ETV Bharat / city

ਮੁੱਖ ਮੰਤਰੀ ਮਾਨ ਦਾ ਡਾ.ਗੁਰਪ੍ਰੀਤ ਕੌਰ ਨਾਲ ਹੋਇਆ ਵਿਆਹ - ਡਾਕਟਰ ਗੁਰਪ੍ਰੀਤ ਕੌਰ

ਮੁੱਖ ਮੰਤਰੀ ਭਗਵੰਤ ਮਾਨ ਅੱਜ ਦੂਜਾ ਵਿਆਹ
ਮੁੱਖ ਮੰਤਰੀ ਭਗਵੰਤ ਮਾਨ ਅੱਜ ਦੂਜਾ ਵਿਆਹ
author img

By

Published : Jul 7, 2022, 8:42 AM IST

Updated : Jul 7, 2022, 5:23 PM IST

14:54 July 07

ਆਪ ਦੇ ਇੰਚਾਰਜ ਜਰਨੈਲ ਸਿੰਘ ਨੇ ਸੀਐੱਮ ਮਾਨ ਨੂੰ ਦਿੱਤੀਆਂ ਵਧਾਈਆਂ

  • ਪੰਜਾਬ ਦੇ ਮੁੱਖਮੰਤਰੀ,ਵੱਡੇ ਵੀਰ
    ਸ: ਭਗਵੰਤ ਸਿੰਘ ਮਾਨ ਜੀ ਅਤੇ ਡਾ: ਗੁਰਪ੍ਰੀਤ ਕੌਰ ਜੀ ਨੂੰ ਨਵੀਂ ਸ਼ੁਰੂਆਤ ਲਈ ਦਿਲੋਂ ਵਧਾਈਆਂ!💐💐
    ਵਾਹਿਗੁਰੂ ਆਪਣਾ ਮੇਹਰ ਭਰਿਆ ਅਸ਼ੀਰਵਾਦ ਹਮੇਸ਼ਾਂ ਤੁਹਾਡੇ ਤੇ ਬਣਾਏ ਰੱਖਣ!💐❤️@BhagwantMann pic.twitter.com/HCocwGsTTY

    — Jarnail Singh (@JarnailSinghAAP) July 7, 2022 " class="align-text-top noRightClick twitterSection" data=" ">

ਪੰਜਾਬ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਜਰਨੈਲ ਸਿੰਘ ਨੇ ਟਵੀਟ ਕਰ ਸੀਐੱਮ ਮਾਨ ਅਤੇ ਗੁਰਪ੍ਰੀਤ ਕੌਰ ਨੂੰ ਵਧੀਆਂ ਦਿੱਤੀਆਂ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖਮੰਤਰੀ,ਵੱਡੇ ਵੀਰ ਸ: ਭਗਵੰਤ ਸਿੰਘ ਮਾਨ ਜੀ ਅਤੇ ਡਾ: ਗੁਰਪ੍ਰੀਤ ਕੌਰ ਜੀ ਨੂੰ ਨਵੀਂ ਸ਼ੁਰੂਆਤ ਲਈ ਦਿਲੋਂ ਵਧਾਈਆਂ! ਵਾਹਿਗੁਰੂ ਆਪਣਾ ਮੇਹਰ ਭਰਿਆ ਅਸ਼ੀਰਵਾਦ ਹਮੇਸ਼ਾਂ ਤੁਹਾਡੇ ਤੇ ਬਣਾਏ ਰੱਖਣ!

