ETV Bharat / city

ਭਾਜਪਾ ਨੇ CAA ਦੇ ਸਮਰਥਨ ਵਿੱਚ ਕੱਢਿਆ ਪੈਦਲ ਮਾਰਚ

ਭਾਜਪਾ ਤੇ ਹਿੰਦੂ ਸੰਗਠਨਾਂ ਨੇ ਨਾਗਰਿਕਤਾ ਕਾਨੂੰਨ ਦੇ ਸਮਰਥਨ ਵਿੱਚ ਸੈਕਟਰ 21 ਤੋਂ ਸੈਕਟਰ 17 ਪਲਾਜ਼ਾ ਤੱਕ ਇੱਕ ਮਾਰਚ ਕੱਢਿਆ। ਇਸ ਮਾਰਚ ਵਿੱਚ ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਨੇ ਵੀ ਹਿੱਸਾ ਲਿਆ।

ਭਾਜਪਾ ਨੇ CAA ਦੇ ਸਮਰਥਨ ਵਿੱਚ ਕੱਢਿਆ ਮਾਰਚ
ਭਾਜਪਾ ਨੇ CAA ਦੇ ਸਮਰਥਨ ਵਿੱਚ ਕੱਢਿਆ ਮਾਰਚ
author img

By

Published : Jan 26, 2020, 9:43 PM IST

ਚੰਡੀਗੜ੍ਹ: ਦੇਸ਼ ਵਿੱਚ ਨਾਗਰਿਕਤਾ ਕਾਨੂੰਨ ਲਾਗੂ ਹੋਣ ਤੋਂ ਬਾਅਦ ਵਿਰੋਧੀ ਧਿਰ ਅਤੇ ਮੁਸਲਿਮ ਸੰਗਠਨਾਂ ਵੱਲੋਂ ਥਾਂ-ਥਾਂ 'ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਜਪਾ ਅਤੇ ਹਿੰਦੂ ਸੰਗਠਨਾਂ ਨੇ ਨਾਗਰਿਕਤਾ ਕਾਨੂੰਨ ਦੇ ਸਮਰਥਨ ਵਿੱਚ ਸੈਕਟਰ 21 ਤੋਂ ਸੈਕਟਰ 17 ਪਲਾਜ਼ਾ ਤੱਕ ਇੱਕ ਮਾਰਚ ਕੱਢਿਆ। ਇਸ ਮਾਰਚ ਵਿੱਚ ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ, ਚੰਡੀਗੜ੍ਹ ਦੇ ਸਾਬਕਾ ਸੰਸਦ ਮੈਂਬਰ ਸਤਪਾਲ ਜੈਨ, ਚੰਡੀਗੜ੍ਹ ਦੀ ਮੇਅਰ ਅਤੇ ਚੰਡੀਗੜ੍ਹ ਦੇ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਵੀ ਹਿੱਸਾ ਲਿਆ।

ਭਾਜਪਾ ਨੇ CAA ਦੇ ਸਮਰਥਨ ਵਿੱਚ ਕੱਢਿਆ ਮਾਰਚ

ਇਸ ਮਾਰਚ ਵਿੱਚ ਚੰਡੀਗੜ੍ਹ ਦੇ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਤਿਰੰਗਾ ਅਤੇ ਨਾਗਰਿਕਤਾ ਕਾਨੂੰਨ ਦੇ ਸਮਰਥਨ ਦੀ ਤਖ਼ਤੀਆਂ ਲੈ ਕੇ ਇਸ ਮਾਰਚ ਵਿੱਚ ਹਿੱਸਾ ਲਿਆ। ਇਸ ਮਾਰਚ ਵਿੱਚ ਲੋਕਾਂ ਦੇ ਨਾਗਰਿਕਤਾ ਕਾਨੂੰਨ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਨਾਗਰਿਕਤਾ ਕਾਨੂੰਨ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਕਾਨੂੰਨ ਹੈ ਇਹ ਕਿਸੇ ਦੀ ਨਾਗਰਿਕਤਾ ਖੋਹਣ ਦਾ ਕਾਨੂੰਨ ਨਹੀਂ ਹੈ।

ਇਸ ਮਾਰਚ ਵਿੱਚ ਹਿੱਸਾ ਲੈਣ ਪਹੁੰਚੀ ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਨਾਗਰਿਕਤਾ ਕਾਨੂੰਨ ਕਿਸੇ ਦੀ ਨਾਗਰਿਕਤਾ ਨੂੰ ਖੋਹਣ ਲਈ ਨਹੀਂ ਹੈ। ਇਹ ਕਾਨੂੰਨ ਸਿਰਫ਼ ਉਨ੍ਹਾਂ ਲੋਕਾਂ ਵਾਸਤੇ ਬਣਾਇਆ ਗਿਆ ਹੈ ਜਿਹੜੇ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿੱਚ ਧਾਰਮਿਕ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਰਾਜੀਵ ਗਾਂਧੀ ਨੇ ਐੱਨਸੀਆਰ ਸ਼ੁਰੂ ਕਰਵਾਈ ਸੀ ਹੁਣ ਉਨ੍ਹਾਂ ਦੀ ਪਾਰਟੀ ਦੇ ਲੋਕ ਹੀ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਰਾਜਨੀਤੀ ਹੈ, ਸਿਰਫ ਇਹ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਦੇਸ਼ ਨੂੰ ਤੋੜਨ ਦਾ ਕੰਮ ਕਰ ਰਹੇ ਹਨ।

