ETV Bharat / city

ਡਾ. ਅਰਚਨਾ ਸ਼ਰਮਾ ਵੱਲੋਂ ਖੁਸਕੁਸ਼ੀ ਕਾਰਨ ਆਈਐਮਏ ਨੇ ਫਗਵਾੜਾ ’ਚ ਕੀਤੀ ਹੜਤਾਲ

ਬੀਤੇ ਦਿਨੀ ਰਾਜਸਥਾਨ ਵਿਖੇ ਡਿਲੀਵਰੀ ਦੌਰਾਨ ਇੱਕ ਮਹਿਲਾ ਦੀ ਹੋਈ ਮੌਤ ਤੋਂ ਬਾਅਦ ਸਜੀਰੀਅਨ ਕਰਨ ਵਾਲੀ ਮਹਿਲਾ ਡਾਕਟਰ ਦਾ ਅਰਚਨਾਂ ਸ਼ਰਮਾ ਉਪਰ ਪੁਲਿਸ ਵੱਲੋਂ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ (police registered murder case against doctor) ਜਿਸ ਤੋਂ ਬਾਅਦ ਉਕਤ ਮਹਿਲਾ ਡਾਕਟਰ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ (doctors protest against instigating doctor for suicide)।

ਆਈਐਮਏ ਨੇ ਫਗਵਾੜਾ ’ਚ ਕੀਤੀ ਹੜਤਾਲ
ਆਈਐਮਏ ਨੇ ਫਗਵਾੜਾ ’ਚ ਕੀਤੀ ਹੜਤਾਲ
author img

By

Published : Apr 2, 2022, 7:57 PM IST

ਫਗਵਾੜਾ:ਮਹਿਲਾ ਡਾ. ਅਰਚਨਾ ਸ਼ਰਮਾ ਨੂੰ ਇਨਸਾਫ ਦਿਵਾਉਣ ਲਈ (doctor archna sharma suicide case) ਪੂਰੇ ਦੇਸ਼ ਭਰ ਦੇ 4 ਲੱਖ ਡਾਕਟਰਾਂ ਵੱਲੋਂ ਆਈ.ਐੱਮ.ਏ ਦੇ ਬੈਨਰ ਹੇਠ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ (doctors protest against instigating doctor for suicide)। ਇਸ ਦੇ ਤਹਿਤ ਆਈ.ਐੱਮ.ਏ ਫਗਵਾੜਾ ਵੱਲੋਂ ਵੀ ਪ੍ਰਧਾਨ ਡਾ. ਸੋਹਨ ਲਾਲ ਦੀ ਅਗਵਾਈ ਹੇਠ (ima phagwara) ਪੂਰਾ ਇੱਕ ਦਿਨ ਸ਼ਹਿਰ ਦੇ ਸਾਰੇ ਹਸਪਤਾਲਾਂ ਦੇ ਓ.ਪੀ.ਡੀ ਬੰਦ ਕਰਕੇ ਬਲੱਡ ਬੈਂਕ ਗੁਰੁ ਹਰਗੋਬਿੰਦ ਨਗਰ ਫਗਵਾੜਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਬੁਲਾਰਿਆ ਨੇ ਜਿੱਥੇ ਇਸ ਘਟਨਾ ਦੀ ਜਮ ਕੇ ਨਿਖੇਧੀ ਕੀਤੀ (doctors condemn incident) ਉਥੇ ਹੀ ਡਾ. ਸਤਨਾਮ ਸਿੰਘ ਪਰਮਾਰ ਨੇ ਕਿਹਾ ਕਿ ਬੜੀ ਦੁਖਦ ਗੱਲ ਹੈ ਕਿ ਭਾਰਤ ਵਿੱਚ ਡਾਕਟਰ ਪੂਰੀ ਤਰਾਂ ਨਾਲ ਸੁਰੱਖਿਅਤ ਨਹੀ ਹਨ ਉਨਾਂ ਕਿਹਾ ਕਿ ਮਹਿਲਾ ਡਾ. ਅਰਚਨਾ ਸ਼ਰਮਾ ਉਪਰ ਜੋ ਕਤਲ ਦਾ ਝੂਠਾ ਪਰਚਾ ਦਰਜ ਕੀਤਾ ਗਿਆ, ਉਸ ਦੇ ਚੱਲਦਿਆ ਹੀ ਡਾ. ਅਰਚਨਾ ਸ਼ਰਮਾਂ ਨੇ ਆਪਣੀ ਜੀਵਣ ਲੀਲਾ ਸਮਾਪਤ ਕੀਤੀ ਹੈ।

ਆਈਐਮਏ ਨੇ ਫਗਵਾੜਾ ’ਚ ਕੀਤੀ ਹੜਤਾਲ

ਉਨਾਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਕੇ ਡਾ. ਅਰਚਨਾ ਸ਼ਰਮਾਂ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਓਧਰ ਰਾਜਨ ਆਈ ਕੇਅਰ ਹਸਪਤਾਲ ਦੇ ਡਾ. ਐੱਸ. ਰਾਜਨ ਨੇ ਕਿਹਾ ਕਿ ਡਾ. ਅਰਚਨਾ ਸ਼ਰਮਾ ਖਿਲਾਫ ਝੂਠਾ ਪਰਚਾ ਦਰਜ ਕਰਕੇ (police registered murder case against doctor)ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਹੈ ਜੋ ਕਿ ਕਾਫੀ ਨਿੰਦਨਯੋਗ ਹੈ ਤੇ ਆਈ.ਐਮ.ਏ ਇਸ ਦੀ ਨਿਖੇਧੀ ਕਰਦੀ ਹੈ।

ਉਨਾਂ ਕਿਹਾ ਕਿ ਭਾਰਤ ਵਿੱਚ ਇੱਕ ਦਿਨ ਵਿੱਚ ਡਾਕਟਰ 40 ਹਜ਼ਾਰ ਮਰੀਜ਼ਾਂ ਦੀ ਜਾਨ ਬਚਾਉਦੇ ਹਨ ਅਗਰ ਡਾਕਟਰ ਇੱਕ ਦਿਨ ਵੀ ਆਪਣਾ ਕੰਮ ਬੰਦ ਕਰ ਦੇਣ ਤਾਂ ਇਸ ਦਾ ਜਿੰਮੇਵਾਰ ਕੌਣ ਹੈ? ਉਨਾਂ ਕਿਹਾ ਕਿ ਆਈ.ਐੱਮ.ਏ ਜਲਦ ਹੀ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀਆਂ ਲਿਖ ਕੇ ਡਾਕਟਰਾਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਕਰਨਗੇ।

ਇਹ ਵੀ ਪੜ੍ਹੋ:ਨਵੇਂ ਪ੍ਰਧਾਨ ਦੇ ਐਲਾਨ ਤੋਂ ਪਹਿਲਾਂ ਸਿੱਧੂ ਦਾ ਮੁੜ ਸ਼ਕਤੀ ਪ੍ਰਦਰਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.