ਚੰਡੀਗੜ੍ਹ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਕਿਹਾ ਕਿ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਗੁਰੂ ਕੀ ਨਗਰੀ ਤੇ ਪਟਨਾ ਸਾਹਿਬ ਦਰਮਿਆਨ ਉੱਡਾਣਾਂ ਸ਼ੁਰੂ ਕਰਨ ਦੀ ਸ਼ਰਧਾਲੂਆਂ ਮੰਗ ਸੀ।
-
To honour another long pending demand of devotees to provide air connectivity between Guru Nagri & Sri Patna Sahib, I am delighted to announce the commencement of a daily @airindiain flight between Mumbai-Patna-Amritsar from 27th Sept 2019. pic.twitter.com/7mwr7OjbvM
— Hardeep Singh Puri (@HardeepSPuri) June 17, 2019 " class="align-text-top noRightClick twitterSection" data="
">To honour another long pending demand of devotees to provide air connectivity between Guru Nagri & Sri Patna Sahib, I am delighted to announce the commencement of a daily @airindiain flight between Mumbai-Patna-Amritsar from 27th Sept 2019. pic.twitter.com/7mwr7OjbvM
— Hardeep Singh Puri (@HardeepSPuri) June 17, 2019To honour another long pending demand of devotees to provide air connectivity between Guru Nagri & Sri Patna Sahib, I am delighted to announce the commencement of a daily @airindiain flight between Mumbai-Patna-Amritsar from 27th Sept 2019. pic.twitter.com/7mwr7OjbvM
— Hardeep Singh Puri (@HardeepSPuri) June 17, 2019
ਇਸ ਬਾਰੇ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਮੈਨੂੰ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ 27 ਸਤੰਬਰ ਤੋਂ ਮੁੰਬਈ ਤੋਂ ਪਟਨਾ-ਅੰਮ੍ਰਿਤਸਰ ਦਰਮਿਆਨ ਉੱਡਾਣਾਂ ਸ਼ੁਰੂ ਹੋਣ ਜਾ ਰਹੀ ਹੈ।