Intro:ਭਾਜਪਾ ਅਤੇ ਹੋਰ ਹਿੰਦੂ ਸੰਗਠਨਾਂ ਨੇ ਨਾਗਰਿਕਤਾ ਸੰਸ਼ੋਧਨ ਬਿੱਲ ਦੇ ਸਮਰਥਨ ਦੇ ਵਿੱਚ ਕੱਢੀ ਪਦ ਯਾਤਰਾ

Body:ਦੇਸ਼ ਦੇ ਵਿੱਚ ਨਾਗਰਿਕਤਾ ਸੰਸ਼ੋਧਨ ਬਿੱਲ ਲਾਗੂ ਹੋਣ ਤੋਂ ਬਾਅਦ ਵੀ ਬਖ਼ਸ਼ੀ ਦਲ ਅਤੇ ਹੋਰ ਮੁਸਲਿਮ ਸੰਗਠਨ ਜਗ੍ਹਾ ਜਗ੍ਹਾ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਨ੍ਹਾਂ ਧਰਨੇ ਪ੍ਰਦਰਸ਼ਨਾਂ ਕਾਰਨ ਦੇਸ਼ ਦੇ ਵਿੱਚ ਕਈ ਜਗ੍ਹਾ ਤੇ ਹਿੰਸਾ ਵੀ ਹੋਈ ਜ਼ਿਲ੍ਹੇ ਚ ਸਰਕਾਰੀ ਅਤੇ ਲੋਕਾਂ ਦੀ ਸੰਪਤੀ ਦਾ ਵੀ ਨੁਕਸਾਨ ਹੋਇਆ ਅੱਜ ਚੰਡੀਗੜ੍ਹ ਦੇ ਵਿੱਚ ਭਾਜਪਾ ਅਤੇ ਅੰਨ੍ਹੇ ਹਿੰਦੂ ਸੰਗਠਨਾਂ ਨੇ ਨਾਗਰਿਕਤਾ ਸੰਸ਼ੋਧਨ ਬਿੱਲ ਦੇ ਸਮਰਥਨ ਦੇ ਵਿੱਚ ਸੈਕਟਰ ਇੱਕੀ ਤੋਂ ਸੈਕਟਰ ਸਤਾਰਾਂ ਪਲਾਜ਼ਾ ਤੱਕ ਇੱਕ ਪਦ ਯਾਤਰਾ ਕੱਢੀ ।ਇਸ ਪਦ ਯਾਤਰਾ ਦੇ ਵਿੱਚ ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ , ਚੰਡੀਗੜ੍ਹ ਦੇ ਸਾਬਕਾ ਸੰਸਦ ਸਤਪਾਲ ਜੈਨ ਚੰਡੀਗੜ੍ਹ ਦੀ ਮੇਅਰ ਅਤੇ ਚੰਡੀਗੜ੍ਹ ਦੇ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਵੀ ਭਾਗ ਲਿਆ । ਇਸ ਪਦ ਯਾਤਰਾ ਦੇ ਵਿੱਚ ਚੰਡੀਗੜ੍ਹ ਦੇ ਹਜ਼ਾਰਾਂ ਲੋਕਾਂ ਨੇ ਜਿਹਦੇ ਵਿੱਚ ਕੁੜੀਆਂ ਮੁੰਡੇ ਔਰਤਾਂ ਬੱਚੇ ਬਜ਼ੁਰਗ ਸ਼ਾਮਿਲ ਸਨ ਉਨ੍ਹਾਂ ਨੇ ਤਿਰੰਗਾ ਅਤੇ ਨਾਗਰਿਕਤਾ ਸੰਸ਼ੋਧਨ ਬਿੱਲ ਦੇ ਸਮਰਥਨ ਦੀ ਤਖ਼ਤੀਆਂ ਲੈ ਕੇ ਇਸ ਪਦਯਾਤਰਾ ਦੇ ਵਿੱਚ ਭਾਗ ਲਿਆ । ਇਹ ਪਦ ਯਾਤਰਾ ਸੈਕਟਰ ਇੱਕੀ ਤੋਂ ਚੱਲ ਕੇ ਸੈਕਟਰ ਬਾਈ ਅਰੋਮਾ ਲਾਈਟ ਪੁਆਇੰਟ ਤੋਂ ਹੁੰਦਿਆਂ ਹੋਇਆ ਸੈਕਟਰ ਸਤਾਰਾਂ ਦੇ ਪਲਾਜ਼ਾ ਵਿੱਚ ਪਹੁੰਚੀ । ਇਸ ਪਦ ਯਾਤਰਾ ਦੇ ਵਿੱਚ ਲੋਕਾਂ ਦੇ ਨਾਗਰਿਕਤਾ ਸੰਸ਼ੋਧਨ ਬਿੱਲ ਦੇ ਸਮਰਥਨ ਦੇ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਨਾਗਰਿਕਤਾ ਸੰਸ਼ੋਧਨ ਬਿੱਲ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਬਿੱਲ ਹੈ ਇਹ ਨਾਗਰਿਕਤਾ ਬਿੱਲ ਕਿਸੇ ਦੀ ਨਾਗਰਿਕਤਾ ਖੋਹਣ ਦਾ ਬਿੱਲ ਨਹੀਂ ਹੈ ।

