ETV Bharat / city

ਭਾਰਤੀ ਫੈਨਜ਼ ਅੱਜ ਹੋਣ ਵਾਲੇ ਮੈਚ ਨੂੰ ਲੈ ਕੇ ਉਤਸ਼ਾਹਿਤ - ਭਾਰਤ

ਕ੍ਰਿਕਟ ਵਿਸ਼ਵ ਕੱਪ ਦਾ ਖੁਮਾਰ ਪੂਰੀ ਦੁਨੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਵਿਸ਼ਵ ਕੱਪ 'ਚ ਭਾਰਤ ਦੇ ਪਹਿਲੇ ਹੋਣ ਵਾਲੇ ਮੈਚ ਨੂੰ ਲੈ ਕੇ ਦੇਸ਼ ਵਾਸੀਆਂ ਤੇ ਕ੍ਰਿਕਟ ਪ੍ਰੇਮੀਆਂ 'ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

match
author img

By

Published : Jun 5, 2019, 12:35 PM IST

ਲੁਧਿਆਣਾ: ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ 'ਚ ਸਿਖਲਾਈ ਲੈਣ ਵਾਲੇ ਬੱਚੇ ਭਾਰਤ ਦੇ ਪਹਿਲੇ ਮੈਚ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ, ਇਸ ਦੇ ਨਾਲ ਹੀ ਕ੍ਰਿਕਟ ਪ੍ਰੇਮੀ ਭਾਰਤੀ ਟੀਮ ਦੀ ਜਿੱਤ ਲਈ ਅਰਦਾਸਾਂ ਕਰ ਰਹੇ ਹਨ।

ਬੱਚਿਆਂ ਦੇ ਨਾਲ-ਨਾਲ ਕ੍ਰਿਕਟ ਪ੍ਰੇਮੀਆਂ ਨੂੰ ਵੀ ਪੂਰੀ ਉਮੀਦ ਹੈ ਕਿ ਇਸ ਵਾਰ ਭਾਰਤੀ ਟੀਮ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ਪੱਖਾਂ ਤੋਂ ਮਜਬੂਤ ਹੈ, ਭਾਰਤ ਦੇ ਕੋਲ ਵਿਸ਼ਵ ਦੇ ਬਿਹਤਰੀਨ ਖਿਡਾਰੀ ਹਨ, ਜੋ ਕਿ ਭਾਰਤ ਦੀ ਝੋਲੀ 'ਚ ਵਿਸ਼ਵ ਕੱਪ ਪਾਉਣਗੇ।

Indian fans are excited

ਨੌਜਵਾਨ ਖਿਡਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਰਾਟ ਕੋਹਲੀ, ਐੱਮ.ਐੱਸ.ਧੋਨੀ, ਬੁਮਰਾਹ ਵਰਗੇ ਖਿਡਾਰੀਆਂ ਤੋਂ ਖ਼ਾਸ ਉਮੀਦਾਂ ਹਨ, ਨਾਲ ਹੀ ਕੋਹਲੀ ਅਤੇ ਧੋਨੀ ਦੀ ਜੋੜੀ ਭਾਰਤ ਨੂੰ ਜਿੱਤ ਦਿਵਾਉਣ 'ਚ ਖਾਸ ਮਦਦ ਕਰੇਗੀ।

Intro:Anchor...ਕ੍ਰਿਕਟ ਵਿਸ਼ਵ ਕੱਪ ਦਾ ਖੁਮਾਰ ਪੂਰੀ ਦੁਨੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ, ਖਾਸ ਕਰਕੇ ਭਾਰਤ ਦੇ ਵਿੱਚ ਕ੍ਰਿਕਟ ਦੇ ਕਰੋੜਾਂ ਫੈਨ ਨੇ ਅਤੇ ਵਰਲਡ ਕੱਪ ਦੇ ਵਿੱਚ ਭਾਰਤ ਦੇ ਪਹਿਲੇ ਹੋਣ ਵਾਲੇ ਮੈਚ ਨੂੰ ਲੈ ਕੇ ਦੇਸ਼ ਵਾਸੀਆਂ ਅਤੇ ਕ੍ਰਿਕਟ ਪ੍ਰੇਮੀਆਂ ਦੇ ਵਿੱਚ ਕਾਫੀ ਉਤਸਾਹ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤੀ ਟੀਮ ਇਸ ਵਾਰ ਵਿਸ਼ਵ ਕੱਪ ਜ਼ਰੂਰ ਜਿੱਤ ਕੇ ਲਿਆਵੇਗੀ ਅਤੇ ਪਹਿਲੇ ਹੀ ਮੈਚ ਤੋਂ ਜਿੱਤ ਦਾ ਸਿਲਸਲਾ ਸ਼ੁਰੂ ਕਰੇਗੀ...

Body:Vo...1 ਲੁਧਿਆਣਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਵਿੱਚ ਸਿਖਲਾਈ ਲੈਣ ਆਉਣ ਵਾਲੇ ਬੱਚੇ ਭਾਰਤ ਦੇ ਪਹਿਲੇ ਮੈਚ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ਅਤੇ ਭਾਰਤੀ ਕ੍ਰਿਕਟ ਟੀਮ ਦੀ ਜਿੱਤ ਲਈ ਅਰਦਾਸਾਂ ਕਰ ਰਹੇ ਨੇ, ਬੱਚਿਆਂ ਦੇ ਨਾਲ ਕੋਚ ਨੂੰ ਵੀ ਪੂਰੀ ਉਮੀਦ ਹੈ ਕਿ ਇਸ ਵਾਰ ਭਾਰਤੀ ਟੀਮ ਬੈਟਿੰਗ ਅਤੇ ਬੋਲਿੰਗ ਦੋਵਾਂ ਪੱਖਾਂ ਤੋਂ ਮਜ਼ਬੂਤ ਹੈ ਅਤੇ ਭਾਰਤ ਦੇ ਕੋਲ ਵਿਸ਼ਵ ਦੇ ਬਿਹਤਰੀਨ ਖਿਡਾਰੀ ਨੇ ਇਸ ਕਰਕੇ ਕੋਚ ਨੂੰ ਵੀ ਆਸ ਹੈ ਕਿ ਭਾਰਤੀ ਟੀਮ ਇਸ ਵਾਰ ਜ਼ਰੂਰ ਵਿਸ਼ਵ ਕੱਪ ਜਿੱਤ ਕੇ ਪਰਤੇਗੀ, ਜਿੱਥੇ ਇਕ ਪਾਸੇ ਨੌਜਵਾਨ ਖਿਡਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਰਾਟ ਕੋਹਲੀ ਐੱਮ ਐੱਸ ਧੋਨੀ ਬੁਮਰਾਹ ਵਰਗੇ ਖਿਡਾਰੀਆਂ ਤੋਂ ਖਾਸ ਉਮੀਦਾਂ ਨੇ ਉੱਥੇ ਹੀ ਕੋਚ ਸਾਹਿਬ ਦਾ ਕਹਿਣਾ ਹੈ ਕਿ ਵਿਰਾਟ ਕੋਹਲੀ ਅਤੇ ਧੋਨੀ ਦਾ ਕੰਬਿਨੇਸ਼ਨ ਭਾਰਤ ਨੂੰ ਜਿੱਤ ਦਿਵਾਉਣ ਚ ਖਾਸ ਮਦਦ ਕਰੇਗਾ...

Walkthrogh ਕ੍ਰਿਕਟ ਖਿਡਾਰੀ ਅਤੇ ਕੋਚ, ਲੁਧਿਆਣਾ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.