁਰਸਿਮਰਨ ਮੰਡ ਨੂੰ 18 ਅਪ੍ਰੈਲ ਨੂੰ ਐਨਆਈਏ ਦੇ ਚੰਡੀਗੜ੍ਹ ਦਫਤਰ ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਗੁਰਸਿਮਰਨ ਮੰਡ ਨੂੰ ਇਹ ਨੋਟਿਸ ਥਾਣਾ ਸਰਾਭਾ ਨਗਰ ਦੀ ਪੁਲਿਸ ਜਰੀਏ ਭੇਜਿਆ ਗਿਆ ਹੈ।

ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੂੰ ਭੇਜਿਆ ਨੋਟਿਸ
ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੂੰ ਭੇਜਿਆ ਨੋਟਿਸ

ਦਰਅਸਲ ਪੰਜਾਬ ਦੇ ਫਿਲੌਰ ਦੇ ਨਜ਼ਦੀਕੀ ਮੱਠ ਵਾਲੀ ਦੇ ਮੰਦਿਰ ਚ ਪੁਜਾਰੀ ਕਮਲਦੀਪ ਸਿੰਘ ਅਤੇ ਇੱਕ ਮਹਿਲਾ ਸੇਵਾਦਾਰ ਸਿਮਰਨਜੀਤ ਕੌਰ ਨੂੰ ਗੋਲੀ ਮਾਰ ਦਿੱਤੀ ਸੀ। ਪੰਜਾਬ ਪੁਲਿਸ ਨੇ 31 ਜਨਵਰੀ 2021 ਨੂੰ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਬਾਅਦ ਚ ਇਹ ਮਾਮਲਾ ਐਨਆਈਏ ਨੂੰ ਭੇਜ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਐਨਆਈਏ ਨੇ ਵੱਖ ਤੋਂ 8 ਸਤੰਬਰ ਨੂੰ ਐਫਆਈਆਰ ਦਰਜ ਕਰ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਜਿਸਦੀ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ। ਜਿਸ ਚ ਵਿਦੇਸ਼ ਚ ਬੈਠੇ ਅੱਤਵਾਦੀ ਹਰਦੀਪ ਸਿੰਘ ਨਿੱਝਰ, ਅਮਨਦੀਪ ਸਿੰਘ ਮੋਗਾ, ਕਮਲਜੀਤ ਸ਼ਰਮਾ ਮੋਗਾ, ਰਾਮ ਸਿੰਘ ਫਿਰੋਜ਼ਪੁਰ, ਗਗਨਦੀਪ ਸਿੰਘ ਨਿਵਾਸੀ ਫਿਰੋਜ਼ਪੁਰ ਨੂੰ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜੋ: ਖੌਫ਼ਨਾਕ ! ਰੋਪੜ ’ਚ ਟ੍ਰਿਪਲ ਮਡਰ, ਵਿਰੋਧੀਆਂ ਨੇ ਘੇਰੀ ਸਰਕਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.