14:04 July 07

ਦਿੱਲੀ ਦੇ ਸੀਐੱਮ ਕੇਜਰੀਵਾਲ ਨੇ ਸੀਐੱਮ ਮਾਨ ਨੂੰ ਦਿੱਤੀਆਂ ਵਧਾਈਆਂ

  • भगवंत मान और गुरप्रीत भाभी को विवाह की ढेरों शुभकामनायें। आप दोनों को भगवान खूब खुश रखे और दुनिया की सारी ख़ुशियाँ दें। https://t.co/7WjPTjuMGp

    — Arvind Kejriwal (@ArvindKejriwal) July 7, 2022 " class="align-text-top noRightClick twitterSection" data=" ">

ਭਗਵੰਤ ਮਾਨ ਅਤੇ ਗੁਰਪ੍ਰੀਤ ਭਾਬੀ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ। ਪ੍ਰਮਾਤਮਾ ਤੁਹਾਨੂੰ ਦੋਵਾਂ ਨੂੰ ਬਹੁਤ ਖੁਸ਼ ਰੱਖੇ ਅਤੇ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇਵੇ।

13:56 July 07

ਦਿੱਲੀ ਰਵਾਨਾ ਹੋਏ ਸੀਐੱਮ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਸਿਸੋਦੀਆ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਭਗਵੰਤ ਮਾਨ ਦੇ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਦਿੱਲੀ ਲਈ ਰਵਾਨਾ ਹੋਏ।

12:41 July 07

ਰਾਘਵ ਚੱਢਾ ਨੇ ਸੀਐੱਮ ਮਾਨ ਦੇ ਵਿਆਹ ਦੀ ਤਸਵੀਰ ਕੀਤੀ ਸਾਂਝੀ

ਰਾਜਸਭਾ ਮੈਂਬਰ ਰਾਘਵ ਚੱਢਾ ਵੱਲੋਂ ਸੀਐੱਮ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦੀ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ ਚ ਉਨ੍ਹਾਂ ਨੇ ਲਿਖਿਆ ਹੈ ਕਿ ਵਾਹਿਗੁਰੂ ਜੀ ਆਪਣੇ ਬੱਚੇ ’ਤੇ ਮੇਹਰ ਭਰਿਆ ਹੱਥ ਰਖਿਓ।

12:27 July 07

ਕੈਬਨਿਟ ਮੰਤਰੀ ਨੇ ਸੀਐੱਮ ਮਾਨ ਨੂੰ ਦਿੱਤੀਆਂ ਵਧਾਈਆਂ

ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਸੀਐੱਮ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦੀ ਵਿਆਹ ਵਾਲੀ ਤਸਵੀਰ ਸਾਂਝੀ ਕਰ ਉਨ੍ਹਾਂ ਨੂੰ ਮੁਬਾਰਕਾਬਾਦ ਦਿੱਤੀ। ਨਾਲ ਕਿਹਾ ਕਿ ਵਾਹਿਗੁਰੂ ਮਿੱਠੀ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

12:13 July 07

ਮੁੱਖ ਮੰਤਰੀ ਸੀਐੱਮ ਮਾਨ ਦਾ ਡਾ. ਗੁਰਪ੍ਰੀਤ ਕੌਰ ਨਾਲ ਹੋਇਆ ਵਿਆਹ

  • The wedding proceedings of Punjab CM Bhagwant Mann with Dr. Gurpreet Kaur begin in a close private ceremony at his house in Chandigarh. pic.twitter.com/Fw1zYNH4V5

    — ANI (@ANI) July 7, 2022 " class="align-text-top noRightClick twitterSection" data=" ">

ਅਨੰਦ ਕਾਰਜ ਦੀਆਂ ਰਸਮਾਂ ਹੋਈਆਂ ਪੂਰੀਆਂ

12:07 July 07

ਵਿਆਹ ਦੀਆਂ ਰਸਮਾਂ ਸ਼ੁਰੂ

  • ਸੀਐੱਮ ਮਾਨ ਦੀ ਲਾੜੀ ਦੀ ਪਹਿਲੀ ਤਸਵੀਰ
  • ਸੀਐੱਮ ਮਾਨ ਦੇ ਅਨੰਦ ਕਾਰਜ
  • ਵਿਆਹ ਦੀਆਂ ਰਸਮਾਂ ਸ਼ੁਰੂ

