ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ (Punjab Lok Congress election symbol) ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਮਿਲ ਕੇ ਚੋਣਾਂ ਲੜ ਰਹੀ ਹੈ, ਜਿਸ ਵਿੱਚ ਕੈਪਟਨ ਦੇ ਹਿੱਸੇ 37 ਸੀਟਾਂ ਆਇਆਂ ਹਨ।
ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ 22 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਵਿਚਲੇ ਉਮੀਦਵਾਰਾਂ ਦੇ ਨਾਮ ਇਸ ਪ੍ਰਕਾਰ ਹਨ।
- ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ
- ਸਮਾਣਾ ਤੋਂ ਸੁਰਿੰਦਰ ਸਿੰਘ ਖੇੜਕੀ
- ਪਟਿਆਲਾ ਦਿਹਾਤੀ ਤੋਂ ਸੰਜ਼ੀਵ ਸ਼ਰਮਾ
- ਖਰੜ ਤੋਂ ਕਮਲਦੀਪ ਸਿੰਘ ਸੈਂਣੀ
- ਲੁਧਿਆਣਾ ਪੂਰਬੀ ਤੋਂ ਜਗਮੋਹਨ ਸ਼ਰਮਾ
- ਲੁਧਿਆਣਾ ਦੱਖਣੀ ਤੋਂ ਸਤਿੰਦਰਪਾਲ ਸਿੰਘ ਤਾਜ਼ਪੁਰੀ
- ਨਿਹਾਲ ਸਿੰਘ ਵਾਲਾ SC ਤੋਂ ਮੁਖਤਿਆਰ ਸਿੰਘ
- ਧਰਮਕੋਟ ਤੋਂ ਰਵਿੰਦਰ ਸਿੰਘ ਗਰੇਵਾਲ
- ਰਾਮਪੁਰਾ ਫੂਲ ਤੋਂ ਅਮਰਜੀਤ ਸ਼ਰਮਾ
- ਬਠਿੰਡਾ ਸਹਿਰੀ ਤੋਂ ਰਾਜ ਨੰਬਰਦਾਰ
- ਬਠਿੰਡਾ ਦਿਹਾਤੀ SC ਸਵਾਰਾ ਸਿੰਘ
- ਬੁਢਲਾਡਾ ਤੋਂ SC ਸੂਬੇਦਾਰ ਭੋਲਾ ਸਿੰਘ ਹਸਨਪੁਰ
- ਭਦੌੜ SC ਤੋਂ ਧਰਮ ਸਿੰਘ ਫੌਜੀ
- ਮਲੇਰਕੋਟਲਾ ਤੋਂ ਫਰਜ਼ਾਨਾ ਆਲਮ ਖਾਨ
- ਨਵਾਂ ਸਹਿਰ ਤੋਂ ਸਤਵੀਰ ਸਿੰਘ ਪਾਲੀ ਜਿੱਕੀ
- ਸਨੌਰ ਤੋਂ ਵਿਕਰਮਜੀਤ ਇੰਦਰ ਸਿੰਘ ਚਹਿਲ
- ਦਾਖਾ ਤੋਂ ਦਮਨਜੀਤ ਸਿੰਘ ਮੋਹੀ
- ਆਤਮ ਨਗਰ ਤੋਂ ਪ੍ਰੇਮ ਮਿੱਤਲ
- ਨਕੋਦਰ ਤੋਂ ਅਜੀਤ ਪਾਲ
- ਫਤਿਹਗੜ੍ਹ ਚੂੜੀਆਂ ਤੋਂ ਤਜਿੰਦਰ ਸਿੰਘ ਰੰਧਾਵਾ
- ਅੰਮ੍ਰਿਤਸਰ ਦੱਖਣੀ ਤੋਂ ਹਰਜਿੰਦਰ ਸਿੰਘ ਠੇਕੇਦਾਰ
- ਭੁਲੱਥ ਤੋਂ ਅਮਨਦੀਪ ਸਿੰਘ ਆਦਿ ਦੇ ਨਾਮ ਸ਼ਾਮਲ ਹਨ।
ਇਹ ਵੀ ਪੜੋ:- ਭੜਕਾਊਂ ਬਿਆਨ ਦੇਣ 'ਤੇ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ 'ਤੇ FIR ਦਰਜ