ETV Bharat / city

ਵਿਕਾਸ ਕਾਰਜ ਮੁੜ ਸ਼ੁਰੂ ਕਰਵਾਉਣ ਲਈ ਕੌਂਸਲਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਧਰਨਾ ਜਾਰੀ - ਫ਼ਤਿਹਗੜ੍ਹ ਸਾਹਿਬ ਨਿਊਜ਼

ਫ਼ਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹਿੰਦ ਵਿਖੇ ਪਿਛਲੇ ਤਿੰਨ ਮਹੀਨੀਆਂ ਤੋਂ ਵਿਕਾਸ ਕਾਰਜ ਠੱਪ ਪੈ ਚੁੱਕੇ ਹਨ। ਵਿਕਾਸ ਕਾਰਜ ਪੂਰੇ ਨਾ ਹੋਣ ਕਾਰਨ ਸ਼ਹਿਰ ਨਾਲ ਸਬੰਧਤ ਤਿੰਨ ਕੌਂਸਲਰਾਂ ਵੱਲੋਂ ਲਗਾਤਾਰ 9ਵੇਂ ਦਿਨ ਵੀ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਜਾਰੀ ਹੈ।

ਫੋਟੋ
author img

By

Published : Oct 17, 2019, 6:24 PM IST

ਫ਼ਤਿਹਗੜ੍ਹ ਸਾਹਿਬ: ਸਰਹਿੰਦ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਵਿਕਾਸ ਕਾਰਜ ਬੰਦ ਪਏ ਹਨ। ਵਿਕਾਸ ਕਾਰਜ ਸਹੀ ਢੰਗ ਨਾਲ ਪੂਰੇ ਨਾ ਹੋਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਗਿਹਲੀ ਕਾਰਨ ਸ਼ਹਿਰ ਵਾਸੀਆਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸ਼ਹਿਰ ਵਿੱਚ ਵਿਕਾਸ ਦਾ ਕੰਮ ਠੱਪ ਹੋਣ ਨੂੰ ਲੈ ਕੇ ਸਥਾਨਕ ਤਿੰਨ ਕੌਂਸਲਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਰੋਸ ਪ੍ਰਦਰਸ਼ਨ ਲਗਾਤਾਰ 9ਵੇਂ ਦਿਨ ਵੀ ਜਾਰੀ ਹੈ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ :ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ ਮਨਾਇਆ ਗਿਆ ਵਿਸ਼ਵ ਭੋਜਨ ਦਿਵਸ

ਇਸ ਮੌਕੇ ਧਰਨੇ ਤੇ ਬੈਠੇ ਕੌਂਸਲਰਾਂ ਨੂੰ ਸਮਰਥਣ ਦੇਣ ਲਈ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਕੁਲਵਿੰਦਰ ਸਿੰਘ ਡੇਰਾ 'ਤੇ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਬੱਬਲ ਪੁੱਜੇ। ਉਨ੍ਹਾਂ ਪੰਜਾਬ ਸਰਕਾਰ ਉੱਤੇ ਵਿਕਾਸ ਕਾਰਜਾਂ ਨੂੰ ਲੈ ਕੇ ਪੱਖਪਾਤ ਰਵਇਆ ਅਪਣਾਏ ਜਾਣ ਦਾ ਦੋਸ਼ ਲਗਾਇਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਬੰਦ ਕੀਤੇ ਗਏ ਵਿਕਾਸ ਕਾਰਜਾਂ ਨੂੰ ਸ਼ੁਰੂ ਨਾ ਕੀਤਾ ਗਿਆ ਤਾਂ ਜਨਤਕ ਲਹਿਰ ਸ਼ੁਰੂ ਕਰਕੇ ਸੂਬਾ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।

