ETV Bharat / city

ਸਰਹੱਦ 'ਤੇ ਢੇਰ ਕੀਤੇ ਪਾਕਿਸਤਾਨੀ ਤਸਕਰ ਨੂੰ ਧਾਰਮਿਕ ਮਰਿਆਦਾ ਨਾਲ ਦਫ਼ਨਾਇਆ

author img

By

Published : Apr 12, 2021, 7:10 PM IST

ਅੰਮ੍ਰਿਤਸਰ : ਬਿਤੀ 7 ਅਪ੍ਰੈਲ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਪੁਲਸ ਥਾਣਾ ਲੋਪੋਕੇ ਅਧੀਨ ਪੈਂਦੀ ਬੀ ਐਸ ਐਫ ਦੀ ਬਿਓਪੀ ਕੱਕੜ ਤੇ ਤਾਰੋਂ ਪਾਰ ਭਾਰਤ ਵਾਲੀ ਜ਼ਮੀਨ ਤੇ ਦਿਹਾਤੀ ਪੁਲਸ ਅਤੇ ਬੀ ਐਸ ਐਫ ਦੇ ਜਵਾਨਾਂ ਵਲੋਂ ਸਾਂਝਾ ਓਪਰੇਸ਼ਨ ਚਲਾਇਆ ਗਿਆ ਸੀ। ਜਿਸ ਦੌਰਾਨ ਇਕ ਪਾਕਿਸਤਾਨੀ ਤਸਕਰ ਨੂੰ ਮਾਰੀਆਂ ਗਿਆ ਸੀ ਅਤੇ ਉਸ ਕੋਲੋ 22 ਪੈਕੇਟ ਹੈਰੋਇਨ, ਦੋ ਏ ਕੇ 47, 4 ਮੈਗਜ਼ੀਨ, 45 ਜਿੰਦਾ ਰੌਂਦ, ਇਕ ਮੋਬਾਈਲ ਫੋਨ, ਪਲਾਸਟਿਕ ਦੀ ਪਾਈਪ ਤੇ 210 ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ ਸੀ।

ਓਪਰੇਸ਼ਨ ਚ ਢੇਰ ਕੀਤੇ ਪਾਕਿਸਤਾਨੀ ਤਸਕਰ ਨੂੰ ਧਾਰਮਿਕ ਮਰਯਾਦਾ ਨਾਲ ਦਫ਼ਨਾਇਆ

ਅੰਮ੍ਰਿਤਸਰ : ਬੀਤੀ 7 ਅਪ੍ਰੈਲ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਪੁਲਸ ਥਾਣਾ ਲੋਪੋਕੇ ਅਧੀਨ ਪੈਂਦੀ ਬੀ ਐਸ ਐਫ ਦੀ ਬਿਓਪੀ ਕੱਕੜ ਤੇ ਤਾਰੋਂ ਪਾਰ ਭਾਰਤ ਵਾਲੀ ਜ਼ਮੀਨ ਤੇ ਦਿਹਾਤੀ ਪੁਲਸ ਅਤੇ ਬੀ ਐਸ ਐਫ ਦੇ ਜਵਾਨਾਂ ਵਲੋਂ ਸਾਂਝਾ ਓਪਰੇਸ਼ਨ ਚਲਾਇਆ ਗਿਆ ਸੀ। ਜਿਸ ਦੌਰਾਨ ਇਕ ਪਾਕਿਸਤਾਨੀ ਤਸਕਰ ਨੂੰ ਮਾਰੀਆਂ ਗਿਆ ਸੀ ਅਤੇ ਉਸ ਕੋਲੋ 22 ਪੈਕੇਟ ਹੈਰੋਇਨ, ਦੋ ਏਕੇ 47, 4 ਮੈਗਜ਼ੀਨ, 45 ਜਿੰਦਾ ਰੌਂਦ, ਇਕ ਮੋਬਾਈਲ ਫੋਨ, ਪਲਾਸਟਿਕ ਦੀ ਪਾਈਪ ਤੇ 210 ਰੁਪਏ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ ਸੀ।

ਲਾਸ਼ ਨੂੰ 72 ਘੰਟਿਆਂ ਲਈ ਸਿਵਿਲ ਹਸਪਤਾਲ ਅਜਨਾਲਾ ਵਿਖੇ ਪਹਿਚਾਣ ਲਈ ਰੱਖੀਆਂ ਗਿਆ ਸੀ ਸਮਾਂ ਬੀਤਣ ਤੇ ਪਹਿਚਾਣ ਨਾ ਹੋਣ ਦੇ ਚਲਦੇ ਅਤੇ ਪਾਕਿਸਤਾਨੀ ਰੇਂਜਰਾਂ ਵਲੋਂ ਤਸਕਰ ਨੂੰ ਅਪਣਾ ਮੰਨਣ ਤੋਂ ਇੰਨਕਾਰ ਕਰਨ ਦੇ ਬਾਅਦ ਸਿਵਿਲ ਹਸਪਤਾਲ ਅਜਨਾਲਾ ਚ ਐਤਵਾਰ ਡਾਕਟਰਾਂ ਦੀ ਟੀਮ ਵੱਲੋਂ ਲਾਸ਼ ਦਾ ਪੋਸਟਮਾਰਮ ਕਰ ਧਾਰਮਿਕ ਮਰਯਾਦਾ ਅਨੁਸਾਰ ਅੰਮ੍ਰਿਤਸਰ ਦਫ਼ਨਾਇਆ ਗਿਆ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.