ETV Bharat / city

ਪੈਸੇ ਦੀ ਲੈਣ ਦੇਣ ਨੂੰ ਲੈ ਇੱਕ ਪਾਰਟਨਰ ਨੇ ਦੂਜੇ ਬਿਜ਼ਨਸ ਪਾਰਟਨਰ 'ਤੇ ਕੀਤੀ ਫਾਇਰਿੰਗ - ਬਿਜ਼ਨਸ ਪਾਰਟਨਰ

ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਕ ਪਾਰਟਨਰ ਨੇ ਦੂਜੇ ਬਿਜ਼ਨਸ ਪਾਰਟਨਰ 'ਤੇ ਫਾਇਰਿੰਗ ਕਰ ਦਿੱਤਾ, ਪਰ ਨਿਸ਼ਾਨਾ ਨਾ ਲੱਗਣ ਕਰਕੇ ਨੌਜਵਾਨ ਹੈਪੀ ਦੀ ਜਾਨ ਬਾਲ-ਬਾਲ ਬਚ ਗਈ। ਪੁਲਿਸ ਨੇ ਦੋਸ਼ੀ ਨੂੰ ਗਿਰਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।

ਗੁਰਦਾਸਪੁਰ
author img

By

Published : Jun 29, 2019, 10:12 PM IST

ਗੁਰਦਾਸਪੁਰ: ਮੁਹੱਲਾ ਗੀਤਾ ਭਵਨ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਲੋਕਾਂ ਨੇ ਗੱਲੀ 'ਚ ਗੋਲੀ ਚੱਲਣ ਦੀ ਅਵਾਜ਼ ਸੁਣੀ। ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਕ ਪਾਰਟਨਰ ਨੇ ਦੂਜੇ ਬਿਜ਼ਨਸ ਪਾਰਟਨਰ 'ਤੇ ਫਾਇਰਿੰਗ ਕਰ ਦਿੱਤਾ, ਪਰ ਨਿਸ਼ਾਨਾ ਨਾ ਲੱਗਣ ਕਰਕੇ ਨੌਜਵਾਨ ਹੈਪੀ ਦੀ ਜਾਨ ਬਾਲ-ਬਾਲ ਬਚ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਹੈ ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੀਡੀਓ

ਜਾਣਕਾਰੀ ਮੁਤਾਬਕ ਪੀੜਤ ਹੈਪੀ ਤੇ ਦੋਸ਼ੀ ਜੱਗੀ ਨੇ ਮਿਲ ਕੇ ਪਾਰਟਨਰ ਸ਼ਿਪ ਵਿੱਚ ਲੌਟਰੀ ਦਾ ਕੰਮ ਖੋਲਿਆ ਸੀ। ਜਦ ਉਹ ਕੰਮ ਵਧੀਆ ਚਲਣ ਲਗਾ ਤਾਂ ਦੋਸ਼ੀ ਜੱਗੀ ਨੇ ਪੀੜਤ ਹੈਪੀ ਨੂੰ ਕਿਹਾ ਕਿ ਤੂੰ ਆਪਣਾ ਕੰਮ ਵੱਖ ਤੋਂ ਕਰ ਲੈ। ਪੀੜਤ ਹੈਪੀ ਦੇ ਦੱਸਿਆ, "ਮੈਂ ਇਨ੍ਹਾਂ ਨੂੰ 1 ਲੱਖ 80 ਹਜ਼ਾਰ ਰੁਪਏ ਅਤੇ ਕੰਪਿਊਟਰ ਵੀ ਦੇ ਦਿੱਤਾ, ਪਰ ਇਹ ਹੋਰ ਪੈਸੀਆਂ ਦੀ ਮੰਗ ਕਰਣ ਲੱਗ ਪਏ। ਜਿਸ ਤੋਂ ਬਾਅਦ ਇਹ ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਲੱਗੇ। ਕੱਲ ਸ਼ਾਮ ਨੂੰ ਮੈਂ ਆਪਣੇ ਘਰ ਵਲੋਂ ਗੁਜ਼ਰ ਰਿਹਾ ਸੀ ਤਾਂ ਜੱਗੀ ਨੇ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਮੇਰੇ 'ਤੇ ਹਮਲਾ ਕਰ ਦਿੱਤਾ। ਮੈਂ ਕਿਸੇ ਤਰ੍ਹਾਂ ਬੱਚ ਗਿਆ ਤੇ ਗੋਲੀ ਨਾਲ ਦੇ ਘਰ ਦੇ ਬਾਹਰ ਜਾ ਲੱਗੀ।

