ETV Bharat / city

ਕੈਪਟਨ ਵੱਲੋਂ ਇਨਫੋਰਸਮੈਂਟ ਡਾਇਰੋਕਰੇਟੋਰੇਟ ਮਾਇਨਿੰਗ ਦੇ ਗਠਨ ਦਾ ਐਲਾਨ

author img

By

Published : Mar 5, 2021, 6:43 PM IST

ਵਿਧਾਨ ਦੇ ਪੰਜਵੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਕੁੱਝ ਵੱਡੇ ਐਲਾਨ ਵੀ ਕੀਤੇ ਤੇ ਵਿਰੋਧੀ ਪਾਰਟੀਆਂ ਤੇ ਨਿਸ਼ਾਨੇ ਸਾਧੇ।

ਕੈਪਟਨ ਵੱਲੋਂ ਇਨਫੋਰਸਮੈਂਟ ਡਾਇਰੋਕਰੇਟੋਰੇਟ ਮਾਇਨਿੰਗ ਦੇ ਗਠਨ ਦਾ ਐਲਾਨ
ਕੈਪਟਨ ਵੱਲੋਂ ਇਨਫੋਰਸਮੈਂਟ ਡਾਇਰੋਕਰੇਟੋਰੇਟ ਮਾਇਨਿੰਗ ਦੇ ਗਠਨ ਦਾ ਐਲਾਨ

ਚੰਡੀਗੜ੍ਹ :ਵਿਧਾਨ ਸਭਾ ਵਿੱਚ ਬਜਟ ਇਜਲਾਸ ਦੇ ਪੰਜਵੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਪਾਰਟੀਆਂ ਤੇ ਨਿਸ਼ਾਨੇ ਸਾਧੇ। ਕੈਪਟਨ ਅਮਰਿੰਦਰ ਸਿੰਘ ਨੇ ਕੁੱਝ ਵੱਡੇ ਐਲਾਨ ਵੀ ਕੀਤੇ, ਜਿਵੇਂ ਕਿ ਬਿਜਲੀ 'ਤੇ ਵਾਈਟ ਪੇਪਰ ਲਿਆਉਣ ਦਾ ਐਲਾਨ, ਨਜਾਇਜ਼ ਮਾਇਨਿੰਗ 'ਤੇ ਇਨਫੋਰਸਮੈਂਟ ਡਾਇਰੋਕਰੇਟੋਰੇਟ ਮਾਈਨਿੰਗ ਦੇ ਗਠਨ ਦਾ ਐਲਾਨ। ਕੈਪਟਨ ਨੇ ਗੈਂਗਸਟਰਾਂ ਦਾ ਸਾਘ ਦੇਣ 'ਤੇ ਅਕਾਲੀ ਦਲ ਨੂੰ ਠਰਾਇਆ। ਨਸ਼ਿਆਂ ਖਿਲਾਫ ਕੈਪਟਨ ਨੇ ਕਿਹਾ ਕਿ ਵੱਡੀ ਮਾਤਰਾਂ ਵਿੱਚ ਹੈਰੋਇਨ ਬਰਾਮਦ ਕਰਨ ਦੀ ਗੱਲ ਕਹੀ ਹੈ।

ਨਜਾਇਜ਼ ਮਾਇਨਿੰਗ 'ਤੇ ਬੋਲਦੇ ਕੈਪਟਨ

ਵਿਧਾਨ ਸਭਾ ਵਿੱਚ ਨਜਾਇਜ਼ ਮਾਈਨਿੰਗ 'ਤੇ ਬੋਲਦੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਵਿੱਚ ਨਜਾਇਜ਼ ਮਾਈਨਿੰਗ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਨਜਾਇਜ਼ ਮਾਈਨਿੰਗ 'ਤੇ ਇਨਫੋਰਸਮੈਂਟ ਡਾਇਰੋਕਰੇਟੋਰੇਟ ਮਾਈਨਿੰਗ ਦੇ ਗਠਨ ਦਾ ਐਲਾਨ ਕੀਤਾ।

ਨਸ਼ਿਆ ਨੂੰ ਲੈ ਕੇ ਬੋਲੇ ਕੈਪਟਨ

ਕੈਪਟਨ ਅਮਰਿੰਦਰ ਸਿੰਘ ਨਸ਼ਿਆਂ 'ਤੇ ਕਿਹਾ ਕਿ ਸਾਨੂੰ ਹਰ ਜਗ੍ਹਾ 'ਤੇ ਨਸ਼ਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਜਾਂਦਾ ਸੀ। ਇਸ 'ਤੇ ਕੈਪਟਨ ਨੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਨਸ਼ਿਆਂ ਖਿਲਾਫ਼ ਮੁਹਿੰਮ ਵਿੱਢੀ ਗਈ ਸੀ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਹੁਣ ਤੱਕ 49 ਹਜ਼ਾਰ 957 ਕੇਸ਼ ਦਰਜ ਕੀਤੇ ਗਏ ਹਨ, 51 ਹਜ਼ਾਰ 184 ਲੋਕ ਗ੍ਰਿਫਤਾਰ ਕੀਤੇ ਹਨ ਤੇ 1 ਹਜ਼ਾਰ 1757 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ।

ਦਹਿਸਤਗਰਦੀ ਸਰਗਰਮੀਆਂ ਪਿੱਛੇ ਪਾਕਿਸਤਾਨ ਦਾ ਹੱਥ

ਵਿਧਾਨ ਦੇ ਪੰਜਵੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ 10 ਸਾਲ ਪਹਿਲਾਂ ਬਹੁਤ ਸਾਰੇ ਗੈਂਗਸਟਰ ਅਕਾਲੀ ਦਲ ਪਾਰਟੀ ਦੇ ਮੈਂਬਰਾਂ ਦੀ ਸ਼ਹਿ 'ਤੇ ਕੰਮ ਕਰਦੇ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਗੈਂਗਸਟਰਾਂ ਨੂੰ ਹਥਿਆਰ ਪਕਿਸਤਾਨ ਵੱਲੋਂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਅੱਤਵਾਦ ਵੱਧ ਰਿਹਾ ਹੈ ਤੇ ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ ਸਰਗਰਮੀਆਂ ਪਿੱਛੇ ਪਾਕਿਸਤਾਨ ਦਾ ਹੱਥ ਹੈ।

ਉਨ੍ਹਾਂ ਕਿਹਾ ਕਿ ਪਕਿਸਤਾਨ ਨਾਲ ਲੱਗਦੇ ਇਲਾਕੇ ਸੰਵੇਦਨਸ਼ੀਲ ਹਨ ਤੇ ਦਹਿਸ਼ਤਗਰਦੀ ਸਰਗਰਮੀਆਂ ਪਿੱਛੇ ਪਾਕਿਸਤਾਨ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਹੁਤ ਸਾਰੇ ਡ੍ਰੋਨ ਨੂੰ ਫੜਿਆ ਗਿਆ ਹੈ। ਕੈਪਟਨ ਨੇ ਕਿਹਾ ਕਿ ਡ੍ਰੋਨ ਜ਼ਰੀਏ ਸੂਬੇ ਵਿੱਚ ਹਥਿਆਰ ਤੇ ਵਿਦੇਸੀ ਕਰੰਸੀ ਆ ਰਹੀਂ ਹੈ। ਉਨ੍ਹਾਂ ਕਿਹਾ ਕਿ 37 ਟੈਰਰ ਮੋਡਿਊਲ ਪਰਦਾਫਾਸ ਕੀਤੇ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.