ETV Bharat / city

ਭਲਕੇ ਸੀਐੱਮ ਮਾਨ ਦਾ ਵਿਆਹ, ਸਿਆਸੀਆਂ ਆਗੂਆਂ ਨੇ ਦਿੱਤੀਆਂ ਵਧਾਈਆਂ - political leaders congratulate CM Bhagwant Mann for marriage

ਭਲਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਵਿਖੇ ਵਿਆਹ ਕਰਨ ਜਾ ਰਹੇ ਹਨ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਵਿਆਹ ਦੇ ਬੰਧਨ ਚ ਬੱਝਣਗੇ। ਸਿਆਸੀ ਆਗੂਆਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈਆਂ
ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈਆਂ
author img

By

Published : Jul 6, 2022, 3:24 PM IST

Updated : Jul 6, 2022, 3:48 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਵਿਆਹ ਦੇ ਬੰਧਨ ਚ ਬੰਝਣ ਜਾ ਰਹੇ ਹਨ।ਸੀਐੱਮ ਭਗਵੰਤ ਮਾਨ ਡਾਕਟਰ ਗੁਰਪ੍ਰੀਤ ਕੌਰ ਨਾਲ ਉਹ ਦੂਜਾ ਵਿਆਹ ਕਰਨ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਸੀਐੱਮ ਮਾਨ ਆਪਣੀ ਰਿਹਾਇਸ਼ ਵਿਖੇ ਛੋਟਾ ਜਿਹਾ ਸਾਧਾ ਵਿਆਹ ਦਾ ਸਮਾਗਮ ਕਰਵਾਉਣਗੇ ਜਿਸ ’ਚ ਕੁਝ ਮਹਿਮਾਨ ਸ਼ਾਮਲ ਹੋਣਗੇ।

  • Wishing my chief minister @bhagwantmann ji a very happy and blessed married life ahead. I wish them both lifetime of love, respect and companionship.

    — Harjot Singh Bains (@harjotbains) July 6, 2022 " class="align-text-top noRightClick twitterSection" data=" ">

ਸੀਐੱਮ ਮਾਨ ਦੇ ਵਿਆਹ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਆਗੂਆਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸੀਐੱਮ ਮਾਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੇਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ੁਭਕਾਮਨਾਵਾਂ। ਉਨ੍ਹਾਂ ਦੇ ਵਿਆਹੁਤਾ ਜੀਵਨ ਦੇ ਲਈ ਮੁਬਾਰਕਾਂ। ਮੈਂ ਉਨ੍ਹਾਂ ਦੋਵਾਂ ਨੂੰ ਜੀਵਨ ਭਰ ਪਿਆਰ, ਸਤਿਕਾਰ ਅਤੇ ਸਾਥ ਦੀ ਕਾਮਨਾ ਕਰਦਾ ਹਾਂ।

  • My heartiest congratulations to the CM @BhagwantMann Ji as he starts a new chapter in his life tomorrow. Best wishes for a happy and blissful married life ahead.

    — Amarinder Singh Raja Warring (@RajaBrar_INC) July 6, 2022 " class="align-text-top noRightClick twitterSection" data=" ">

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸੀਐੱਮ ਮਾਨ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਸੀਐੱਮ ਮਾਨ ਨੂੰ ਮੇਰੇ ਵੱਲੋ ਬਹੁਤ ਬਹੁਤ ਮੁਬਾਰਕਾਂ। ਸੀਐੱਮ ਮਾਨ ਭਲਕੇ ਆਪਣੇ ਜੀਵਨ ਦਾ ਨਵਾਂ ਪੜਾਅ ਸ਼ੁਰੂ ਕਰਨਗੇ। ਖੁਸ਼ਹਾਲ ਵਿਆਹੁਤਾ ਜੀਵਨ ਲਈ ਸ਼ੁੱਭ ਕਾਮਨਾਵਾਂ।

  • Heartiest congratulations to @BhagwantMann Ji for starting a new married life.
    Sir, wish you both a life full of happiness, joy, love, prosperity, health and companionship.
    May Allmighty shower all His Blessings on both of you 🙏

    — Aman Arora (@AroraAmanSunam) July 6, 2022 " class="align-text-top noRightClick twitterSection" data=" ">

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੀਐੱਮ ਮਾਨ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਸੀਐੱਮ ਭਗਵੰਤ ਮਾਨ ਨੂੰ ਨਵਾਂ ਵਿਆਹੁਤਾ ਜੀਵਨ ਸ਼ੁਰੂ ਕਰਨ ਲਈ ਤਹਿ ਦਿਲੋਂ ਵਧਾਈਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈ ਤੁਹਾਡੇ ਦੋਵਾਂ ਦੀ ਖੁਸ਼ੀ, ਪਿਆਰ, ਖੁਸ਼ਹਾਲੀ, ਸਿਹਤ ਅਤੇ ਸਾਥ ਨਾਲ ਭਰਪੂਰ ਜੀਵਨ ਦੀ ਕਾਮਨਾ ਕਰਦਾ ਹੈ। ਸਰਬਸ਼ਕਤੀਮਾਨ ਤੁਹਾਨੂੰ ਦੋਵਾਂ 'ਤੇ ਆਪਣੀਆਂ ਸਾਰੀਆਂ ਅਸੀਸਾਂ ਦੀ ਵਰਖਾ ਕਰੇ।

ਇਹ ਵੀ ਪੜੋ: ਭਲਕੇ ਸੀਐੱਮ ਮਾਨ ਦਾ ਵਿਆਹ, ਦੇਖੋ ਕੌਣ ਹੈ ਲਾੜੀ...

Last Updated : Jul 6, 2022, 3:48 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.