ਇਸ ਮਾਮਲੇ ਵਿੱਚ ਐਸ.ਐਚ.ਓ. ਕੁਲਵੰਤ ਸਿੰਘ ਨੇ ਦੱਸਿਆ ਕਿ ਜੱਗੀ ਨਾਮ ਦੇ ਦੋਸ਼ੀ ਨੇ ਗੋਲੀ ਚਲਾਈ ਹੈ, ਉਸਨੂੰ ਗਿਰਫਤਾਰ ਕਰ ਲਿਆ ਗਿਆ ਹੈ। ਦੋਸ਼ੀ ਤੋਂ ਰਿਵਾਲਵਰ ਨੂੰ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਰਿਵਾਲਵਰ ਦਾ ਲਾਇਸੇਂਸ ਹੈ ਜਾ ਨਹੀ।

---------- Forwarded message ---------
From: avtar.singh <avtar.singh@etvbharat.com>
Date: Sat, 29 Jun 2019 at 13:24
Subject: ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇੱਕ ਪਾਰਟਨਰ ਨੇ ਦੂੱਜੇ ਪਾਰਟਨਰ ਤੇ ਚਲਾਈ ਗੋਲੀ ! ਬਾਲ ਬਾਲ ਬਚੀ ਜਾਨ
To: Punjab Desk <punjabdesk@etvbharat.com>

ਸਟੋਰੀ :::--- ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇੱਕ ਪਾਰਟਨਰ ਨੇ ਦੂੱਜੇ ਪਾਰਟਨਰ ਤੇ ਚਲਾਈ ਗੋਲੀ ! ਬਾਲ ਬਾਲ ਬਚੀ ਜਾਨ

ਰਿਪੋਰਟਰ ::--  ਅਵਤਾਰ ਸਿੰਘ ਗੁਰਦਾਸਪੁਰ 09988229498

ਐਂਕਰ::--- ਗੁਰਦਾਸਪੁਰ ਦੇ ਮੁਹੱਲਾ ਗੀਤਾ ਭਵਨ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਲੋਕਾਂ ਨੇ ਗੋਲੀ ਚਲਣ ਦੀ ਅਵਾਜ ਸੁਣੀ । ਜਦੋਂ ਤੱਕ ਮੁਹੱਲੇ ਦੇ ਲੋਕ ਕੁੱਝ ਸੱਮਝ ਪਹੁੰਦੇ ਆਰੋਪੀ ਮੌਕੇ ਤੋਂ ਫਰਾਰ ਹੋ ਚੁੱਕੇ ਸਨ ।ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਨੌਜਵਾਨ ਹੈਪੀ ਅਤੇ ਜੱਗੀ ਫਾਇਨਾਂਸਰ ਦਾ ਕੰਮ ਕਰਦੇ ਸਨ ਅਤੇ ਦੋਨਾਂ ਨੇ ਮਿਲਕੇ ਪਾਰਟਨਰ ਸ਼ਿਪ ਵਿੱਚ ਲੌਟਰੀ ਦਾ ਕੰਮ ਖੋਲਿਆ ਸੀ ਅਤੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੋਨਾਂ ਵਿੱਚ ਲੜਾਈ ਹੋ ਗਈ ਸੀ ਕੱਲ ਸ਼ਾਮ ਨੂੰ ਹੈਪੀ ਆਪਣੇ ਘਰ ਵਲ ਨੂੰ ਜਾ ਰਿਹਾ ਸੀ ਤਾਂ ਜੱਗੀ ਵੀ ਆਪਣੇ ਸਾਥੀਆਂ ਨਾਲ ਮੁਹੱਲੇ ਵਿੱਚ ਪਹੁਂਚ ਗਿਆ ਅਤੇ ਅਤੇ ਹੈਪੀ ਨੂੰ ਵੇਖ ਕੇ ਜੱਗੀ ਉਸ ਵੱਲ ਨੂੰ ਭੱਜਣ ਲੱਗਾ ਅਤੇ ਹੈਪੀ ਵੀ ਡਰਕੇ ਭੱਜਣ ਲਗਾ ।  ਇਸ ਦੌਰਾਨ ਜੱਗੀ ਨੇ ਉਸ ਉੱਤੇ ਪਿੱਛੇ ਤੋਂ ਗੋਲੀ ਚਲਾ ਦਿੱਤੀ ।  ਕਿਸਮਤ ਚੰਗੀ ਹੋਣ ਦੇ ਕਾਰਨ ਗੋਲੀ ਉਸਨੂੰ ਨਹੀਂ ਲੱਗੀ ਅਤੇ ਸਾਹਮਣੇ ਸਥਿਤ ਘਰ ਦੀ ਦੀਵਾਰ ਵਿੱਚ ਜਾ ਲੱਗੀ ।  ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ ।ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ

ਵੀ ਓ ::- ਜਾਣਕਾਰੀ ਦਿੰਦੇ ਹੋਏ ਪੀੜਤ ਨੋਜਵਾਨ ਹੈਪੀ ਨੇ ਦੱਸਿਆ ਕਿ ਉਸਨੇ ਜੱਗੀ ਦੇ ਨਾਲ ਮਿਲਕੇ ਲੌਟਰੀ ਦਾ ਕੰਮ ਸ਼ੁਰੂ ਕੀਤਾ ਸੀ ਜਦੋਂ ਕੰਮ ਵਧੀਆ ਚਲਣ ਲਗਾ ਤਾਂ ਇਨ੍ਹਾਂ ਨੇ ਮੈਨੂੰ ਕਿਹਾ ਕਿ ਤੂੰ ਆਪਣਾ ਕੰਮ ਵੱਖ ਤੋਂ ਕਰ ਲੈ ਮੈਂ ਇਨ੍ਹਾਂ ਨੂੰ 1 ਲੱਖ 80 ਹਜ਼ਾਰ ਰੁਪਏ ਅਤੇ ਕੰਪਿਊਟਰ ਵੀ ਦੇ ਦਿੱਤੇ ਪਰ ਇਹ ਹੋਰ ਪੈਸੀਆਂ ਦੀ ਮੰਗ ਕਰਣ ਲੱਗ ਪਏ ਅਤੇ ਮੈਨੂੰ ਜਾਣੋ ਮਾਰਨ ਦੀ ਧਮਕੀ ਦੇਣ ਲੱਗੇ ਕੱਲ ਸ਼ਾਮ ਨੂੰ ਮੈਂ ਆਪਣੇ ਘਰ ਵਲੋਂ ਗੁਜ਼ਰ ਰਿਹਾ ਸੀ ਕਿ ਜੱਗੀ ਨੇ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਮੇਰੇ ਤੇ ਹਮਲਾ ਕਰ ਦਿੱਤਾ ਜਦੋਂ ਮੈਂ ਭੱਜਣ ਲਗਾ ਤਾਂ ਇਸਨੇ ਗੋਲੀ ਚਲਾ ਦਿੱਤੀ ਮੈਂ ਕਿਸੇ ਤਰ੍ਹਾਂ ਬੱਚ ਗਿਆ ਅਤੇ ਗੋਲੀ ਨਾਲ  ਦੇ ਘਰ  ਦੇ ਬਾਹਰ ਜਾ ਲੱਗੀ ਅਤੇ ਇਹ ਸਭ ਮੌਕੇ ਤੋਂ ਫਰਾਰ ਹੋ ਗਏ ਮੇਰੀ ਮੰਗ ਹੈ ਕਿ ਇਹਨਾਂ ਉਪਰ ਸਖ਼ਤ ਕਾਰਵਾਈ ਕੀਤੀ ਜਾਵੇ

ਬਾਈਟ::-- ਹੈਪੀ  ( ਪੀੜਤ ਨੌਜਵਾਨ )

ਬਾਈਟ ::-- ਸੁਬਾਸ਼ (ਪੀੜਤ ਦਾ ਪਿਤਾ)

ਵੀ ਓ ::--  ਇਸ ਮਾਮਲੇ ਵਿੱਚ ਐਸ.ਐਚ.ਓ ਕੁਲਵੰਤ ਸਿੰਘ ਨੇ ਦੱਸਿਆ ਕਿ ਜੱਗੀ ਨਾਮ ਦੇ ਦੋਸ਼ੀ ਨੇ ਗੋਲੀ ਚਲਾਈ ਹੈ ਉਸਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਰਿਵਾਲਵਰ ਨੂੰ ਵੀ ਬਰਾਮਦ ਕਰ ਲਿਆ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਰਿਵਾਲਵਰ ਦਾ ਲਾਇਸੇਂਸ ਹੈ ਜਾ ਨਹੀ ਦੋਸ਼ੀ ਉੱਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ

ਬਾਈਟ ::--  ਕੁਲਵੰਤ ਸਿੰਘ   ( ਐਸ.ਐਚ.ਓ )

Download link

4 items
29_June_Gun_Shoot_Byte_Happy__SD.mp4
19.1 MB
29_June_Gun_Shoot_Byte_S_H_O_Gurdaspur_SD.mp4
11.1 MB
29_June_Gun_Shoot_Byte_Subash_Kumar__SD.mp4
13.4 MB
29_June_Gun_Shoot_Shots__SD.mp4
40.5 MB
ETV Bharat Logo

Copyright © 2025 Ushodaya Enterprises Pvt. Ltd., All Rights Reserved.