ETV Bharat / city

ਰੇਲਵੇ ਪੁਲਿਸ ਦੇ ਮੁਲਾਜ਼ਮਾਂ ਨੇ ਨਬਾਲਗ ਲੜਕੀ ਨਾਲ ਕੀਤਾ ਜਬਰ ਜਨਾਹ - rape

ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਚੌਲਾਂਗ ਚੌਕੀ 'ਚ ਰੇਲਵੇ ਪੁਲਿਸ ਦੇ ਮੁਲਾਜ਼ਮਾਂ ਨੇ ਨਬਾਲਗ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਜਿਸ ਤੋਂ ਬਾਅਦ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।

ਨਬਾਲਗ ਲੜਕੀ ਨਾਲ ਕੀਤਾ ਜਬਰ ਜਨਾਹ
author img

By

Published : Jul 11, 2019, 3:32 PM IST

ਹੁਸ਼ਿਆਰਪੁਰ: ਰੇਲਵੇ ਪੁਲਿਸ ਵੱਲੋਂ ਇੱਕ ਸ਼ਰਮਨਾਕ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਨਾਲ ਆਮ ਲੋਕਾਂ ਦਾ ਪੁਲਿਸ ਤੋਂ ਭਰੋਸਾ ਉਠਣਾ ਲਾਜ਼ਸੀ ਹੈ। ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਚੌਲਾਂਗ ਚੌਕੀ 'ਚ ਰੇਲਵੇ ਪੁਲਿਸ ਦੇ ਮੁਲਾਜ਼ਮਾ ਵੱਲੋਂ ਨਬਾਲਗ ਲੜਕੀ ਨਾਲ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਨਬਾਲਗ ਲੜਕੀ ਨਾਲ ਕੀਤਾ ਜਬਰ ਜਨਾਹ

ਜਾਣਕਾਰੀ ਮੁਤਾਬਕ ਵੀਰਵਾਰ ਜਦੋਂ ਨਬਾਲਗ ਲੜਕੀ ਸਵੇਰੇ ਸ਼ਟੇਸ਼ਨ 'ਤੇ ਆਈ ਤਾਂ ਰੇਲਵੇ ਮੁਲਾਜਮਾਂ ਨੇ ਲੜਕੀ ਨੂੰ ਚੌਕੀ ਵਿੱਚ ਰੋਕ ਲਿਆ ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਨਬਾਲਗ ਲੜਕੀ ਨਾਲ ਬਲਾਤਕਾਰ ਕੀਤਾ। ਘਟਨਾ ਦਾ ਪਤਾ ਲੱਗਦੇ ਹੀ ਡੀ.ਐੱਸ.ਪੀ ਗੁਰਪ੍ਰੀਤ ਸਿੰਘ ਗਿੱਲ ਪੂਰੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਮੁਲਾਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Intro:ਐਂਕਰ ÷ਜਿਲ੍ਹਾ ਹੁਸ਼ਿਆਰਪੁਰ ਦੇ ਰੇਲਵੇ ਸ਼ਟੇਸ਼ਨ ਚੌਲਾਂਗ ਚੌਕੀ ਤੇ ਰੇਲਵੇ ਪੁਲੀਸ ਦੇ ਮੁਲਾਜ਼ਮਾ ਵਲੋ ਨਬਾਲਗ ਲੜਕੀ ਨਾਲ ਜ਼ਬਰ ਜਨਾ ਕਰਨ ਦਾ ਸਮਾਚਾਰ ਮਿਲਿਅਾ Body:ਜਾਣਕਾਰੀ ਅਨੁਸਾਰ ਜੋਤੀ ਪੁੱਤਰੀ ਗੁਰਪ੍ੀਤ ਵਾਸੀ ਮੋਕਲਾਂ ਜਿਲਾ ਜਲੰਧਰ ਹਾਲ ਵਾਸੀ ਅੈਮਾ ਜਿਲਾ ਹੁਸ਼ਿਅਾਰਪੁਰ ਜੋ ਕਿ ਬੀਤੀ ਸ਼ਾਮ ਚੌਲਾਂਗ ਸ਼ਟੇਸ਼ਨ ਤੇ ੳੁਤਰ ਕੇ ਅਾਪਣੇ ਪਿੰਡ ਮੋਕਲਾਂ ਚਲੀ ਗੲੀ । ਅੱਜ ਜਦੋਂ ਸਵੇਰੇ ਸ਼ਟੇਸ਼ਨ ਤੇ ਅਾੲੀ ਤਾ ਰੇਲਵੇ ਮੁਲਾਜਮਾਂ ਨੇ ਲੜਕੀ ਨੂੰ ਚੌਕੀ ਰੋਕ ਲਿਅਾ ਤੇ ੳੁਸ ਦੇ ਚਾਚੇ ਨੂੰ ਭੇਜ਼ ਦਿੱਤਾ ਤੇ ਮੁਲਾ
ਮੁਲਾਜਮਾਂ ਨੇ ਨਬਾਲਗ ਲੜਕੀ ਦੀ ਮਰਜੀ ਦੇ ਖਿਲਾਫ ਬਲਾਤਕਾਰ ਕੀਤਾਂ ਤੇ ਅਾਪਣੀ ਗਲਤੀ ਵੀ ਮੁਲਾਜਮਾਂ ਨੇ ਮੰਨੀ ਘਟਨਾ ਦਾ ਪਤਾ ਲੱਗਦੇ ਹੀ ਡੀ ਐਸ ਪੀ ਗੁਰਪ੍ਰੀਤ ਸਿੰਘ ਗਿੱਲ ਪੂਰੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਮੁਲਾਜਮਾਂ ਨੂੰ ਕਾਬੂ ਕਰ ਲਿਆ ਬਾਈਟ ÷ ਡੀ ਐਸ ਪੀ ਗੁਰਪ੍ਰੀਤ ਸਿੰਘ ਗਿੱਲ ਟਾਂਡਾ ਉੜਮੁੜ Conclusion:ਜਨਤਾ ਨੂੰ ਇਨਸਾਫ ਦੇਣ ਵਾਲੀ ਪੁਲਿਸ ਹੀ ਜਦੋ ਇਹੋ ਜਹਿਆ ਘਟਨਾਵਾ ਨੂੰ ਅੰਜਾਮ ਦੇਣੇ ਤਾਂ ਆਮ ਲੋਕ ਕਿਸ ਤੇ ਭਰੋਸਾ ਕਰੇ

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.