ETV Bharat / city

ਫ਼ਤਿਹਗੜ੍ਹ ਸਾਹਿਬ ਦੇ ਇਸ ਇਲਾਕੇ ਦੇ ਲੋਕ ਸੰਨ 1984 ਤੋਂ ਕਰ ਰਹੇ ਹਨ ਸਿਵਰੇਜ ਪੈਣ ਦੀ ਉਡੀਕ

ਜੀਟੀ ਰੋਡ ਸਰਹਿੰਦ ਖੇਤਰ ਵਿੱਚ ਪੁਰਾਣੀ ਹੱਡਾ-ਰੋੜੀ ਦੇ ਪਿੱਛੇ ਬਣੇ ਮੁਹੱਲੇ ਦੇ ਲੋਕ ਕਰੀਬ 35 ਸਾਲ ਤੋਂ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਵੇਂ ਸਾਲ ਤੋਂ ਨਵੀਂ ਉਮੀਦ ਸੀ ਪਰ ਉਹ ਵੀ ਪੁਰੀ ਹੁੰਦੀ ਨਜ਼ਰ ਨਹੀਂ ਆ ਰਹੀ।

ਫ਼ਤਿਹਗੜ੍ਹ ਸਾਹਿਬ ਦੇ ਇਸ ਇਲਾਕੇ ਦੇ ਲੋਕ ਸੰਨ 1994 ਤੋਂ ਕਰ ਰਹੇ ਹਨ ਸਿਵਰੇਜ ਪੈਣ ਦੀ ਉਡੀਕ
ਫ਼ਤਿਹਗੜ੍ਹ ਸਾਹਿਬ ਦੇ ਇਸ ਇਲਾਕੇ ਦੇ ਲੋਕ ਸੰਨ 1994 ਤੋਂ ਕਰ ਰਹੇ ਹਨ ਸਿਵਰੇਜ ਪੈਣ ਦੀ ਉਡੀਕ
author img

By

Published : Jan 6, 2020, 8:40 PM IST

Updated : Jan 6, 2020, 9:20 PM IST

ਫ਼ਤਿਹਗੜ੍ਹ ਸਾਹਿਬ: ਲੋਕਾਂ ਨੂੰ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਹਨ, ਪਰ ਕਈ ਵਾਰ ਸਰਕਾਰਾਂ ਲੋਕਾਂ ਦੀਆਂ ਉਮੀਦਾ 'ਤੇ ਖਰੀਆਂ ਨਹੀਂ ਉਤਰ ਦੀਆਂ। ਸਰਹਿੰਦ ਦੇ ਜੀਟੀ ਰੋਡ 'ਤੇ ਪੁਰਾਣੀ ਹੱਡਾਰੋੜੀ ਦੇ ਪਿੱਛੇ ਬਣੇ ਵਾਰਡ ਨੰਬਰ 5 ਤੋਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੇ ਲੋਕ ਕਰੀਬ 35 ਸਾਲਾਂ ਤੋਂ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ। ਜਿਨ੍ਹਾਂ ਨੂੰ ਅੱਜ ਤੱਕ ਮੁੱਢਲੀਆਂ ਸੁਵਿਧਾਵਾਂ ਨਹੀਂ ਮਿਲ ਸਕੀਆਂ।