Intro:Download link
https://we.tl/t-1bpmfoF7Ed
2 items
''ਮਾਮਲਾ ਕੌਂਸਲਰਾਂ ਵਲੋਂ ਕਾਂਗਰਸ ਖਿਲਾਫ ਦੁਖੀ ਹੋ ਕੇ ਦਿੱਤੇ ਜਾਣ ਵਾਲੇ ਧਰਨੇ ਦਾ''
ਕਾਂਗਰਸ ਸਰਕਾਰ ਖਿਲਾਫ ਸ਼ੁਰੂ ਕੀਤੀ ਜਾਵੇਗੀ ਜਨਤਕ ਲਹਿਰ : ਅਕਾਲੀ ਆਗੂ
ਸਰਹਿੰਦ ਸ਼ਹਿਰ ਨਿਵਾਸੀਆਂ ਨੂੰ ਕਰਨਾ ਪੈ ਰਿਹਾ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ FATEHGARH SAHIB : JAGDEV SINGH
DATE -- 17 October, 2019
SLUG -- DHARNA PROTEST FORM MC
FILE -- 2
FEED IN : (FOLDER IN FATEHGARH SAHIB JAGDEV) ਐਂਕਰ

ਸਰਹਿੰਦ ਸਹਿਰ ਵਿਚ ਪਿਛਲੇ ਕਈ ਮਹੀਨਿਆਂ ਤੋਂ ਠੱਪ ਪਏ ਵਿਕਾਸ ਕਾਰਜਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਹਿੰਦ ਸ਼ਹਿਰ ਨਾਲ ਸਬੰਧਿਤ ਤਿੰਨੋਂ ਕੌਂਸਲਰਾਂ ਵਲੋਂ ਕਾਂਗਰਸ ਸਰਕਾਰ ਖਿਲਾਫ ਦਿੱਤਾ ਜਾ ਰਹੇ ਰੋਸ ਧਰਨਾ 9ਵੇਂ ਦਿਨ ਕਾਂਗਰਸ ਸਰਕਾਰ ਖਿਲਾਫ ਰੋਸ ਪ੍ਰਦਰਸਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਧਰਨੇ ਤੇ ਬੈਠੇ ਕੌਂਸਲਰ ਨੂੰ ਸਮਰਥਣ ਦੇਣ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਕੁਲਵਿੰਦਰ ਸਿੰਘ ਡੇਰਾ ਤੇ ਸਰਹਿੰਦ ਸ਼ਹਿਰ ਦੇ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਬੱਬਲ ਨੇ ਕਾਂਗਰਸ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਨੂੰ ਲੈ ਕੇ ਪੱਖਪਾਤ ਦੇ ਰਵਈਏ ਦੀ ਸਖ਼ਤ ਸਬਦਾ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਵਿਕਾਸ ਦੇ ਠੱਪ ਕੀਤੇ ਕਾਰਜ਼ ਨਾ ਚਲਾਏ ਤਾਂ ਕਾਂਗਰਸ ਸਰਕਾਰ ਖਿਲਾਫ ਇਕ ਜਨਤਕ ਲਹਿਰ ਸ਼ੁਰੂ ਕੀਤੀ ਜਾਵੇਗੀ।
ਬਾਈਟ : ਕੁਲਵਿੰਦਰ ਸਿੰਘ ਡੇਰਾ, ਕੌਮੀ.ਜਨ. ਸਕੱਤਰ ਯੂਥ ਅਕਾਲੀ ਦਲ
ਬਾਈਟ : ਹਰਵਿੰਦਰ ਸਿੰਘ ਬੱਬਲ ਸ਼ਹਿਰੀ ਪ੍ਰਧਾਨ ਸਰਹਿੰਦ।
ਬਾਈਟ : ਅਜਾਇਬ ਸਿੰਘ ਕੌਂਸਲਰ ਸਰਹਿੰਦ ਸ਼ਹਿਰ।
Body:Download link

Conclusion:Download link
https://we.tl/t-1bpmfoF7Ed
2 items
''ਮਾਮਲਾ ਕੌਂਸਲਰਾਂ ਵਲੋਂ ਕਾਂਗਰਸ ਖਿਲਾਫ ਦੁਖੀ ਹੋ ਕੇ ਦਿੱਤੇ ਜਾਣ ਵਾਲੇ ਧਰਨੇ ਦਾ''
ਕਾਂਗਰਸ ਸਰਕਾਰ ਖਿਲਾਫ ਸ਼ੁਰੂ ਕੀਤੀ ਜਾਵੇਗੀ ਜਨਤਕ ਲਹਿਰ : ਅਕਾਲੀ ਆਗੂ
ਸਰਹਿੰਦ ਸ਼ਹਿਰ ਨਿਵਾਸੀਆਂ ਨੂੰ ਕਰਨਾ ਪੈ ਰਿਹਾ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ
FATEHGARH SAHIB : JAGDEV SINGH
DATE -- 17 October, 2019
SLUG -- DHARNA PROTEST FORM MC
FILE -- 2
FEED IN : (FOLDER IN FATEHGARH SAHIB JAGDEV) ਐਂਕਰ

ਸਰਹਿੰਦ ਸਹਿਰ ਵਿਚ ਪਿਛਲੇ ਕਈ ਮਹੀਨਿਆਂ ਤੋਂ ਠੱਪ ਪਏ ਵਿਕਾਸ ਕਾਰਜਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਹਿੰਦ ਸ਼ਹਿਰ ਨਾਲ ਸਬੰਧਿਤ ਤਿੰਨੋਂ ਕੌਂਸਲਰਾਂ ਵਲੋਂ ਕਾਂਗਰਸ ਸਰਕਾਰ ਖਿਲਾਫ ਦਿੱਤਾ ਜਾ ਰਹੇ ਰੋਸ ਧਰਨਾ 9ਵੇਂ ਦਿਨ ਕਾਂਗਰਸ ਸਰਕਾਰ ਖਿਲਾਫ ਰੋਸ ਪ੍ਰਦਰਸਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਧਰਨੇ ਤੇ ਬੈਠੇ ਕੌਂਸਲਰ ਨੂੰ ਸਮਰਥਣ ਦੇਣ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਕੁਲਵਿੰਦਰ ਸਿੰਘ ਡੇਰਾ ਤੇ ਸਰਹਿੰਦ ਸ਼ਹਿਰ ਦੇ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਬੱਬਲ ਨੇ ਕਾਂਗਰਸ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਨੂੰ ਲੈ ਕੇ ਪੱਖਪਾਤ ਦੇ ਰਵਈਏ ਦੀ ਸਖ਼ਤ ਸਬਦਾ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਵਿਕਾਸ ਦੇ ਠੱਪ ਕੀਤੇ ਕਾਰਜ਼ ਨਾ ਚਲਾਏ ਤਾਂ ਕਾਂਗਰਸ ਸਰਕਾਰ ਖਿਲਾਫ ਇਕ ਜਨਤਕ ਲਹਿਰ ਸ਼ੁਰੂ ਕੀਤੀ ਜਾਵੇਗੀ।
ਬਾਈਟ : ਕੁਲਵਿੰਦਰ ਸਿੰਘ ਡੇਰਾ, ਕੌਮੀ.ਜਨ. ਸਕੱਤਰ ਯੂਥ ਅਕਾਲੀ ਦਲ
ਬਾਈਟ : ਹਰਵਿੰਦਰ ਸਿੰਘ ਬੱਬਲ ਸ਼ਹਿਰੀ ਪ੍ਰਧਾਨ ਸਰਹਿੰਦ।
ਬਾਈਟ : ਅਜਾਇਬ ਸਿੰਘ ਕੌਂਸਲਰ ਸਰਹਿੰਦ ਸ਼ਹਿਰ।
ETV Bharat Logo

Copyright © 2024 Ushodaya Enterprises Pvt. Ltd., All Rights Reserved.