ETV Bharat / city

ਪੰਜਾਬ 'ਚ ਚੱਲ ਰਹੀਆਂ ਪਟਾਕਾ ਫੈਕਟਰੀਆਂ ਤੋਂ ਅੰਜਾਨ ਕੈਬਿਨੇਟ ਮੰਤਰੀ

ਬਟਾਲਾ ਪਟਾਖਾ ਫ਼ੈਕਟਰੀ 'ਚ ਧਮਾਕੇ ਤੋਂ ਬਾਅਦ ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਦਿੱਤਾ ਹੈਰਾਨੀਜਨਕ ਬਿਆਨ। ਸਿੱਧੂ ਨੇ ਕਿਹਾ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ 'ਚ ਕੋਈ ਪਟਾਕਾ ਫ਼ੈਕਟਰੀ ਵੀ ਹੈ।

ਫ਼ੋਟੋ
author img

By

Published : Sep 6, 2019, 3:36 PM IST

ਚੰਡੀਗੜ੍ਹ: ਬਟਾਲਾ ਪਟਾਕਾ ਫ਼ੈਕਟਰੀ 'ਚ ਧਮਾਕੇ ਤੋਂ ਬਾਅਦ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਪਾਰਟੀਆਂ ਦੇ ਆਗੂ ਮੌਜੂਦਾ ਸਰਕਾਰ ਨੂੰ ਇਸ ਹਾਦਸੇ ਦਾ ਜ਼ਿੰਮੇਵਾਰ ਠਹਿਰਾਉਣ ਪਿੱਛੇ ਨਹੀਂ ਹਟ ਰਹੇ ਹਨ। ਸਰਕਾਰ ਤੇ ਪ੍ਰਸ਼ਾਸਨ 'ਤੇ ਲੱਗ ਰਹੇ ਲਾਪ੍ਰਵਾਹੀ ਅਤੇ ਅਣਗਹਿਲੀ ਦੇ ਇਲਜ਼ਾਮਾਂ 'ਤੇ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ।

ਵੀਡੀਓ

ਇਸ ਹਾਦਸੇ 'ਤੇ ਮੋਹਾਲੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਬਲਬੀਰ ਸਿੱਧੂ ਦਾ ਕਹਿਣਾ ਹੈ, "ਮੈਨੂੰ ਤੇ ਪਤਾ ਹੀ ਨਹੀਂ ਸੀ ਕਿ ਪੰਜਾਬ ਵਿੱਚ ਕੋਈ ਪਟਾਕਾ ਫੈਕਟਰੀ ਵੀ ਚੱਲ ਰਹੀ ਹੈ।" ਬਲਬੀਰ ਸਿੱਧੂ ਨੇ ਕਿਹਾ, "ਸਾਨੂੰ ਤਾਂ ਇਹ ਹੀ ਪਤਾ ਸੀ ਕਿ ਸ਼ਿਵਕਾਸ਼ੀ ਤੋਂ ਹੀ ਸਾਰਾ ਪਟਾਕੇ ਅਤੇ ਬੰਬ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਸ ਨੂੰ ਵੇਚਣ ਲਈ ਰੱਖਿਆ ਤੇ ਲਿਆਂਦਾ ਜਾਂਦਾ ਹੈ।

ਆਸ਼ਵਾਸਨ ਦਿੰਦੇ ਹੋਏ ਬਲਬੀਰ ਸਿੱਧੂ ਨੇ ਕਿਹਾ ਕਿ ਇਸ ਘਟਨਾ ਲਈ ਜੋ ਵੀ ਜ਼ਿੰਮੇਵਾਰ ਹੈ ਤੇ ਜਿਨ੍ਹਾਂ ਦੀ ਅਣਗਹਿਲੀ ਨਾਲ ਹਾਦਸਾ ਵਾਪਰਿਆ ਹੈ ਉਨ੍ਹਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ 2016 ਤੋਂ ਬਿਨਾਂ ਲਾਇਸੈਂਸ ਤੋਂ ਫੈਕਟਰੀ ਚੱਲ ਰਹੀ ਸੀ। ਪਿਛਲੇ 3 ਸਾਲਾਂ ਤੋਂ ਸੂਬੇ ਦੀ ਸਰਕਾਰ ਬਣੀ ਕਾਂਗਰਸ ਨੂੰ ਇਹ ਤੱਕ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਕੋਈ ਪਟਾਕਿਆਂ ਦੀ ਫ਼ੈਕਟਰੀ ਹੈ ਜਾਂ ਨਹੀਂ?

