ਚੰਡੀਗੜ੍ਹ: ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਸਖਤਾਈ ਕਰਦੇ ਹੋਏ 15 ਮਈ ਤਕ ਗੈਰ ਜ਼ਰੂਰੀ ਦੁਕਾਨਾਂ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਪੰਜਾਬ ਸਰਕਾਰ ਨੇ ਲੌਕਡਾਊਨ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀਆਂ ਕੀਤੀ ਹਨ ਜਿਸ ਤੋਂ ਮਗਰੋਂ ਹੁਣ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਸਾਵਧਨੀਆਂ ਵਰਤਨੀਆਂ ਪੈਣਗੀਆਂ।
ਇਹ ਵੀ ਪੜੋ: ਸ੍ਰੀ ਹਰਿਮੰਦਰ ਸਾਹਿਬ ਦੇ ਪਾਠੀ ਸਿੰਘ ਦੇ ਮੁੰਡੇ ਨੂੰ ਮਾਰੀਆਂ ਸ਼ਰੇਆਮ ਗੋਲੀਆਂ
ਪੰਜਾਬ ਸਰਕਾਰ ਵੱਲੋਂ ਨਵੇਂ ਕੋਰੋਨਾ ਦਿਸ਼ਾ ਨਿਰਦੇਸ਼ ਜਾਰੀ ਕੀਤੇ
4 ਪਹੀਆ ਵਾਹਨ (ਕਾਰ, ਟੈਕਸੀ) ਵਿਚ ਸਿਰਫ 2 ਸਵਾਰੀਆਂ ਬੈਠ ਸਕਣਗੇ
ਸਾਰੇ ਸਰਕਾਰੀ ਦਫਤਰਾਂ ਅਤੇ ਬੈਂਕਾਂ ਵਿੱਚ 50 ਫੀਸਦ ਕਰਮਚਾਰੀ ਕੰਮ ਕਰਨਗੇ
2 ਹਫਤੇ ਪੁਰਾਣੇ ਟੀਕਾਕਰਣ ਦਾ ਪ੍ਰਮਾਣ ਪੱਤਰ ਵੀ ਦਿਖਾਉਣਾ ਜ਼ਰੂਰੀ ਹੈ
72 ਘੰਟੇ ਪਹਿਲਾਂ ਦਿਖਾਈ ਜਾਣ ਵਾਲੀ ਕੋਰੋਨਾ ਨਕਾਰਾਤਮਕ ਰਿਪੋਰਟ
ਦੂਜੇ ਰਾਜਾਂ ਤੋਂ ਆਉਣ ਵਾਲਿਆਂ ਨੂੰ ਨਕਾਰਾਤਮਕ ਰਿਪੋਰਟ ਦਿਖਾਉਣੀ ਪਏਗੀ
ਗੈਰ ਜ਼ਰੂਰੀ ਦੁਕਾਨਾਂ 15 ਮਈ ਤੱਕ ਬੰਦ ਰਹਿਣਗੀਆਂ
15 ਮਈ ਤੱਕ ਪੰਜਾਬ ਵਿੱਚ ਸਖਤੀ ਵਧ ਗਈ