ETV Bharat / city

ਧੀ ਨੂੰ ਘੋੜੀ ਚੜ੍ਹਾ ਕੇ ਪਰਿਵਾਰ ਨੇ ਪੇਸ਼ ਕੀਤੀ ਅਨੋਖੀ ਮਿਸਾਲ - ਲਾੜੀ ਚੜ੍ਹੀ ਘੋੜੀ

ਇੱਕ ਪਾਸੇ ਜਿਥੇ ਕੁੜੀਆਂ ਨੂੰ ਕੁੱਖਾਂ 'ਚ ਮਾਰ ਦਿੱਤਾ ਜਾਂਦਾ ਹੈ, ਉਥੇ ਹੀ ਕੁੱਝ ਪਰਿਵਾਰ ਅਜਿਹੇ ਵੀ ਹੁੰਦੇ ਹਨ ਜੋ ਕਿ ਧੀਆਂ ਨੂੰ ਪੱਤਰਾਂ ਦੇ ਬਰਾਬਰ ਸਮਝਦੇ ਹਨ। ਅਜਿਹੀ ਮਿਸਾਲ ਹੁਸ਼ਿਆਰਪੁਰ ਵਿਖੇ ਵੇਖਣ ਨੂੰ ਮਿਲੀ। ਇਥੇ ਇੱਕ ਪਰਿਵਾਰ ਨੇ ਆਪਣੇ ਧੀ ਨੂੰ ਵਿਆਹ ਤੋਂ ਪਹਿਲਾਂ ਘੋੜੀ 'ਤੇ ਚੜ੍ਹਾ ਕੇ ਧੀਆਂ ਤੇ ਪੁੱਤਰਾਂ ਨੂੰ ਸਮਾਨ ਅਧਿਕਾਰ ਦੇਣ ਦੀ ਮਿਸਾਲ ਪੇਸ਼ ਕੀਤੀ ਹੈ।

ਲਾੜੀ ਚੜ੍ਹੀ ਘੋੜੀ
ਲਾੜੀ ਚੜ੍ਹੀ ਘੋੜੀ
author img

By

Published : Jan 31, 2020, 10:40 PM IST

ਹੁਸ਼ਿਆਰਪੁਰ: ਸ਼ਹਿਰ ਦੇ ਸ਼ਕਤੀ ਨਗਰ 'ਚ ਇੱਕ ਪਰਿਵਾਰ ਨੇ ਆਪਣੀ ਧੀ ਦੇ ਵਿਆਹ ਤੋਂ ਪਹਿਲਾਂ ਉਸ ਨੂੰ ਘੋੜੀ 'ਤੇ ਚੜ੍ਹਾ ਕੇ ਸਮਾਜ 'ਚ ਵੱਖਰੀ ਮਿਸਾਲ ਪੇਸ਼ ਕੀਤੀ ਹੈ।

ਲਾੜੀ ਚੜ੍ਹੀ ਘੋੜੀ

ਲੜਕੀ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਉਹ ਆਪਣੀ ਧੀ ਨੂੰ ਪੁੱਤਰਾਂ ਦੇ ਬਰਾਬਰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਇਹ ਸੋਚਦੇ ਸਨ ਕਿ ਉਹ ਆਪਣੀ ਧੀ ਦਾ ਵਿਆਹ ਵੱਖਰੇ ਤਰੀਕੇ ਨਾਲ ਕਰਨਗੇ। ਉਨ੍ਹਾਂ ਨੇ ਇਹ ਗੱਲ ਪਰਿਵਾਰਕ ਮੈਂਬਰਾਂ ਨਾਲ ਸਾਂਝੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਕੁੜੀ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਉਸ ਨੂੰ ਮੁੰਡਿਆਂ ਵਾਂਗ ਘੋੜੀ 'ਤੇ ਚੜ੍ਹਾ ਕੇ ਪਰਿਵਾਰ ਵੱਲੋਂ ਸਮਾਜ 'ਚ ਵੱਖਰੀ ਮਿਸਾਲ ਪੇਸ਼ ਕੀਤੀ ਗਈ। ਲੜਕੀ ਨੂੰ ਘੋੜੀ 'ਤੇ ਚੜ੍ਹਾ ਕੇ ਮੁਹੱਲੇ 'ਚ ਘੁਮਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਇਹ ਨਵੀਂ ਰੀਤ ਸ਼ੁਰੂ ਕੀਤੀ ਗਈ ਹੈ ਤਾਂ ਜੋ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਰਜਾ ਮਿਲੇ।