ਫ਼ਤਿਹਗੜ੍ਹ ਸਾਹਿਬ ਦੇ ਇਸ ਇਲਾਕੇ ਦੇ ਲੋਕ ਸੰਨ 1994 ਤੋਂ ਕਰ ਰਹੇ ਹਨ ਸਿਵਰੇਜ ਪੈਣ ਦੀ ਉਡੀਕ

ਮੁਹੱਲੇ ਵਿੱਚ ਨਾ ਤਾਂ ਗੰਦੇ ਪਾਣੀ ਦੇ ਨਿਕਾਸੀ ਦਾ ਕੋਈ ਪੁਖਤਾ ਪ੍ਰਬੰਧ ਹੈ ਤੇ ਨਾ ਹੀ ਗਲੀ ਦੀ ਉਸਾਰੀ ਹੋ ਸਕੀ ਹੈ। ਜਿਸ ਕਾਰਨ ਲੋਕਾਂ ਵਿੱਚ ਪ੍ਰਸ਼ਾਸਨ ਦੇ ਖਿਲਾਫ਼ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਨਵੇਂ ਸਾਲ ਉੱਤੇ ਇਲਾਕੇ ਦੇ ਲੋਕ ਨਵੀਂ ਉਂਮੀਦ ਲੈ ਕੇ ਡੀਸੀ ਦਰਬਾਰ ਪੁੱਜੇ ਸਨ। ਉੱਥੇ ਮੌਜੂਦ ਜ਼ਿਲ੍ਹਾ ਮਾਲ ਅਧਿਕਾਰੀ ਅਮਰਦੀਪ ਸਿੰਘ ਨੂੰ ਮੰਗ ਪੱਤਰ ਦੇ ਕੇ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਸੀ। ਮੁਹੱਲਾ ਨਿਵਾਸੀ ਹਰਦੀਪ ਸਿੰਘ, ਹਰਪ੍ਰੀਤ ਸਿੰਘ, ਸੋਹਨ ਸਿੰਘ, ਦਵਿੰਦਰ ਸਿੰਘ ਅਤੇ ਸੰਜੀਵ ਕੁਮਾਰ ਨੇ ਦੱਸਿਆ ਕਿ ਕੌਂਸਲ ਚੋਣਾਂ ਤੋਂ ਲੈ ਕੇ ਲੋਕ ਸਭਾ ਤੱਕ ਚੋਣਾਂ ਤਕ ਹਰ ਵਾਰ ਨੇਤਾ ਇਲਾਕੇ ਵਿੱਚ ਆਉਂਦੇ ਹਨ ਅਤੇ ਮੁਹੱਲੇ ਦਾ ਸੁਧਾਰ ਕਰਨ ਦਾ ਵਾਅਦਾ ਕਰ ਵੋਟਾਂ ਮੰਗ ਕੇ ਚਲੇ ਜਾਂਦੇ ਹਨ। 35 ਸਾਲਾਂ ਵਿੱਚ ਮੁਹੱਲੇ ਵਿੱਚ ਮੁੱਢਲੀਆਂ ਸੁਵਿਧਾਵਾਂ ਪ੍ਰਦਾਨ ਨਹੀਂ ਕਰਵਾਈਆਂ ਗਈਆਂ। ਆਪਣੀ ਸਮਸਿਆਵਾਂ ਨੂੰ ਲੈ ਕੇ ਉਹ ਕਈ ਵਾਰ ਅਧਿਕਾਰਿਆਂ ਨੂੰ ਵੀ ਮਿਲ ਚੁੱਕੇ ਹਨ, ਪਰ ਕਦੇ ਕਿਸੇ ਨੇ ਸਾਰ ਨਹੀਂ ਲਈ।

ਮੁਹੱਲਾ ਨਿਵਾਸੀਆਂ ਦੇ ਸਮਰਥਨ ਵਿੱਚ ਆਏ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਮੁਹੱਲੇ ਦੀ ਹਾਲਤ ਬੇਹਦ ਖ਼ਰਾਬ ਹੈ। ਗੰਦਾ ਪਾਣੀ ਸਾਲ ਭਰ ਜਮ੍ਹਾਂ ਰਹਿੰਦਾ ਹੈ। ਮੱਛਰਾਂ ਦੀ ਭਰਮਾਰ ਨਾਲ ਬੀਮਾਰੀਆਂ ਫੈਲ ਰਹੀਆਂ ਹਨ। ਉੱਥੇ ਇਸ ਬਾਰੇ ਜ਼ਿਲ੍ਹਾ ਮਾਲ ਅਧਿਕਾਰੀ ਅਮਰਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੰਗ ਪੱਤਰ ਮਿਲ ਗਿਆ ਹੈ। ਇਸ ਨੂੰ ਉੱਚ ਅਧਿਕਾਰੀਆਂ ਨੂੰ ਸੌਂਪਦੇ ਹੋਏ ਹਾਲਤ ਤੋਂ ਜਾਣੂ ਕਰਾਇਆ ਜਾਵੇਗਾ।

