ETV Bharat / business

ਸਾਊਦੀ ਹਮਲੇ ਕਰ ਕੇ ਹਫ਼ਤੇ ਦੇ ਮੁੱਢਲੇ ਦਿਨ ਹੀ ਕਾਰੋਬਾਰ ਵਿੱਚ ਗਿਰਾਵਟ

author img

By

Published : Sep 16, 2019, 1:33 PM IST

37,111.29 ਦੇ ਹੇਠਲੇ ਪੱਧਰ ਨੂੰ ਛੂਹਣ ਤੋਂ ਬਾਅਦ 30 ਸ਼ੇਅਰ ਵਾਲੇ ਸੂਚਕ ਅੰਕ 190.83 ਅੰਕ ਜਾਂ 0.51 ਫ਼ੀਸਦੀ ਦੀ ਗਿਰਾਵਟ ਦੇ ਨਾਲ 37,194.16 ਅੰਕਾਂ ਨਾਲ ਕਾਰੋਬਾਰ ਕਰ ਰਿਹਾ ਸੀ, ਜਦਕਿ ਵਿਆਪਕ ਨਿਫ਼ਟੀ 55.80 ਅੰਕ ਜਾਂ 0.50 ਫ਼ੀਸਦੀ ਡਿੱਗ ਕੇ 11,020.10 ਅੰਕਾਂ ਉੱਤੇ ਪਹੁੰਚ ਗਿਆ।

ਸਾਊਦੀ ਹਮਲੇ ਕਰ ਕੇ ਹਫ਼ਤੇ ਦੇ ਮੁੱਢਲੇ ਦਿਨ ਹੀ ਕਾਰੋਬਾਰ ਵਿੱਚ ਗਿਰਾਵਟ

ਮੁੰਬਈ : ਘਰੇਲੂ ਇਕੁਅਟੀ ਬੈਂਚਮਾਰਕ ਬੀਐੱਸਈ ਸੈਂਸੈਕਸ 'ਚ ਸੋਮਵਾਰ ਨੂੰ ਸ਼ੁਰੂਆਤੀ ਸਮੇਂ ਵਿੱਚ ਹੀ ਲਗਭਗ 190 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਜੋ ਕਿ ਵਿਸ਼ਵੀ ਪੱਧਰ ਉੱਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਨਾਲ ਤੇਲ ਅਤੇ ਗੈਸ ਦੇ ਸ਼ੇਅਰਾਂ ਵੱਲੋਂ ਖਿੱਚਿਆ ਗਿਆ ਸੀ।

30 ਸ਼ੇਅਰਾਂ ਵਾਲਾ ਸੂਚਕ ਅੰਕ
30 ਸ਼ੇਅਰਾਂ ਵਾਲਾ ਸੂਚਕ ਅੰਕ

ਜਾਣਕਾਰੀ ਮੁਤਾਬਕ 37,111.29 ਦੇ ਹੇਠਲੇ ਪੱਧਰ ਨੂੰ ਛੂਹਣ ਤੋਂ ਬਾਅਦ 30 ਸ਼ੇਅਰਾਂ ਵਾਲੇ ਸੂਚਕਾਂਕ 190.83 ਅੰਕ ਜਾਂ 0.51 ਫ਼ੀਸਦੀ ਦੀ ਗਿਰਾਵਟ ਦੇ ਨਾਲ 37,194.16 ਅੰਕਾਂ ਉੱਤੇ ਕਾਰੋਬਾਰ ਕਰ ਰਿਹਾ ਸੀ।

ਬੀਐੱਸਈ
ਬੀਐੱਸਈ

ਜਦਕਿ ਵਿਆਪਕ ਨਿਫ਼ਟੀ 55.80 ਅੰਕ ਜਾਂ 0.50 ਫ਼ੀਸਦੀ ਹੇਠਾਂ ਆ ਕੇ 11,020.10 ਅੰਕਾਂ ਉੱਤੇ ਆ ਗਿਆ।

ਐੱਨਐੱਸਈ
ਐੱਨਐੱਸਈ

ਤੁਹਾਨੂੰ ਦੱਸ ਦਈਏ ਕਿ ਬੀਤੇ ਸ਼ੁੱਕਵਾਰ ਨੂੰ ਬੀਐੱਸਈ ਬੈਰੋਮੀਟਰ 280.71 ਅੰਕ ਵੱਧ ਕੇ 37,384.99 ਉੱਤੇ ਬੰਦ ਹੋਇਆ ਸੀ, ਜਦਕਿ ਵਿਆਪਕ ਐੱਨਐੱਸਈ ਨਿਫ਼ਟੀ 93.10 ਅੰਕ ਵੱਧ ਕੇ 11,075.90 ਉੱਤੇ ਬੰਦ ਹੋਇਆ ਸੀ।

ਜਾਣਕਾਰੀ ਮੁਤਾਬਕ ਸ਼ਨਿਚਰਵਾਰ ਨੂੰ ਡਰੋਨਾਂ ਦੁਆਰਾ ਸਾਊਦੀ ਅਰਬ ਦੇ 2 ਪੈਟਰੋਲ ਉਤਪਾਦਕ ਪਲਾਂਟਾਂ ਉੱਤੇ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਵਿਸ਼ਵ ਪੱਧਰ ਉੱਤੇ ਕੱਚੇ ਦੀਆਂ ਕੀਮਤਾਂ ਨੂੰ ਅੱਗ ਲੱਗ ਗਈ ਤੇ ਘਰੇਲੂ ਇਕੁਅਟੀ ਵੀ ਡਿੱਗ ਗਈ।

ਯਮਨ ਦੇ ਹੌਥੀ ਵਿਰੋਧੀਆਂ ਦੇ ਹਮਲੇ ਨੇ ਵਿਸ਼ਵ ਤੇਲ ਸਪਲਾਈ ਦਾ 6 ਫ਼ੀਸਦੀ ਬੰਦ ਕਰ ਦਿੱਤਾ।

ਦੁਨੀਆ ਦੇ ਸਭ ਤੋਂ ਵੱਡੇ ਤੇਲ ਉਤਪਾਦਕਾਂ ਵਿੱਚੋਂ ਇੱਕ ਸਾਊਦੀ ਅਰਾਮਕੋ ਉੱਤੇ ਡ੍ਰੋਨ ਹਮਲੇ ਤੋਂ ਬਾਅਦ, ਵਿਸ਼ਵ ਪੱਧਰ ਉੱਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਭਗ 12 ਫ਼ੀਸਦੀ ਦਾ ਵਾਧਾ ਹੋਇਆ, ਜੋ ਕਿ ਸੰਨ 1988 ਤੋਂ ਬਾਅਦ ਸਭ ਤੋਂ ਵੱਡੀ ਛਾਲ ਹੈ।

28.40km ਦੀ ਮਾਇਲੇਜ ਦੇਣ ਵਾਲੀ ਇਸ ਕਾਰ ਉੱਤੇ ਮਿਲ ਰਿਹਾ ਭਾਰੀ ਡਿਸਕਾਉਂਟ

Intro:Body:

GP

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.