12:00 July 07

ਸਾਲੀਆਂ ਦਾ ਲੱਗਿਆ ਨਾਕਾ

  • ਸੀਐੱਮ ਰਿਹਾਇਸ਼ ’ਚ ਵਿਆਹ ਦੀਆਂ ਰਸਮਾਂ ਸ਼ੁਰੂ
  • ਸਾਲੀਆਂ ਨੇ ਰੋਕਿਆ ਸੀਐੱਮ ਮਾਨ ਦਾ ਰਸਤਾ

11:47 July 07

ਰਾਘਵ ਚੱਢਾ ਨੇ ਸੀਐੱਮ ਮਾਨ ਦੀ ਇੱਕ ਹੋਰ ਤਸਵੀਰੀ ਕੀਤੀ ਸਾਂਝੀ

ਰਾਜਸਭਾ ਮੈਂਬਰ ਰਾਘਵ ਚੱਢਾ ਵੱਲੋਂ ਸੀਐੱਮ ਭਗਵੰਤ ਮਾਨ ਦੇ ਵਿਆਹ ਦੀ ਇੱਕ ਹੋਰ ਤਸਵੀਰ ਸਾਂਝੀ ਕੀਤੀ ਗਈ ਹੈ। ਸਾਂਝੀ ਕੀਤੀ ਗਈ ਤਸਵੀਰ ’ਚ ਰਾਘਵ ਚੱਢਾ ਨੇ ਲਿਖਿਆ ਹੈ ਮਾਨ ਸਾਬ੍ਹ ਨੂੰ ਲੱਖ ਲੱਖ ਵਧਾਈਆਂ

11:40 July 07

ਵਿਆਹ ਲਈ ਤਿਆਰ ਹੋਏ ਸੀਐੱਮ ਮਾਨ

ਵਿਆਹ ਲਈ ਤਿਆਰ ਹੋਏ ਸੀਐੱਮ ਮਾਨ
ਵਿਆਹ ਲਈ ਤਿਆਰ ਹੋਏ ਸੀਐੱਮ ਮਾਨ
  • ਵਿਆਹ ਲਈ ਤਿਆਰ ਹੋਏ ਸੀਐੱਮ ਮਾਨ
  • ਲਾੜਾ ਬਣੇ ਸੀਐੱਮ ਮਾਨ ਦੀ ਪਹਿਲੀ ਤਸਵੀਰ
  • ਸੀਐੱਮ ਰਿਹਾਇਸ਼ ’ਚ ਹੀ ਹੋਣਗੀਆਂ ਵਿਆਹ ਦੀਆਂ ਰਸਮਾਂ

11:12 July 07

ਸੀਐੱਮ ਰਿਹਾਇਸ਼ ਵਿਖੇ ਪਹੁੰਚੇ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ

  • ਸੀਐੱਮ ਰਿਹਾਇਸ਼ ਵਿਖੇ ਪਹੁੰਚੇ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ
  • ਸੀਐੱਮ ਰਿਹਾਇਸ਼ ਵਿਖੇ ਵਿਆਹ ਦਾ ਸਾਦਾ ਪ੍ਰੋਗਰਾਮ

11:01 July 07

ਵਿਆਹ ਲਈ ਤਿਆਰ ਸੀਐੱਮ ਮਾਨ ਦੀ ਪਹਿਲੀ ਤਸਵੀਰ

ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤਸਵੀਰ ਸਾਂਝ ਕੀਤੀ ਹੈ। ਇਸ ਤਸਵੀਰ ’ਚ ਸੀਐੱਮ ਮਾਨ ਕੁੜਤਾ ਪਜ਼ਾਮਾ ਪਾਏ ਹੋਏ ਇੱਕਦਮ ਸਾਦੇ ਤਰੀਕੇ ਨਾਲ ਤਿਆਰ ਹੋਏ ਨਜਰ ਆ ਰਹੇ ਹਨ। ਤਸਵੀਰ ਸਾਂਝੀ ਕਰਦੇ ਹੋਏ ਰਾਘਵ ਚੱਢਾ ਨੇ ਲਿਖਿਆ ਹੈ ਸਾਡੇ ਵੀਰ ਦਾ ਵਿਆਹ ਸਾਨੂੰ ਗੋਢੇ ਗੋਢੇ ਚਾਅ...