Intro:Anchor - ਜੀਟੀ ਰੋਡ ਸਰਹਿੰਦ ਖੇਤਰ ਵਿੱਚ ਪੁਰਾਣੀ ਹੱਡਾ ਰੋੜੀ ਦੇ ਪਿੱਛੇ ਬਣੇ ਮੁਹਾਲੇ ਦੇ ਲੋਕ ਕਰੀਬ 35 ਸਾਲ ਤੋਂ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹਨ। ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਵੇਂ ਸਾਲ ਤੋਂ ਨਵੀਂ ਉਮੀਦ ਸੀ ਪਰ ਉਹ ਵੀ ਪੁਰੀ ਹੁੰਦੀ ਨਜਰ ਨਹੀਂ ਆ ਰਹੀ।Body:V/O 01 - ਲੋਕਾਂ ਨੂੰ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਹਨ, ਪਰ ਕਈ ਵਾਰ ਸਰਕਾਰਾਂ ਲੋਕਾਂ ਦੀਆਂ ਉਮੀਦ ਤੇ ਖਰੀਆਂ ਨਹੀ ਉਤਰ ਦੀਆਂ, ਇਸ ਤਰਾਂ ਦੇਖਣ ਨੂੰ ਮਿਲ ਰਿਹਾ ਹੈ ਸਰਹਿੰਦ ਦੇ ਜੀਟੀ ਰੋਡ ਸਰਹਿੰਦ ਤੇ ਪੁਰਾਣੀ ਹੱਡਾਰੋੜੀ ਦੇ ਪਿੱਛੇ ਬਣੇ ਵਾਰਡ ਨੰਬਰ 5 ਦਾ ਜਿਥੇ ਦੇ ਲੋਕ ਕਰੀਬ 35 ਸਾਲਾਂ ਤੋਂ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ । ਜਿਹਨਾਂ ਨੂੰ ਅੱਜ ਤੱਕ ਮੁੱਢਲੀਆਂ ਸੁਵਿਧਾਵਾਂ ਨਹੀਂ ਮਿਲ ਸਕੀਆਂ । ਮਹੱਲੇ ਵਿੱਚ ਨਾ ਤਾਂ ਗੰਦੇ ਪਾਣੀ ਦੀਆਂ ਨਿਕਾਸੀ ਦੇ ਪੁਖਤਾ ਪ੍ਰਬੰਧ ਹਨ , ਨਾ ਹੀ ਗਲੀ ਦੀ ਉਸਾਰੀ ਹੋ ਸਕੀ ਹੈ ਅਤੇ ਨਹੀਂ ਹੀ ਸਫਾਈ ਦੀ ਉਚਿਤ ਵਿਵਸਥਾ ਹੈ । ਜਿਸ ਕਾਰਨ ਲੋਕਾਂ ਵਿੱਚ ਪ੍ਰਸ਼ਾਸਨ ਦੇ ਖਿਲਾਫ ਭਾਰੀ ਰੋਸ਼ ਪਾਇਆ ਜਾ ਰਿਹਾ ਹੈ । ਨਵ ਸਾਲ ਉੱਤੇ ਇਲਾਕੇ ਦੇ ਲੋਕ ਨਵੀਂ ਉਂਮੀਦ ਲੈ ਕੇ ਡੀਸੀ ਦਰਬਾਰ ਪੁੱਜੇ ਸਨ। ਉੱਥੇ ਮੌਜੂਦ ਜਿਲਾ ਮਾਲ ਅਧਿਕਾਰੀ ਅਮਰਦੀਪ ਸਿੰਘ ਨੂੰ ਮੰੰਗ ਪੱਤਰ ਦੇ ਸਮੱਸਿਆਵਾਂ ਤੋੋਂ ਜਾਣੂ ਕਰਵਾਇਆ ਗਿਆ ਸੀ । ਮਹੱਲਾ ਨਿਵਾਸੀ ਹਰਦੀਪ ਸਿੰਘ , ਹਰਪ੍ਰੀਤ ਸਿੰਘ , ਸੋਹਨ ਸਿੰਘ , ਦਵਿੰਦਰ ਸਿੰਘ ਅਤੇ ਸੰਜੀਵ ਕੁਮਾਰ ਨੇ ਦੱਸਿਆ ਕਿ ਸਾਲ 1984 ਤੋਂ ਮਹੱਲੇ ਵਿੱਚ ਮਕਾਨ ਬਣੇ ਹੋਏ ਹਨ ਅਤੇ ਲੋਕ ਰਹਿੰਦੇ ਆ ਰਹੇ ਹਨ । ਕੌਂਸਲ ਚੋਣਾਂ ਤੋਂ ਲੈ ਕੇ ਲੋਕ ਸਭਾ ਤੱਕ ਚੋਣਾਂ ਤਕ ਹਰ ਵਾਰ ਨੇਤਾ ਇਲਾਕੇ ਵਿੱਚ ਆਉਂਦੇ ਹਨ ਅਤੇ ਮਹੱਲੇ ਦਾ ਸੁਧਾਰ ਕਰਨ ਦਾ ਬਚਨ ਕਰਕੇ ਵੋਟਾਂ ਮੰਗਕੇ ਚਲੇ ਜਾਂਦੇ ਹਨ । 35 ਸਾਲਾਂ ਵਿੱਚ ਮਹੱਲੇ ਵਿੱਚ ਮੁੱਢਲੀਆਂ ਸੁਵਿਧਾਵਾਂ ਪ੍ਰਦਾਨ ਨਹੀਂ ਕਰਵਾਈਆਂ ਗਈਆਂ। ਆਪਣੀ ਸਮਸਿਆਵਾਂ ਨੂੰ ਲੈ ਕੇ ਉਹ ਅਨੇਕਾਂ ਵਾਰ ਅਧਿਕਾਰਿਆਂ ਨੂੰ ਮਿਲ ਚੁੱਕੇ ਹਨ ਅਤੇ ਲਿਖਤੀ ਵਿੱਚ ਵੀ ਦਿੱਤਾ ਜਾ ਚੁੱਕਿਆ ਹੈ । ਪਰ ਕਦੇ ਕਿਸੇ ਨੇ ਸਾਰ ਨਹੀਂ ਲਈ । ਉਹ ਨਵੇਂ ਸਾਲ ਤੇ ਮੰਗ ਪੱਤਰ ਲੈ ਕੇ ਇਸ ਉਂਮੀਦ ਨਾਲ ਆਏ ਹਨ ਕਿ ਸ਼ਾਇਦ ਇਸ ਸਾਲ ਉਨ੍ਹਾਂ ਦੀ ਪੁਕਾਰ ਸੁਣ ਲਈ ਜਾਵੇ । ਮਹੱਲਾ ਨਿਵਾਸਿਆਂ ਦੇ ਸਮਰਥਨ ਵਿੱਚ ਆਏ ਜਿਲਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਮਹੱਲੇ ਦੀ ਹਾਲਤ ਬੇਹੱਦ ਖ਼ਰਾਬ ਹੈ । ਗੰਦਾ ਪਾਣੀ ਸਾਲ ਭਰ ਜਮਾਂ ਰਹਿੰਦਾ ਹੈ । ਮੱਛਰਾਂ ਦੀ ਭਰਮਾਰ ਨਾਲ ਬੀਮਾਰੀਆਂ ਫੈਲ ਰਹੀ ਹਨ । ਲੋਕਾਂ ਦੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ ।

