ETV Bharat / city

ਅੰਮ੍ਰਿਤਸਰ ਵਿੱਚ ਚੱਲੀਆਂ ਤਲਵਾਰਾਂ ਅਤੇ ਗੋਲੀਆਂ: ਵੇਖੋ ਵੀਡੀਓ - hospital

ਹਰ ਰੋਜ਼ ਅਪਰਾਧ ਦੀਆਂ ਘਟਨਾਵਾਂ ਸਾਹਮਣੇ ਆਉਦੀਆਂ ਹਨ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਅੰਮ੍ਰਿਤਸਰ (Amritsar) ਤੋਂ ਸਾਹਮਣੇ ਆਇਆ ਹੈ।

ਅੰਮ੍ਰਿਤਸਰ ਵਿੱਚ ਚੱਲੀਆਂ ਤਲਵਾਰਾਂ ਅਤੇ ਗੋਲੀਆਂ: ਵੇਖੋ ਵੀਡੀਓ

author img

By

Published : Feb 22, 2022, 5:42 PM IST

ਅੰਮ੍ਰਿਤਸਰ: ਹਰ ਰੋਜ਼ ਅਪਰਾਧ ਦੀਆਂ ਘਟਨਾਵਾਂ ਸਾਹਮਣੇ ਆਉਦੀਆਂ ਹਨ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਅੰਮ੍ਰਿਤਸਰ (Amritsar) ਤੋਂ ਸਾਹਮਣੇ ਆਇਆ ਹੈ। ਮਾਮਲਾ ਅਰਾਧਿਆ ਇੰਸਟੀਚਿਊਟ (Aradhya Institute) ਦਾ ਹੈ। ਜਿਥੇ ਦੁਪਿਹਰ ਦੋ ਗੁਟਾਂ ਵਿਚਾਲੇ ਝੜਪ ਹੋ ਗਈ। ਝੜਪ ਦੇ ਵਿਚ ਗੋਲੀਆਂ (Bullet) ਅਤੇ ਤਲਵਾਰਾਂ (Swords) ਵੀ ਚੱਲੀਆਂ।

ਇਸ ਮਾਮਲੇ ਵਿਚ ਚਸ਼ਮਦੀਦ ਦੇ ਦੱਸਣ ਅਨੁਸਾਰ ਦੋ ਗੁਟਾਂ ਵਿਚ ਹੋਏ ਝਗੜੇ ਵਿਚ ਤਿੰਨ ਤੋਂ ਚਾਰ ਗੋਲੀਆਂ (Bullet) ਚਲੀਆਂ ਹਨ। ਜਿਸ ਦੇ ਚਲਦੇ ਇਕ ਨੋਜਵਾਨ ਦੇ ਲੱਤ ਵਿਚ ਗੋਲੀ ਵੱਜੀ ਹੈ ਜਿਸ ਤੋਂ ਬਾਅਦ ਨੌਜਵਾਨ ਨੂੰ ਜਖ਼ਮੀ ਹਾਲਤ ਵਿੱਚ ਹਸਪਤਾਲ (hospital) ਦਾਖ਼ਲ ਕਰਵਾਇਆ ਗਿਆ।

ਅੰਮ੍ਰਿਤਸਰ ਵਿੱਚ ਚੱਲੀਆਂ ਤਲਵਾਰਾਂ ਅਤੇ ਗੋਲੀਆਂ: ਵੇਖੋ ਵੀਡੀਓ

ਤੂਹਾਨੂੰ ਦੱਸ ਦਈਏ ਕਿ ਇੱਕ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਸ਼ਰੇਆਮ ਗੋਲੀਆਂ (Bullet) ਚਲਾਈਆਂ ਜਾਂ ਰਹੀਆਂ ਹਨ ਜਿਸ ਕਾਰਨ ਪੁਲਿਸ ਪ੍ਰਸ਼ਾਸਨ 'ਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਹਨ।ਇਸ ਸੰਬਧੀ ਗੱਲਬਾਤ ਕਰਦਿਆਂ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ (Police administration) ਨੇ ਮੌਕੇ 'ਤੇ ਜਾਂਚ ਸ਼ੁਰੂ ਕਰ ਦਿੱਤੀ ਦੋਸ਼ੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:- UP assembly election: ਅਖਿਲੇਸ਼ ਦੀ ਸਰਕਾਰ ਆਈ ਤਾਂ ਮੁਖਤਾਰ ਅੰਸਾਰੀ ਜੇਲ੍ਹ ਵਿੱਚ ਨਹੀਂ ਰਹਿਣਗੇ: ਸ਼ਾਹ

ETV Bharat Logo

Copyright © 2024 Ushodaya Enterprises Pvt. Ltd., All Rights Reserved.