ETV Bharat / city

ਆਲਟੋ ਤੇ ਇਨੋਵਾ ਵਿੱਚਕਾਰ ਟੱਕਰ, 3 ਔਰਤਾਂ ਸਣੇ 5 ਦੀ ਮੌਤ - ਇਨੋਵਾ

ਜਲੰਧਰ- ਜੰਮੂ ਕੌਮੀ ਸ਼ਾਹਰਾਹ 'ਤੇ ਆਲਟੋ ਤੇ ਇਨੋਵਾ ਵਿੱਚਕਾਰ ਹੋਈ ਭਿਆਨਕ ਟੱਕਰ। ਹਾਦਸੇ 'ਚ 3 ਔਰਤਾਂ ਸਣੇ 5 ਦੀ ਮੌਤ,ਜਦ ਕਿ 3 ਗੰਭੀਰ ਜ਼ਖ਼ਮੀ ਹੋ ਗਏ ਹਨ।

ਫ਼ੋਟੋ
author img

By

Published : Jul 11, 2019, 1:41 PM IST

ਜਲੰਧਰ: ਜਲੰਧਰ- ਜੰਮੂ ਕੌਮੀ ਸ਼ਾਹ ਮਾਰਗ 'ਤੇ ਸਥਿਤ ਪਿੰਡ ਪੰਚਰਗਾ ਨੇੜੇ ਵੀਰਵਾਰ ਸਵੇਰੇ ਆਲਟੋ ਤੇ ਇਨੋਵਾ ਵਿਚਕਾਰ ਭਿਆਨਕ ਟੱਕਰ ਹੋਣ ਕਾਰਨ 5 ਦੀ ਮੌਤ ਹੋ ਗਈ ਹੈ। ਜੰਮੂ ਤੋਂ ਜਲੰਧਰ ਵੱਲ ਆ ਰਹੀ ਅਲਟੋ ਕਾਰ ਇੱਕ ਇਨੋਵਾ ਗੱਡੀ ਨਾਲ ਟਕਰਾ ਗਈ।

ਵੀਡੀਓ

ਸਿਮਰਜੀਤ ਬੈਂਸ ਨੇ ਮੁੜ ਦਹੁਰਾਈ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲੇ ਜਾਣ ਦੀ ਮੰਗ

ਇਸ ਹਾਦਸੇ 'ਚ ਕਾਰ ਸਵਾਰ 2 ਪੁਰਸ਼ਾਂ ਤੇ 3 ਔਰਤਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦ ਕਿ ਇਨੋਵਾ ਸਵਾਰ 3 ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ। ਮੌਕੇ 'ਤੇ ਪੁੱਜੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Intro:ਜਲੰਧਰ ਦੇ ਲਾਗੇ ਪੁਰ ਵਿਖੇ ਸੜਕ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੀਤੀ ਕਾਰਵਾਈ ਸ਼ੁਰੂ
Body:
ਜਲੰਧਰ ਵਿੱਚ ਅੱਜ ਸਵੇਰੇ ਤੇਜ਼ ਮੀਂਹ ਅਤੇ ਹਨੇਰੀ ਪੰਜ ਬੰਦਿਆਂ ਦੀ ਮੌਤ ਲੈ ਕੇ ਆਈ ਅੱਜ ਸਵੇਰੇ ਜਲੰਧਰ ਤੋਂ ਕਰੀਬ ਪੈਂਤੀ ਕਿਲੋਮੀਟਰ ਦੂਰ ਪੁਰ ਨੇੜੇ ਜੰਮੂ ਤੋਂ ਜਲੰਧਰ ਰਾਸ਼ਟਰੀ ਰਾਜਮਾਰਗ ਉੱਤੇ ਜੰਮੂ ਤੋਂ ਜਲੰਧਰ ਵੱਲ ਆ ਰਹੀ ਅਲਟੋ ਕਾਰ ਇੱਕ ਇਨੋਵਾ ਗੱਡੀ ਨਾਲ ਟਕਰਾ ਗਈ ਜਿਸ ਨਾਲ ਅਲਟੋ ਵਿੱਚ ਸਵਾਰ ਦੋ ਵਿਅਕਤੀ ਅਤੇ ਤਿੰਨ ਮਹਿਲਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਜੇ ਤੱਕ ਇਨ੍ਹਾਂ ਲੋਕਾਂ ਦੀ ਪਛਾਣ ਨਹੀਂ ਹੋ ਪਾਈ ਹੈ ਲੇਕਿਨ ਗੱਡੀ ਦਾ ਨੰਬਰ ਜੰਮੂ ਦਾ ਹੋਣ ਕਰਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਇਹ ਲੋਕ ਜੰਮੂ ਦੇ ਰਹਿਣ ਵਾਲੇ ਹੋ ਸਕਦੇ ਨੇ ਉਧਰ ਦੂਸਰੇ ਪਾਸੇ ਇਨੋਵਾ ਗੱਡੀ ਨੂੰ ਕੈਨੇਡਾ ਤੋਂ ਵਾਪਸ ਆਇਆ ਮਨਿੰਦਰਦੀਪ ਚਲਾ ਰਿਹਾ ਸੀ ਜੋ ਕਿ ਭੋਗਪੁਰ ਤੋਂ ਹੁਸ਼ਿਆਰ ਪਰ ਆਪਣੇ ਪਰਿਵਾਰ ਨਾਲ ਜਾ ਰਿਹਾ ਸੀ ਫਿਲਹਾਲ ਪੁਲਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ

ਬਾਈਟ : ਚੌਂਕੀ ਇੰਚਾਰਜConclusion:ਫਿਲਹਾਲ ਪੁਲਿਸ ਇਨ੍ਹਾਂ ਦੇ ਰਿਸ਼ਤੇਦਾਰਾਂ ਦੀ ਭਾਲ ਕਰ ਰਹੀ ਹੈ
ETV Bharat Logo

Copyright © 2025 Ushodaya Enterprises Pvt. Ltd., All Rights Reserved.