ਬਾਇਟ - ਬਲਜੀਤ ਸਿੰਘ ਭੁੱਟਾ

ਬਾਇਟ - ਮਹੱਲਾ ਨਿਵਾਸੀ

V/O 02 - ਉਥੇ ਇਸ ਬਾਰੇ ਜਿਲਾ ਮਾਲ ਅਧਿਕਾਰੀ ਅਮਰਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂਨੂੰ ਮੰਗ ਪੱਤਰ ਮਿਲ ਗਿਆ ਹੈ । ਇਸਨੂੰ ਉੱਚ ਅਧਿਕਾਰੀਆਂ ਨੂੰ ਸੌਂਪਦੇ ਹੋਏ ਹਾਲਤ ਤੋਂ ਜਾਣੂ ਕਰਾਇਆ ਜਾਵੇਗਾ । ਮੁਹੱਲਾ ਨਿਵਾਸੀਆਂ ਦੀ ਸਮਸਿਆਵਾਂ ਦਾ ਪਹਿਲ ਦੇ ਆਧਾਰ ਉੱਤੇ ਹੱਲ ਹੋਵੇਗਾ

ਬਾਇਟ - ਜਿਲਾ ਮਾਲ ਅਧਿਕਾਰੀ ਅਮਰਦੀਪ ਸਿੰਘ Conclusion:
Last Updated : Jan 6, 2020, 9:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.