ਇਸ ਸਬੰਧੀ ਜਦੋਂ ਕੁੜੀ ਦੇ ਰਿਸ਼ਤੇਦਾਰਾਂ ਅਤੇ ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਆਪਣੀ ਧੀ ਨੂੰ ਮੁੰਡਿਆਂ ਦੇ ਬਰਾਬਰ ਸਮਝਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡੇ ਪਰਿਵਾਰ 'ਚ ਕੁੜੀ ਨੂੰ ਘੋੜੀ 'ਤੇ ਚੜ੍ਹਾਉਨ ਦੀ ਨਵੀਂ ਰੀਤ ਸ਼ੁਰੂ ਕੀਤੀ ਗਈ ਹੈ ਜੋ ਕੁੜੀਆਂ ਨੂੰ ਮੁੰਡਿਆਂ ਬਰਾਬਰ ਦਰਸਾਉਂਦੀ ਹੈ ਅਤੇ ਸਾਡੇ ਪਰਿਵਾਰ ਵੱਲੋਂ ਅੱਗੇ ਵੀ ਜਾਰੀ ਰਹੇਗੀ।

Intro:ਇੱਕ ਪਾਸੇ ਜਿੱਥੇ ਕੁੜੀਆਂ ਨੂੰ ਕੁੱਖਾਂ ਵਿੱਚ ਮਾਰਿਆ ਜਾਂਦਾ ਹੈ ਦੂਜੇ ਪਾਸੇ ਹੁਸ਼ਿਆਰਪੁਰ ਦਾ ਇੱਕ ਪਰਿਵਾਰ ਜਿਸ ਨੇ ਆਪਣੀ ਕੁੜੀ ਨੂੰ ਵਿਆਹ ਤੋਂ ਪਹਿਲਾਂ ਘੋੜੀ ਤੇ ਚੜ੍ਹ ਕੇ ਪੂਰੇ ਦੇਸ਼ ਵਿੱਚ ਕੀ ਪੰਜਾਬ ਵਿੱਚ ਵੱਖਰੀ ਮਿਸਾਲ ਕਾਇਮ ਕੀਤੀ ਹੈ ਪਰਿਵਾਰ ਦਾ ਕਹਿਣਾ ਹੈ ਕਿ
ਹੁਸ਼ਿਆਰਪੁਰ ਦੇ ਸ਼ਕਤੀ ਨਗਰ ਵਿੱਚ ਰਹਿਣ ਵਾਲੇ ਰਾਜ ਕੁਮਾਰ ਨੇ ਆਪਣੀ ਕੁੜੀ ਨੂੰ ਵਿਆਹ ਤੋਂ ਇੱਕ ਦਿਨ ਪਹਿਲਾਂ ਘੋੜੀ ਚੜ੍ਹਾ ਕੇ ਵੱਖਰੀ ਮਿਸਾਲ ਕਾਇਮ ਕੀਤੀ ਹੈ ਜਦੋਂ ਈ ਟੀ ਵੀ ਭਾਰਤ ਦੀ ਟੀਮ ਨੇ ਰਾਜ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸ਼ੁਰੂ ਤੋਂ ਹੀ ਸੁਪਨਾ ਸੀ ਕਿ ਉਹ ਆਪਣੀ ਕੁੜੀ ਦੇ ਵਿਆਹ ਨੂੰ ਵੱਖਰੀ ਕਿਸ ਤਰ੍ਹਾਂ ਮਿਸਾਲ ਪੇਸ਼ ਕਰ ਸਕਦੇ ਹਨ ਤੇ ਉਨ੍ਹਾਂ ਦੇ ਪਰਿਵਾਰ ਨੇ ਬੈਠ ਕੇ ਸਲਾਹ ਕੀਤੀ ਤੇ ਉਨਾਂ ਕਿਹਾ ਕਿ ਕੁੜੀ ਨੂੰ ਮੁੰਡਿਆਂ ਦੀ ਤਰ੍ਹਾਂ ਘੋੜੀ ਤੇ ਚੜ੍ਹਾ ਕੇ ਪਰਿਵਾਰ ਵੱਲੋਂ ਇੱਕ ਵੱਖਰਾ ਰੀਤ ਚਲਾਈ ਜਾਵੇ ਪੂਰਾ ਪਰਿਵਾਰ ਸਹਿਮਤ ਹੋ ਗਿਆ ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਮੁੰਡੇ ਦੀ ਤਰ੍ਹਾਂ ਕੁੜੀ ਨੂੰ ਘੋੜੀ ਤੇ ਚੜ੍ਹ ਕੇ ਪੂਰੇ ਮੁਹੱਲੇ ਵਿਚ ਘੁਮਾਇਆ ਗਿਆ Body:ਇੱਕ ਪਾਸੇ ਜਿੱਥੇ ਕੁੜੀਆਂ ਨੂੰ ਕੁੱਖਾਂ ਵਿੱਚ ਮਾਰਿਆ ਜਾਂਦਾ ਹੈ ਦੂਜੇ ਪਾਸੇ ਹੁਸ਼ਿਆਰਪੁਰ ਦਾ ਇੱਕ ਪਰਿਵਾਰ ਜਿਸ ਨੇ ਆਪਣੀ ਕੁੜੀ ਨੂੰ ਵਿਆਹ ਤੋਂ ਪਹਿਲਾਂ ਘੋੜੀ ਤੇ ਚੜ੍ਹ ਕੇ ਪੂਰੇ ਦੇਸ਼ ਵਿੱਚ ਕੀ ਪੰਜਾਬ ਵਿੱਚ ਵੱਖਰੀ ਮਿਸਾਲ ਕਾਇਮ ਕੀਤੀ ਹੈ ਪਰਿਵਾਰ ਦਾ ਕਹਿਣਾ ਹੈ ਕਿ
ਹੁਸ਼ਿਆਰਪੁਰ ਦੇ ਸ਼ਕਤੀ ਨਗਰ ਵਿੱਚ ਰਹਿਣ ਵਾਲੇ ਰਾਜ ਕੁਮਾਰ ਨੇ ਆਪਣੀ ਕੁੜੀ ਨੂੰ ਵਿਆਹ ਤੋਂ ਇੱਕ ਦਿਨ ਪਹਿਲਾਂ ਘੋੜੀ ਚੜ੍ਹਾ ਕੇ ਵੱਖਰੀ ਮਿਸਾਲ ਕਾਇਮ ਕੀਤੀ ਹੈ ਜਦੋਂ ਈ ਟੀ ਵੀ ਭਾਰਤ ਦੀ ਟੀਮ ਨੇ ਰਾਜ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸ਼ੁਰੂ ਤੋਂ ਹੀ ਸੁਪਨਾ ਸੀ ਕਿ ਉਹ ਆਪਣੀ ਕੁੜੀ ਦੇ ਵਿਆਹ ਨੂੰ ਵੱਖਰੀ ਕਿਸ ਤਰ੍ਹਾਂ ਮਿਸਾਲ ਪੇਸ਼ ਕਰ ਸਕਦੇ ਹਨ ਤੇ ਉਨ੍ਹਾਂ ਦੇ ਪਰਿਵਾਰ ਨੇ ਬੈਠ ਕੇ ਸਲਾਹ ਕੀਤੀ ਤੇ ਉਨਾਂ ਕਿਹਾ ਕਿ ਕੁੜੀ ਨੂੰ ਮੁੰਡਿਆਂ ਦੀ ਤਰ੍ਹਾਂ ਘੋੜੀ ਤੇ ਚੜ੍ਹਾ ਕੇ ਪਰਿਵਾਰ ਵੱਲੋਂ ਇੱਕ ਵੱਖਰਾ ਰੀਤ ਚਲਾਈ ਜਾਵੇ ਪੂਰਾ ਪਰਿਵਾਰ ਸਹਿਮਤ ਹੋ ਗਿਆ ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਮੁੰਡੇ ਦੀ ਤਰ੍ਹਾਂ ਕੁੜੀ ਨੂੰ ਘੋੜੀ ਤੇ ਚੜ੍ਹ ਕੇ ਪੂਰੇ ਮੁਹੱਲੇ ਵਿਚ ਘੁਮਾਇਆ ਗਿਆ
byte....ਰਾਜ ਕੁਮਾਰ ਆਰਤੀ ਦੇ ਪਿਤਾ
ਜਦੋਂ ਕੁੜੀ ਦੀ ਮਾਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਵੀ ਇੱਕ ਕੁੜੀ ਹਾਂ ਇਸ ਕਰਕੇ ਆਪਾਂ ਸ਼ੁਰੂ ਤੋਂ ਹੀ ਕੁੜੀਆਂ ਅਤੇ ਮੁੰਡਿਆਂ ਵਿਚ ਕੋਈ ਫਰਕ ਨਹੀਂ ਸਮਝਿਆ ਮੁੰਡਿਆਂ ਵਾਲੇ ਸਾਰੇ ਸਾਰੇ ਸ਼ੌਕ ਕੁੜੀਆਂ ਨੂੰ ਕਰਵਾਏ ਹਨ ਅਤੇ ਅੱਜ ਕੱਲ ਕੁੜੀਆਂ ਤੇ ਮੁੰਡਿਆਂ ਵਿੱਚ ਕੋਈ ਫ਼ਰਕ ਨਹੀਂ ਹੈ ਦੇਖਿਆ ਜਾਵੇ ਕੁੜੀਆਂ ਮੁੰਡਿਆਂ ਤੋਂ ਉੱਪਰ ਹੀ ਹਨ ਹਰੇਕ ਕੰਮ ਵਿੱਚ ਵਿਆਹ ਵਿੱਚ ਆਈ ਕੁੜੀ ਦੀ ਸਹੇਲੀ ਨੇ ਗੱਲ ਕਰਦੇ ਦੱਸਿਆ ਕਿ ਉਸ ਦਾ ਸ਼ੁਰੂ ਤੋਂ ਹੀ ਸ਼ੌਕ ਸੀ ਕਿ ਮੁੰਡਿਆਂ ਦੀ ਤਰ੍ਹਾਂ ਘੋੜੀ ਤੇ ਚੜ੍ਹੇ ਆਰਤੀ ਦੇ ਪਰ ਇਹ ਰੀਤ ਚਲਾਈ ਹੈ ਇਸ ਰੀਤ ਨੂੰ ਅੱਗੇ ਤੋਂ ਵੀ ਜਾਰੀ ਰੱਖਣਗੇ ਆਪਣੇ ਵਿਆਹ ਵਿੱਚ ਵੀ ਉਹ ਕੁੜੀ ਆਪ ਘੋੜੀ ਤੇ ਚੜ੍ਹ ਕੇ ਇਸ ਰੀਤ ਨੂੰ ਚਾਲੂ ਰੱਖਣਗੇ
byte....ਆਰਤੀ ਦੀ ਮਾਤਾ
byte.....ਆਰਤੀ ਦੀ ਸਹੇਲੀ
byte....ਆਰਤੀ ਵਿਆਹ ਵਾਲੀ ਕੁੜੀ Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.