Intro:ਬੀਤੇ ਦੋ ਦਿਨ ਪਹਿਲਾਂ ਬਟਾਲਾ ਵਿੱਚ ਜਿੱਥੇ ਦਰਦਨਾਕ ਹਾਦਸਾ ਹੋਇਆ ਅਕਾਲੀ ਦਲ ਦੀ ਮੰਗ ਸੀ ਕਿ ਅਧਿਕਾਰੀ ਦਿੱਲੀ ਲਾਪ੍ਰਵਾਹੀ ਅਤੇ ਅਣਗਹਿਲੀ ਨਾਲ ਇਹ ਸਭ ਹੋਇਆ ਹੈ ਉਨ੍ਹਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਕਾਰਵਾਈ ਵੀ ਉੱਚ ਪੱਧਰ ਦੀ ਹੋਵੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਪਟਾਕਾ ਫੈਕਟਰੀ ਦਾ ਚੱਲਣਾ ਉਹ ਵੀ ਬਿਨਾਂ ਕਿਸੇ ਲਾਇਸੈਂਸ ਤੋਂ ਆਪਣੇ ਆਪ ਵਿੱਚ ਵੱਡੇ ਸਵਾਲ ਖੜ੍ਹੇ ਕਰਦਾ ਹੈ ਹਾਲਾਂਕਿ 2017 ਵਿੱਚ ਇਹੋ ਜਾ ਇੱਕ ਹਾਦਸਾ ਉਸੇ ਥਾਂ ਤੇ ਵਾਪਰੇ ਸੀ ਪਰ ਕਿਸੇ ਨੇ ਗੰਭੀਰਤਾ ਨਾਲ ਉਸ ਨੂੰ ਨਹੀਂ ਦਿੱਤਾ.. 23 ਜਣਿਆਂ ਦੀ ਮੌਤ ਹੋਈ ਅਤੇ ਜਿਹੜੇ ਘਾਇਲ ਨੇ ਕੋ ਅੱਡ ਪਰ ਪੰਜਾਬ ਦੇ ਸਿਹਤ ਮੰਤਰੀ ਜੋ ਕਹਿ ਰਹੇ ਨੇ ਉਨ੍ਹਾਂ ਦੀ ਪੰਜਾਬ ਪ੍ਰਤੀ ਜਾਗਰੂਕਤਾ ਦਰਸਾਉਂਦਾ ਹੈ
Body:
ਮੁਹਾਲੀ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਲਬੀਰ ਸਿੱਧੂ ਦਾ ਕਹਿਣਾ ਹੈ ਕਿ ਮੈਨੂੰ ਤੇ ਪਤਾ ਹੀ ਨਹੀਂ ਸੀ ਕਿ ਪੰਜਾਬ ਵਿੱਚ ਇਹੋ ਜੀ ਕੋਈ ਫੈਕਟਰੀ ਵੀ ਚੱਲ ਰਹੀ ਹੈ ਜਾਂ ਹੋਰ ਥਾਵਾਂ ਤੇ ਵੀ ਨੇ ਬਲਬੀਰ ਸਿੱਧੂ ਨੇ ਕਿਹਾ ਕਿ ਮੇਰਾ ਮੰਨਣਾ ਸੀ ਕਿ ਸ਼ਿਵਕਾਸ਼ੀ ਤੋਂ ਹੀ ਸਾਰੇ ਪਟਾਕੇ ਅਤੇ ਬੰਬ ਆਉਂਦੇ ਸੀ ਅਤੇ ਪੰਜਾਬ ਵਿੱਚ ਉਸ ਨੂੰ ਵੇਚਣ ਲਈ ਰੱਖਿਆ ਤੇ ਲਿਆਂਦਾ ਜਾਂਦਾ ਹੈ ਹਾਲਾਂਕਿ ਕਰਾਲੀ ਵਿੱਚ ਵੱਡਾ ਕੇਂਦਰ ਹੈ ਪਰ ਕਿਸੇ ਨੇ ਫੈਕਟਰੀ ਵੀ ਲਾਈ ਹੋਈ ਹੈ ਇਹ ਨਹੀਂ ਪਤਾ ਸੀ..

