ETV Bharat / city

ਪੰਜਵੇਂ ਨਰਾਤੇ ਮੋਕੇ ਮੰਦਿਰਾਂ 'ਚ ਆਇਆ ਸੰਗਤਾਂ ਦਾ ਹੜ੍ਹ

ਨਵਰਾਤਿਆਂ ਨੂੰ ਲੈ ਕੇ ਸ਼ਰਧਾਲੂਆਂ ਵਿਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਲੋਕ ਮੰਦਰ ਜਾ ਕੇ ਪੂਜਾ ਅਰਚਨਾ ਕਰਦੇ ਹਨ ਅਤੇ ਮਾਤਾ ਦੇ ਦਰਬਾਰ ਵਿਚ ਆਪਣੀ ਹਾਜ਼ਰੀ ਲਵਾ ਰਹੇ ਹਨ। ਇਸ ਦੌਰਾਨ ਸ਼ਹਿਰ ਦੇ ਪ੍ਰਸਿੱਧ ਸ਼੍ਰੀਦੇਵੀ ਤਲਾਬ ਮੰਦਿਰ ਵਿੱਚ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਆਉਣਾ ਲਗਾਤਾਰ ਜਾਰੀ ਹੈ। ਸਭ ਲੋਕਾਂ ਵੱਲੋਂ ਅੱਜ ਮਾਤਾ ਦੁਰਗਾ ਦਾ ਸਵਰੂਪ ਸਕੰਦਮਾਤਾ ਦੀ ਪੂਜਾ ਅੱਜ ਦੇ ਇਸ ਨਵਰਾਤਰੇ 'ਤੇ ਕੀਤੀ ਜਾਂਦੀ ਹੈ।

ਪੰਜਵੇਂ ਨਰਾਤੇ ਮੋਕੇ ਮੰਦਿਰਾਂ 'ਚ ਆਇਆ ਸੰਗਤਾਂ ਦਾ ਹੜ੍ਹ
ਪੰਜਵੇਂ ਨਰਾਤੇ ਮੋਕੇ ਮੰਦਿਰਾਂ 'ਚ ਆਇਆ ਸੰਗਤਾਂ ਦਾ ਹੜ੍ਹ
author img

By

Published : Oct 10, 2021, 12:21 PM IST

Updated : Oct 10, 2021, 1:00 PM IST

ਜਲੰਧਰ: ਨਵਰਾਤਿਆਂ ਨੂੰ ਲੈ ਕੇ ਸ਼ਰਧਾਲੂਆਂ ਵਿਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਲੋਕ ਮੰਦਰ ਜਾ ਕੇ ਪੂਜਾ ਅਰਚਨਾ ਕਰਦੇ ਹਨ ਅਤੇ ਮਾਤਾ ਦੇ ਦਰਬਾਰ ਵਿਚ ਆਪਣੀ ਹਾਜ਼ਰੀ ਲਵਾ ਰਹੇ ਹਨ। ਇਸ ਦੌਰਾਨ ਸ਼ਹਿਰ ਦੇ ਪ੍ਰਸਿੱਧ ਸ਼੍ਰੀਦੇਵੀ ਤਲਾਬ ਮੰਦਿਰ ਵਿੱਚ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਆਉਣਾ ਲਗਾਤਾਰ ਜਾਰੀ ਹੈ। ਸਭ ਲੋਕਾਂ ਵੱਲੋਂ ਅੱਜ ਮਾਤਾ ਦੁਰਗਾ ਦਾ ਸਵਰੂਪ ਸਕੰਦਮਾਤਾ ਦੀ ਪੂਜਾ ਅੱਜ ਦੇ ਇਸ ਨਵਰਾਤਰੇ 'ਤੇ ਕੀਤੀ ਜਾਂਦੀ ਹੈ।

ਇਹ ਦੁਰਗਾ ਰੂਪੀ ਮਾਤਾ ਪਹਾੜਾ 'ਤੇ ਰਹਿ ਕੇ ਸੰਸਾਰਕ ਜੀਵਾਂ ਵਿੱਚ ਨਵਚੇਤਨਾ ਦਾ ਨਿਰਮਾਣ ਕਰਨ ਵਾਲੀ ਦੇਵੀ ਮੰਨੀ ਜਾਂਦੀ ਹੈ ਸਕੰਦਮਾਤਾ ਸਕੰਦ ਕੁਮਾਰ ਕਾਰਤਿਕਯ ਦੀ ਮਾਤਾ ਦੇ ਕਾਰਨ ਇਨ੍ਹਾਂ ਨੂੰ ਸਕੰਦਮਾਤਾ ਦੇ ਨਾਮ ਤੋਂ ਜਾਣਿਆ ਜਾਂਦਾ ਹੈ।

ਦੁਰਗਾ ਮਾਤਾ ਦੇ ਨੋ ਸਵਰੂਪਾਂ ਚੋਂ ਅੱਜ ਪੰਜਵਾਂ ਨਵਰਾਤਰਾ

ਪੰਡਿਤ ਜਤਿੰਦਰ ਪਾਂਡੇ ਨੇ ਮਾਤਾ ਸਕੰਦਮਾਤਾ ਦੇ ਅੱਜ ਦੇ ਨਵਰਾਤਰੇ ਬਾਰੇ ਦੱਸਦੇ ਹੋਏ ਅੱਜ ਦੇ ਇਸ ਨਵਰਾਤਰੇ ਦੀ ਵਿਸ਼ੇਸ਼ਤਾ ਦੱਸੀ ਨਾਲ ਹੀ ਸ਼ਰਧਾਲੂਆਂ ਦਾ ਆਉਣਾ ਲਗਾਤਾਰ ਜਾਰੀ ਹੈ, ਜੋ ਇੱਥੇ ਆ ਕੇ ਮੱਥਾ ਟੇਕ ਰਹੇ ਹਨ ਅਤੇ ਮਾਤਾ ਦਾ ਆਸ਼ੀਰਵਾਦ ਗ੍ਰਹਿਣ ਕਰ ਰਹੇ ਹਨ।

ਇਸ ਦੇ ਨਾਲ ਹੀ ਇੱਥੇ ਆਏ ਸ਼ਰਧਾਲੂ ਮੁਕੇਸ਼ ਚੱਢਾ ਦਾ ਕਹਿਣਾ ਹੈ ਕਿ ਮਹਾਂਮਾਈ ਦੇ ਦਰਬਾਰ 'ਤੇ ਜੋ ਵਿਅਕਤੀ ਵੀ ਸੱਚੇ ਦਿਲੋਂ ਪੂਜਾ ਕਰਕੇ ਮਹਾਂਮਾਈ ਤੋਂ ਜੋ ਮੰਗਦਾ ਹੈ ਮਾਤਾ ਉਸਦੀ ਮਨੋਕਾਮਨਾ ਨੂੰ ਜ਼ਰੂਰ ਪੂਰਾ ਕਰਦੀ ਹੈ ਅਤੇ ਆਸ਼ੀਰਵਾਦ ਦਿੰਦੀ ਹੈ।

Last Updated : Oct 10, 2021, 1:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.