10:56 July 07

ਮੁਹਾਲੀ ਏਅਰਪੋਰਟ ਪਹੁੰਚੇ ਦਿੱਲੀ ਦੇ ਸੀਐੱਮ ਕੇਜਰੀਵਾਲ

  • AAP convenor and Delhi CM Arvind Kejriwal arrives in Mohali ahead of party leader and Punjab CM Bhagwant Mann's wedding which will be held in Chandigarh..."He is embarking on a new journey today, I wish him a happy married life," he says pic.twitter.com/YowaFASB8V

ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਚ ਸ਼ਾਮਲ ਹੋਣ ਦੇ ਲਈ ਦਿੱਲੀ ਦੇ ਸੀਐੱਮ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੁਹਾਲੀ ਏਅਰਪੋਰਟ ਵਿਖੇ ਪਹੁੰਚ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਅੱਜ ਇਕ ਨਵੀਂ ਯਾਤਰਾ 'ਤੇ ਜਾ ਰਹੇ ਹਨ, ਮੈਂ ਉਨ੍ਹਾਂ ਦੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਕਰਦਾ ਹਾਂ।

10:23 July 07

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸੀਐੱਮ ਰਿਹਾਇਸ਼ ਲਿਆਇਆ ਗਿਆ

  • ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸੀਐੱਮ ਰਿਹਾਇਸ਼ ਲਿਆਇਆ ਗਿਆ
  • ਪਰਿਵਾਰ ਸਣੇ ਪਹੁੰਚਣਗੇ ਦਿੱਲੀ ਦੇ ਸੀਐੱਮ ਕੇਜਰੀਵਾਲ

10:18 July 07

Four seasons ਵੱਲੋਂ ਕੀਤਾ ਗਿਆ ਹੈ ਖਾਣੇ ਦਾ ਪ੍ਰਬੰਧ

  • ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ
  • ਵਿਆਹ ਦੀਆਂ ਤਿਆਰੀਆਂ ਮੁਕੰਮਲ
  • Four seasons ਵੱਲੋਂ ਕੀਤਾ ਗਿਆ ਹੈ ਖਾਣੇ ਦਾ ਪ੍ਰਬੰਧ
  • ਵਿਆਹ ’ਚ ਕਰੀਬੀ ਲੋਕ ਹੀ ਹੋਣਗੇ ਵਿਆਹ ’ਚ ਸ਼ਾਮਲ

10:11 July 07

ਪਰਿਵਾਰ ਸਣੇ ਵਿਆਹ ਚ ਸ਼ਾਮਲ ਹੋਣਗੇ ਕੇਜਰੀਵਾਲ

  • ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਰਿਵਾਰ ਸਣੇ ਹੋਣਗੇ ਵਿਆਹ ’ਚ ਸ਼ਾਮਲ
  • ਰਾਜਸਭਾ ਮੈਂਬਰ ਰਾਘਵ ਚੱਢਾ ਸੀਐੱਮ ਰਿਹਾਇਸ਼ ਵਿਖੇ ਪਹੁੰਚੇ
  • ਨਿੱਜੀ ਸਮਾਗਮ ਚ ਪਰਿਵਾਰ ਦੇ ਲੋਕ ਹੋਣਗੇ ਸ਼ਾਮਲ- ਰਾਘਵ ਚੱਢਾ

09:12 July 07

ਮਾਨ ਦੀ ਪਤਨੀ ਨੇ ਤਸਵੀਰ ਕੀਤੀ ਸ਼ੇਅਰ

ਵਿਆਹ ਤੋਂ ਕੁਝ ਸਮਾਂ ਪਹਿਲਾਂ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ‘ਦਿਨ ਸ਼ਗਨਾਂ ਦਾ ਚੜ੍ਹਿਆ’ਚ ਲਿਖਿਆ ਹੈ।

09:05 July 07

ਰਾਘਵ ਚੱਢਾ ਚੰਡੀਗੜ੍ਹ 'ਚ ਭਗਵੰਤ ਮਾਨ ਦੀ ਰਿਹਾਇਸ਼ 'ਤੇ ਪਹੁੰਚੇ

  • AAP MP Raghav Chadha arrives at party leader and Punjab CM Bhagwant Mann's residence for his wedding, in Chandigarh pic.twitter.com/IejR4IFGYg

