ਚੰਡੀਗੜ੍ਹ: ਸਿਹਤ ਵਿਭਾਗ ਪੰਜਾਬ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਹੁਣ ਤੱਕ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 186 ਅਤੇ 13 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਇਸ ਤਰ੍ਹਾਂ ਹੈ ਵੇਰਵਾ
1. | ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ | 186 |
2. | ਮ੍ਰਿਤਕਾਂ ਦੀ ਗਿਣਤੀ | 13 |
3. | ਐਕਟਿਵ ਮਰੀਜ਼ | 146 |
4. | ਠੀਕ ਹੋਏ ਮਰੀਜ਼ | 27 |
5. | ਅੱਜ ਸਾਹਮਣੇ ਆਏ ਮਾਮਲੇ | 02 |
ਪੰਜਾਬ ਵਿੱਚ ਕੋਵਿਡ-19 ਦੀ ਜ਼ਿਲ੍ਹਾ ਵਾਰ ਰਿਪੋਰਟ
ਲੜੀ ਨੰ: | ਜ਼ਿਲ੍ਹਾ | ਪੁਸ਼ਟੀ ਹੋਏ ਕੇਸਾਂ ਦੀ ਗਿਣਤੀ | ਡਿਸਚਾਰਜ ਮਰੀਜ਼ਾਂ ਦੀ ਗਿਣਤੀ | ਮੌਤਾਂ ਦੀ ਗਿਣਤੀ |
---|---|---|---|---|
1 | ਐਸ.ਏ.ਐਸ ਨਗਰ | 56 | 5 | 2 |
2 | ਜਲੰਧਰ | 25 | 4 | 2 |
3 | ਪਠਾਨਕੋਟ | 22 | 0 | 1 |
4 | ਐਸ.ਬੀ.ਐਸ ਨਗਰ | 19 | 15 | 1 |
5 | ਅੰਮ੍ਰਿਤਸਰ | 11 | 0 | 2 |
6 | ਲੁਧਿਆਣਾ | 11 | 1 | 2 |
7 | ਮਾਨਸਾ | 11 | 0 | 0 |
8 | ਹੁਸ਼ਿਆਰਪੁਰ | 7 | 2 | 1 |
9 | ਮੋਗਾ | 4 | 0 | 0 |
10 | ਫ਼ਰੀਦਕੋਟ | 3 | 0 | 0 |
11 | ਰੋਪੜ | 3 | 0 | 1 |
12 | ਪਟਿਆਲਾ | 3 | 0 | 0 |
13 | ਸੰਗਰੂਰ | 3 | 0 | 0 |
14 | ਬਰਨਾਲਾ | 2 | 0 | 1 |
15 | ਫਤਿਹਗੜ੍ਹ ਸਾਹਿਬ | 2 | 0 | 0 |
16 | ਕਪੂਰਥਲਾ | 2 | 0 | 0 |
17 | ਮੁਕਤਸਰ ਸਾਹਿਬ | 1 | 0 | 0 |
18 | ਗੁਰਦਾਸਪੁਰ | 1 | 0 | 0 |
ਕੁੱਲ | 186 | 27 | 13 |