ETV Bharat / city

ਕੈਪਟਨ ਦੀ ਅਗਵਾਈ 'ਚ ਸਰਬ ਪਾਰਟੀ ਦੀ ਬੈਠਕ ਜਾਰੀ - ਕਿਸਾਨ ਅੰਦੋਲਨ

ਬੈਠਕ ਦੀ ਸ਼ੁਰੂਆਤ 'ਚ ਆਗੂਆਂ ਨੇ ਜਾਨ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ 2 ਮਿੰਟ ਦਾ ਮੌਨ ਧਾਰਿਆ। ਕੈਪਟਨ ਅਮਰਿੰਦਰ ਸਿੰਘ ਕਿਸਾਨ ਅੰਦੋਲਨ ਦੇ ਮੁੱਦੇ ਨੂੰ ਲੈ ਕੇ ਸਿਆਸੀ ਆਗੂਆਂ ਨਾਲ ਗੱਲਬਾਤ ਕਰ ਰਹੇ।

ਕੈਪਟਨ ਦੀ ਅਗਵਾਈ 'ਚ ਸਰਬ ਪਾਰਟੀ ਦੀ ਬੈਠਕ ਜਾਰੀ

author img

By

Published : Feb 2, 2021, 12:23 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸਰਬ ਪਾਰਟੀ ਮੀਟਿੰਗ ਜਾਰੀ ਹੈ। ਇਸ ਬੈਠਕ 'ਚ ਮੁੱਖ ਮੰਤਰੀ ਸਾਰੀ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਕਿਸਾਨ ਅੰਦੋਲਨ ਦੇ ਮੁੱਦੇ ਨੂੰ ਲੈ ਕੇ ਸਿਆਸੀ ਆਗੂਆਂ ਨਾਲ ਗੱਲਬਾਤ ਕਰ ਰਹੇ। ਇਹ ਬੈਠਕ ਪੰਜਾਬ ਭਵਨ ਵਿਖੇ ਹੋ ਰਹੀ ਹੈ।

  • It is painful to see our farmers losing lives in this manner. We have lost 88 farmers during the struggle against these anti-farmer Laws. They died fighting for their rights. Observed 2 minutes silence and paid them our tributes before the start of the all-party meeting. pic.twitter.com/V3DHciqmFr

    — Capt.Amarinder Singh (@capt_amarinder) February 2, 2021 " class="align-text-top noRightClick twitterSection" data=" ">

ਬੈਠਕ ਦੀ ਸ਼ੁਰੂਆਤ 'ਚ ਆਗੂਆਂ ਨੇ ਜਾਨ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ 2 ਮਿੰਟ ਦਾ ਮੌਨ ਧਾਰਿਆ। ਕੈਪਟਨ ਨੇ ਕਿਹਾ ਕਿਹਾ ਸਾਡੇ ਕਿਸਾਨਾਂ ਨੂੰ ਇਸ ਢੰਗ ਨਾਲ ਆਪਣੀਆਂ ਜਾਨਾਂ ਗੁਆਉਂਦਿਆ ਵੇਖਣਾ ਦੁਖਦਾਈ ਹੈ। ਅਸੀਂ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ 88 ਕਿਸਾਨਾਂ ਨੂੰ ਗੁਆ ਦਿੱਤੇ ਹਨ। ਉਹ ਆਪਣੇ ਹੱਕਾਂ ਲਈ ਲੜਦੇ ਹੋਏ ਮਰ ਗਏ।

ਇਸ ਸਰਬ ਪਾਰਟੀ ਬੈਠਕ 'ਚ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਸੀਨੀਅਰ ਲੀਡਰ ਸ਼ਾਮਿਲ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ, ਲੋਕ ਇਨਸਾਫ਼ ਪਾਰਟੀ ਦੇ ਆਗੂ ਵੀ ਬੈਠਕ 'ਚ ਮੌਜੂਦ ਹਨ। ਸਰਬ ਪਾਰਟੀ ਬੈਠਕ ਤੋਂ ਪਹਿਲਾਂ ਭਾਜਪਾ ਆਗੂਆਂ ਨੇ ਇਸ ਦਾ ਵਿਰੋਧ ਕਰਦੇ ਹੋਏ ਬਾਈਕਾਟ ਕਰ ਦਿੱਤਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.