ਭਗਵੰਤ ਮਾਨ ਦੇ ਵਿਆਹ ਦੀ ਤਿਆਰੀ ਲਈ 'ਆਪ' ਸੰਸਦ ਮੈਂਬਰ ਰਾਘਵ ਚੱਢਾ ਚੰਡੀਗੜ੍ਹ 'ਚ ਭਗਵੰਤ ਮਾਨ ਦੀ ਰਿਹਾਇਸ਼ 'ਤੇ ਪਹੁੰਚੇ।

08:57 July 07

ਭਗਵੰਤ ਮਾਨ ਦੇ ਵਿਆਹ ’ਤੇ ਅਕਾਲੀ ਆਗੂ ਡਾ. ਦਲਜੀਤ ਚੀਮਾ ਦਾ ਤੰਜ਼

  • ਅੱਜ ਮੇਰੇ ਯਾਰ ਦੀ ਸ਼ਾਦੀ ਹੈ …….

    ਸੁਭਾਗ ਜੋੜੀ ਤੇ ਸਮੂਹ ਪੰਜਾਬੀਆਂ ਨੂੰ ਲੱਖ-ਲੱਖ ਵਧਾਈਆਂ। ਪਰਮਾਤਮਾ ਸਿਰ ‘ਤੇ ਮਿਹਰ ਭਰਿਆ ਹੱਥ ਰੱਖਣ। ਖੁਸ਼ੀਆਂ ਮਾਣੋ।

    ਪਰ ਨਿੱਕਾ ਜਿਹਾ ਗਿਲਾ ਜ਼ਰੂਰ ਹੈ ਕਿ ਇੱਕ ਤਾਂ ਸਾਨੂੰ ਸੱਦਿਆ ਨਹੀਂ ਤੇ ਦੂਜਾ ਵਾਅਦਾ ਦਿੱਲੀ ਮਾਡਲ ਦਾ ਕਰਕੇ ਲਾਗੂ ਇਮਰਾਨ ਵਾਲਾ ਲਾਹੌਰ ਮਾਡਲ ਕਰਤਾ 🤣🤣.

    ਠੋਕੋ ਤਾਲ਼ੀ 👏👏👏👏👏

    — Dr Daljit S Cheema (@drcheemasad) July 7, 2022 " class="align-text-top noRightClick twitterSection" data=" ">

ਭਗਵੰਤ ਮਾਨ ਦੇ ਵਿਆਹ ਨੂੰ ਲੈ ਕੇ ਅਕਾਲੀ ਦਲ ਦੇ ਆਗੂ ਡਾ. ਦਲਜੀਤ ਚੀਮਾ ਨੇ ਟਵੀਟ ਕਰਦੇ ਹੋਇਆ ਲਿਖਿਆ ਕਿ ‘ਅੱਜ ਮੇਰੇ ਯਾਰ ਦੀ ਸ਼ਾਦੀ ਹੈ, ਸੁਭਾਗ ਜੋੜੀ ਤੇ ਸਮੂਹ ਪੰਜਾਬੀਆਂ ਨੂੰ ਲੱਖ-ਲੱਖ ਵਧਾਈਆਂ। ਪਰਮਾਤਮਾ ਸਿਰ ‘ਤੇ ਮਿਹਰ ਭਰਿਆ ਹੱਥ ਰੱਖਣ। ਖੁਸ਼ੀਆਂ ਮਾਣੋ, ਪਰ ਨਿੱਕਾ ਜਿਹਾ ਗਿਲਾ ਜ਼ਰੂਰ ਹੈ ਕਿ ਇੱਕ ਤਾਂ ਸਾਨੂੰ ਸੱਦਿਆ ਨਹੀਂ ਤੇ ਦੂਜਾ ਵਾਅਦਾ ਦਿੱਲੀ ਮਾਡਲ ਦਾ ਕਰਕੇ ਲਾਗੂ ਇਮਰਾਨ ਵਾਲਾ ਲਾਹੌਰ ਮਾਡਲ ਕਰਤਾ, ਠੋਕੋ ਤਾਲ਼ੀ।

