ETV Bharat / city

ਵਿਸਾਖੀ ਨੂੰ ਲੈ ਕੇ ਰੰਧਾਵਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਅਪੀਲ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ।

ਰੰਧਾਵਾ ਨੇ ਜਥੇਦਾਰ ਹਰਪ੍ਰੀਤ ਨੂੰ ਕੀਤੀ ਅਪੀਲ, ਕਿਹਾ ਸੰਗਤ ਨੂੰ ਵਿਸਾਖੀ ਵੱਡੇ ਪੱਧਰ 'ਤੇ ਨਾ ਮਨਾਉਣ ਬਾਰੇ ਕਿਹਾ ਜਾਵੇ
ਰੰਧਾਵਾ ਨੇ ਜਥੇਦਾਰ ਹਰਪ੍ਰੀਤ ਨੂੰ ਕੀਤੀ ਅਪੀਲ, ਕਿਹਾ ਸੰਗਤ ਨੂੰ ਵਿਸਾਖੀ ਵੱਡੇ ਪੱਧਰ 'ਤੇ ਨਾ ਮਨਾਉਣ ਬਾਰੇ ਕਿਹਾ ਜਾਵੇਰੰਧਾਵਾ ਨੇ ਜਥੇਦਾਰ ਹਰਪ੍ਰੀਤ ਨੂੰ ਕੀਤੀ ਅਪੀਲ, ਕਿਹਾ ਸੰਗਤ ਨੂੰ ਵਿਸਾਖੀ ਵੱਡੇ ਪੱਧਰ 'ਤੇ ਨਾ ਮਨਾਉਣ ਬਾਰੇ ਕਿਹਾ ਜਾਵੇ
author img

By

Published : Apr 1, 2020, 4:12 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ। ਰੰਧਾਵਾ ਨੇ ਜਥੇਦਾਰ ਤੋਂ ਮੰਗ ਕੀਤੀ ਕਿ ਉਹ ਸਿੱਖ ਸੰਗਤ ਦੇ ਨਾਮ ਵਿਸਾਖੀ ਮੌਕੇ ਸਮਾਗਮ ਨਾ ਕਰਵਾਉਣ ਲਈ ਇੱਕ ਸੰਦੇਸ਼ ਜਾਰੀ ਕਰਨ।

ਰੰਧਾਵਾ ਨੇ ਜਥੇਦਾਰ ਹਰਪ੍ਰੀਤ ਨੂੰ ਕੀਤੀ ਅਪੀਲ, ਕਿਹਾ ਸੰਗਤ ਨੂੰ ਵਿਸਾਖੀ ਵੱਡੇ ਪੱਧਰ 'ਤੇ ਨਾ ਮਨਾਉਣ ਬਾਰੇ ਕਿਹਾ ਜਾਵੇ

ਰੰਧਾਵਾ ਨੇ ਇਹ ਅਪੀਲ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤੀ ਹੈ। ਇਸੇ ਨਾਲ ਹੀ ਉਨ੍ਹਾਂ ਦੱਸਿਆ ਕਿ ਜੇਲ੍ਹਾ ਵਿੱਚ ਵੀ ਕੈਦੀਆਂ ਨੂੰ ਕੋਰੋਨਾ ਤੋਂ ਸੁਰੱਖਿਅਤ ਰੱਖਣ ਲਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕੈਦੀਆਂ ਨੂੰ ਮਾਕਸ ਅਤੇ ਸੈਨੀਟਾਈਜ਼ਰ ਵੀ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਮਾਮੂਲੀ ਅਪਰਾਧ ਵਾਲੇ ਕੈਦੀਆਂ ਨੂੰ ਜਲਦ ਰਿਹਾਅ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕੈਦੀਆਂ ਦੀਆਂ ਰਿਹਾਈ ਬਾਰੇ ਸੂਬਾ ਸਰਕਾਰ ਨੂੰ ਇਸ ਬਾਰੇ ਰਿਪੋਰਟ ਭੇਜ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.