ਇਸ ਪਦ ਯਾਤਰਾ ਦੇ ਵਿੱਚ ਪਹੁੰਚੀ ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਨਾਗਰਿਕਤਾ ਸੰਸ਼ੋਧਨ ਬਿੱਲ ਕਿਸੇ ਦੀ ਨਾਗਰਿਕਤਾ ਨੂੰ ਛਿੰਦਾ ਨਹੀਂ ਇਹ ਸਿਰਫ ਉਨ੍ਹਾਂ ਲੋਕਾਂ ਵਾਸਤੇ ਬਣਾਇਆ ਗਿਆ ਹੈ ਜਿਹੜੇ ਕਿ ਪਾਕਿਸਤਾਨ ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੇ ਵਿੱਚ ਧਾਰਮਿਕ ਪ੍ਰਤਾੜਨਾ ਦਾ ਸ਼ਿਕਾਰ ਹੋ ਰਹੇ ਹਨ ਜਿਹੜੇ ਸਾਡੇ ਭਰਾ ਉੱਥੇ ਧਾਰਮਿਕ ਪ੍ਰਤਾੜਨਾ ਦੇ ਸ਼ਿਕਾਰ ਹਨ ਉਨ੍ਹਾਂ ਨੂੰ ਹੀ ਅਸੀਂ ਨਾਗਰਿਕਤਾ ਦੇ ਰਹੇ ਹਾਂ ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਸ਼ਰਨਾਰਥੀ ਦੋ ਹਜ਼ਾਰ ਚੌਦਾਂ ਤੋਂ ਬਾਅਦ ਜਿਹੜੇ ਕਿ ਹਿੰਦੂ ਸਿੱਖ ਈਸਾਈ ਜੈਨ ਅਤੇ ਪਾਰਸੀ ਨੇ ਇਸ ਨਾਗਰਿਕਤਾ ਸੰਸ਼ੋਧਨ ਬਿੱਲ ਦੇ ਵਿੱਚ ਉਨ੍ਹਾਂ ਨੂੰ ਦੇਸ਼ ਦੀ ਨਾਗਰਿਕਤਾ ਦੇਣ ਦਾ ਪ੍ਰਵਧਾਨ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਿਹੜੇ ਨਾਗਰਿਕਤਾ ਸੰਸ਼ੋਧਨ ਬਿੱਲ ਦਾ ਵਿਰੋਧ ਕਰ ਰਹੇ ਹਨ ਕਿ ਉਹ ਪਹਿਲੇ ਇਸ ਬਿੱਲ ਦੇ ਬਾਰੇ ਸਮਝਣ ਉਸ ਤੋਂ ਬਾਅਦ ਕਿਉਂਕਿ ਇਹ ਬਿੱਲ ਕਿਸੇ ਦੀ ਨਾਗਰਿਕਤਾ ਖੋਹਣ ਦਾ ਬਿੱਲ ਨਹੀਂ ਹੈ ਇਹ ਬਿੱਲ ਨਾਗਰਿਕਤਾ ਦੇਣ ਦਾ ਬਿੱਲ ਹੈ । ਉਨ੍ਹਾਂ ਇਹ ਵੀ ਕਿਹਾ ਕਿ ਰਾਜੀਵ ਗਾਂਧੀ ਨੇ ਐੱਨਸੀਆਰ ਸ਼ੁਰੂ ਕਰਵਾਈ ਸੀ ਹੁਣ ਉਨ੍ਹਾਂ ਦੀ ਪਾਰਟੀ ਦੇ ਲੋਕ ਹੀ ਇਸ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਇਹ ਸਾਰਾ ਰਾਜਨੀਤਿਕ ਕਾਰਯਕ੍ਰਮ ਹੈ ਸਿਰਫ ਇਹ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਦੇਸ਼ ਨੂੰ ਤੋੜਨ ਦਾ ਕੰਮ ਕਰ ਰਹੇ ਨੇ ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.