08:37 July 07

ਮੁੱਖ ਮੰਤਰੀ ਭਗਵੰਤ ਮਾਨ ਅੱਜ ਦੂਜਾ ਵਿਆਹ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੂਜਾ ਵਿਆਹ ਕਰਨ ਜਾ ਰਹੇ ਹਨ। ਉਨ੍ਹਾਂ ਦੀ ਹੋਣ ਵਾਲੀ ਪਤਨੀ ਦਾ ਨਾਂ ਡਾਕਟਰ ਗੁਰਪ੍ਰੀਤ ਕੌਰ ਹੈ। ਵਿਆਹ ਦੀਆਂ ਰਸਮਾਂ ਚੰਡੀਗੜ੍ਹ ਦੇ ਸੀਐਮ ਹਾਊਸ ਵਿੱਚ ਹੀ ਹੋਣਗੀਆਂ। ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਆਪਣੇ ਪਰਿਵਾਰ ਸਮੇਤ ਭਗਵੰਤ ਮਾਨ ਦੇ ਵਿਆਹ 'ਚ ਸ਼ਾਮਲ ਹੋਣਗੇ। ਕੇਜਰੀਵਾਲ ਸਵੇਰੇ 10.30 ਵਜੇ ਚੰਡੀਗੜ੍ਹ ਪਹੁੰਚਣਗੇ।

48 ਸਾਲਾ ਭਗਵੰਤ ਮਾਨ ਦਾ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਤੋਂ 2015 ਵਿੱਚ ਤਲਾਕ ਹੋ ਗਿਆ ਸੀ। ਮਾਨ ਦੇ ਪਹਿਲੀ ਪਤਨੀ ਤੋਂ 2 ਬੱਚੇ ਹਨ। ਉਹ ਆਪਣੀ ਮਾਂ ਨਾਲ ਅਮਰੀਕਾ ਵਿੱਚ ਹੈ। ਉਹ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਲਈ ਆਏ ਸਨ।

ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੀ ਹੈ। ਉਸ ਦੇ ਪਰਿਵਾਰ ਵਿੱਚ 3 ਭੈਣਾਂ ਹਨ। 2013 ਵਿੱਚ ਗੁਰਪ੍ਰੀਤ ਕੌਰ ਨੇ ਮੁਲਾਣਾ ਮੈਡੀਕਲ ਕਾਲਜ ਅੰਬਾਲਾ ਵਿੱਚ ਦਾਖ਼ਲਾ ਲਿਆ। ਉਸਨੇ 2017 ਵਿੱਚ ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ। 2019 ਵਿੱਚ ਉਨ੍ਹਾਂ ਦੀ ਮੁਲਾਕਾਤ ਭਗਵੰਤ ਮਾਨ ਨਾਲ ਹੋਈ। ਭਗਵੰਤ ਮਾਨ ਉਸ ਸਮੇਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਨ। ਇਸ ਤੋਂ ਬਾਅਦ ਉਹ ਸੀ.ਐਮ ਮਾਨ ਦੇ ਵਿਸ਼ੇਸ਼ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੀ ਰਹੀ। ਮੁੱਖ ਮੰਤਰੀ ਦੇ ਅਹੁਦੇ ਦੇ ਸਹੁੰ ਚੁੱਕ ਸਮਾਗਮ ਵਿੱਚ ਗੁਰਪ੍ਰੀਤ ਕੌਰ ਵੀ ਮੌਜੂਦ ਸਨ।

ਇਹ ਵੀ ਪੜੋ: ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ, ਜਾਣੋ ਕੌਣ ਹੈ CM ਦੀ ਪਤਨੀ ਡਾ. ਗੁਰਪ੍ਰੀਤ ਕੌਰ ?

Last Updated : Jul 7, 2022, 5:23 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.