ਇਹ ਕਹਿਣਾ ਪੰਜਾਬ ਦੇ ਕੈਬਨਿਟ ਮਨਿਸਟਰ ਦਾ ਹੈ ਜਿਹਨੂੰ ਕਿ ਪੰਜਾਬ ਦਾ ਸਿਹਤ ਵਿਭਾਗ ਦਿੱਤਾ ਗਿਆ ਹੈ 2016 ਤੋਂ ਬਿਨਾਂ ਲਾਇਸੈਂਸ ਤੋਂ ਫੈਕਟਰੀ ਚੱਲ ਰਹੀ ਸੀ ਅਤੇ ਪਿਛਲੇ ਤਕਰੀਬਨ ਤਿੰਨ ਸਾਲ ਤੋਂ ਪੰਜਾਬ ਵਿੱਚ ਰਾਜ ਕਰਦੀ ਕਾਂਗਰਸ ਦੇ ਮੰਤਰੀ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਕੋਈ ਪਟਾਕਿਆਂ ਦੀ ਫੈਕਟਰੀ ਵੀ ਹੈ ਜਾਂ ਨਹੀਂ ਰੋਬੀ ਜਿਨੂੰ ਪੰਜਾਬ ਦੇ ਲੋਕਾਂ ਦੀ ਸਿਹਤ ਦੀ ਬਾਗਡੋਰ ਸੌਂਪੀ ਗਈ ਹੈ ਜਦ ਮੰਤਰੀ ਸਾਹਿਬ ਨੂੰ ਇਹ ਪਤਾ ਨਹੀਂ ਹੈ ਕਿ ਕਿੱਥੇ ਸੈਕਟਰੀ ਹੈ ਜਾਂ ਕਿੱਥੇ ਨਹੀਂ ਲੋਕਾਂ ਦੀ ਸਿਹਤ ਨੂੰ ਲੈ ਕੇ ਜਾਗਰੂਕਤਾ ਦਿਖਾਉਣਗੇ

ਹਾਲਾਂਕਿ ਮੰਤਰੀ ਸਾਹਿਬ ਵੱਲੋਂ ਆਸ਼ਵਾਸਨ ਦਿੱਤਾ ਗਿਆ ਹੈ ਕਿ ਹੁਣ ਜਿਹੜੇ ਇਸ ਹਾਦਸੇ ਦੇ ਪਿੱਛੇ ਜ਼ਿੰਮੇਵਾਰ ਨੇ ਯਾ ਜਿਨਾ ਦੀ ਅਣਗਹਿਲੀ ਹੋਈ ਉਨ੍ਹਾਂ ਤੇ ਕਾਰਵਾਈ ਹੋਵੇਗੀ ,ਪਰ ਲੋਕਲ ਪੱਧਰ ਦੀ ਐਡਮਿਨਿਸਟ੍ਰੇਸ਼ਨ ਜਿਸ ਉੱਤੇ ਸੂਬਾ ਸਰਕਾਰ ਦੀ ਹਕੂਮਤ ਹੁੰਦੀ ਹੈ ਉਨ੍ਹਾਂ ਨੇ ਆਪਣੇ ਇਨ੍ਹਾਂ ਵੀ ਫ਼ਰਜ਼ ਨਹੀਂ ਸਮਝਿਆ ਕਿ ਪਿਛਲੇ ਤਿੰਨ ਸਾਲ ਤੋਂ ਇੱਕ ਫੈਕਟਰੀ ਬਿਨਾਂ ਲਾਇਸੈਂਸ ਤੋਂ ਚੱਲ ਰਹੀ ਹੈ ਉਸ ਦਾ ਕੀ ਮਾਪਦੰਡ ਭੁਗਤਣਾ ਪੈ ਸਕਦਾ ਹੈ ਇਸਦੀ ਸਾਰ ਦਿੱਤੀ ਜਾਵੇ ਤੇ ਹੁਣ ਸਰਕਾਰ ਉਨ ਅਧਿਕਾਰੀਆਂ ਤੇ ਐਕਸ਼ਨ ਤੱਕ ਵੀ ਨਹੀਂ ਲੈ ਰਹਿ ਤੇ ਕੇਵਲ ਕਮਿਸ਼ਨ ਦੀ ਜਾਂਚ ਦਾ ਹਵਾਲਾ ਦੇ ਰਹਿ ਹੈConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.