ETV Bharat / city

ਇਨ੍ਹਾਂ ਤਰੀਕਿਆਂ ਨਾਲ ਤੁਸੀ ਕਰਵਾ ਚੌਥ 'ਚ ਦਿਖ ਸਕਦੈ ਹੋ ਖੂਬਸੂਰਤ - look beautiful on karwa chauth

ਇਸ ਸਾਲ ਦੇ ਕਰਵਾ ਚੌਥ 'ਚ ਮਹਿਲਾਵਾਂ ਦੇ ਮਹਾਂਮਾਰੀ ਦੇ ਡਰ ਹੇਠ ਚੰਗਾ ਦਿਖਣ ਦੀ ਇੱਛਾ ਨੂੰ ਈਟੀਵੀ ਭਾਰਤ ਨੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਈਟੀਵੀ ਭਾਰਤ ਨੇ ਮੇਕਅਪ ਆਰਟਿਸਟ ਰਿਚਾ ਅਗਰਵਾਲ ਨਾਲ ਖ਼ਾਸ ਗੱਲਬਾਤ ਕੀਤੀ।

ਇਨ੍ਹਾਂ ਤਰੀਕਿਆਂ ਨਾਲ ਤੁਸੀ ਕਰਵਾ ਚੌਥ 'ਚ ਦਿਖ ਸਕਦੈ ਹੋ ਖੂਬਸੂਰਤ

author img

By

Published : Nov 3, 2020, 6:56 PM IST

ਚੰਡੀਗੜ੍ਹ: ਭਲਕੇ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਮਹਿਲਾਵਾਂ ਨੇ ਹੁਣ ਤੋਂ ਹੀ ਇਸ ਦੀ ਤਿਆਰੀ ਕਰਨਾ ਸ਼ੁਰੂ ਕਰ ਦਿੱਤੀ ਹੈ। ਕਰਵਾ ਚੌਥ ਦੇ ਮੱਦੇ ਨਜ਼ਰ ਮਹਿਲਾਵਾਂ ਬਿਊਟੀ ਪਾਲਰ ਤੇ ਸੈਲੂਨਾਂ ਵੱਲ ਨੂੰ ਰੁੱਖ ਕਰ ਰਹੀਆਂ ਹਨ। ਇਨ੍ਹਾਂ ਮੇਕਅੱਪ ਦੀਆਂ ਦੁਕਾਨਾਂ 'ਚ ਮਹਿਲਾਵਾਂ ਦੀ ਭਾਰੀ ਭੀੜ ਵੀ ਵੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਬਿਊਟੀ ਪਾਲਰ ਤੇ ਸੈਲੂਨ ਵਾਲੇ ਸਮਾਜਕ ਦੂਰੀ ਦਾ ਖ਼ਾਸ ਧਿਆਨ ਰੱਖ ਰਹੇ ਹਨ।

ਪਰ ਬਹੁਤ ਸਾਰੀਆਂ ਮਹਿਲਾਵਾਂ ਅਜਿਹੀਆਂ ਵੀ ਹਨ ਜੋ ਮਹਾਂਮਾਰੀ ਦੇ ਕਾਰਨ ਸੈਲੂਨ ਜਾਣ ਤੋਂ ਡਰ ਰਹੀਆਂ ਹਨ। ਅਜਿਹੇ 'ਚ ਇਸ ਸਾਲ ਦੇ ਕਰਵਾ ਚੌਥ 'ਚ ਮਹਿਲਾਵਾਂ ਦੇ ਮਹਾਂਮਾਰੀ ਦੇ ਡਰ ਹੇਠ ਚੰਗਾ ਦਿਖਣ ਦੀ ਇੱਛਾ ਨੂੰ ਈਟੀਵੀ ਭਾਰਤ ਨੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਈਟੀਵੀ ਭਾਰਤ ਨੇ ਮੇਕਅਪ ਆਰਟਿਸਟ ਰਿਚਾ ਅਗਰਵਾਲ ਨਾਲ ਖ਼ਾਸ ਗੱਲਬਾਤ ਕੀਤੀ। ਗੱਲਬਾਤ 'ਚ ਰਿਚਾ ਅਗਰਵਾਲ ਨੇ ਮਹਿਲਾਵਾਂ ਨੂੰ ਘਰ 'ਚ ਹੀ ਕਿਸ ਤਰ੍ਹਾਂ ਦਾ ਮੇਕਅਪ ਕੀਤਾ ਜਾਣਾ ਚਾਹੀਦੀ ਹੈ ਇਸ ਬਾਰੇ ਦੱਸਿਆ ਹੈ।

ਇਨ੍ਹਾਂ ਤਰੀਕਿਆਂ ਨਾਲ ਤੁਸੀ ਕਰਵਾ ਚੌਥ 'ਚ ਦਿਖ ਸਕਦੈ ਹੋ ਖੂਬਸੂਰਤ

ਰਿਚਾ ਅਗਰਵਾਲ ਨੇ ਕਿਹਾ ਕਿ ਮਾਸਕ ਲਗੇ ਹੋਣ ਕਾਰਨ ਇਸ ਬਾਰ ਅੱਖਾਂ ਦੇ ਮੇਕਅਪ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਈ ਸ਼ੈਡੋ ਅਜਿਹੇ ਤਰੀਕੇ ਨਾਲ ਲੱਗਿਆ ਹੋਣਾ ਚਾਹੀਦਾ ਹੈ ਕਿ ਅੱਖਾਂ ਪੂਰੀ ਤਰ੍ਹਾਂ ਨਾਲ ਹਾਈ ਲਾਈਟ ਹੋਣ। ਰਿਚਾ ਨੇ ਦੱਸਿਆ ਕਿ ਇਸ ਲਈ ਮਹਿਲਾਵਾਂ ਨੂੰ ਸਮੋਕੀ ਆਈ ਮੇਕਅਪ ਜਾਂ ਗੋਲਡਨ ਆਈ ਸ਼ੈਡੋ ਦਾ ਇਸਤੇਮਾਲ ਕਰ ਅੱਖਾਂ ਨੂੰ ਜ਼ਿਆਦਾ ਅਟਰੈਕਟਿਵ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਮਹਿਲਾਵਾਂ ਫੇਕ ਆਈ ਲਾਈਸ਼ੀਸ ਦਾ ਵੀ ਇਸਤੇਮਾਲ ਕਰ ਸਕਦੀਆਂ ਹਨ।

ਰਿਚਾ ਅਗਰਵਾਲ ਨੇ ਦੱਸਿਆ ਕਿ ਜੇ ਬਾਲਾ ਦੀ ਗੱਲ ਕੀਤੀ ਜਾਵੇ ਤਾਂ ਡੈਸ ਦੇ ਹਿਸਾਬ ਨਾਲ ਬੰਨ ਬਣਾਇਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦਸਿਆ ਕਿ ਲਿਪਸਟਿਕ 'ਚ ਮਹਿਲਾਵਾਂ ਮੈਟ ਲਿਪਸਟਿਕ ਦਾ ਇਸਤੇਮਾਲ ਕਰਨ ਤਾਂ ਉਨ੍ਹਾਂ ਦੇ ਮਾਸਕ 'ਚ ਵੀ ਸਹੀ ਰਹੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.